song lyrics / Punjabi LoFi / Vich Toronto Sidhu lyrics  | FRen Français

Vich Toronto Sidhu lyrics

Performer Punjabi LoFi

Vich Toronto Sidhu song lyrics by Punjabi LoFi official

Vich Toronto Sidhu is a song in Panjabi

The king music

ਓ ਫਿਰਦਾ ਪਵੋਂਦਾ ਗਿਰਧਾ ਬੱਲੀਏ
ਵੈਰੀਆਂ ਦਾ ਜੱਟ ਹਟਦਾ ਕਿਥੇ
ਨਂਬਰ ਬਰੋਲਾ ਕਾਲ ਆ ਥੱਲੇ
ਫੁਕਰੇਆ ਦਾ ਵਗ ਹਟਦਾ ਪਿੱਛੇ
ਦੇਸੀ ਗਬਰੂ ਜਰ੍ਮਨ ਗੱਡੀਆਂ ਰੁਸੀ ਨੇ ਹੱਥਿਆਰ ਕੁੜੇ
ਓ ਆਪਣੇ ਦਮ ਤੇ ਬੁਕਦਾ ਫਿਰਦਾ ਵਿਚ Toronto ਯਾਰ ਕੁੜੇ
ਆਪਣੇ ਦਮ ਤੇ ਬੁਕਦਾ ਫਿਰਦਾ ਵਿਚ Toronto ਯਾਰ ਕੁੜੇ
ਓ ਬਾਜਾਂ ਵਾਂਗੂ ਭਰੀ ਉਡਾਰੀ
ਕਾਵਾਂ ਦਾ ਕੋਈ ਖੌਫ਼ ਨੀ ਜੱਟ ਨੂ
ਵਾਰ ਚੰਡੀ ਦੀ ਪੜ ਦਾ ਗਬਰੂ
ਕਿਥੋਂ ਡੋਲਾਲੂ ਮੌਤ ਵੀ ਜੱਟ ਨੂ
ਓ ਬਾਬੇ ਦੀ ਮਿਹਰ ਰਾਕਾਨੇ ਕਮ ਚਲੇ so far ਕੁੜੇ

ਕਮ ਚਲੇ so far ਕੁੜੇ

ਓ ਆਪਣੇ ਦਮ ਤੇ ਬੁਕਦਾ ਫਿਰਦਾ ਵਿਚ Calli ਦੇ ਯਾਰ ਕੁੜੇ
ਆਪਣੇ ਦਮ ਤੇ ਬੁਕਦਾ ਫਿਰਦਾ ਵਿਚ Calli ਦੇ ਯਾਰ ਕੁੜੇ

ਓ ਅਬਾਦੀ ਕਰਦੀ target ਜੱਟ ਨੂ
ਕਿ profit ਤੇ ਕਿ loss ਮੈਨੂ
ਤੇਰੇ ਗੋਰੇ ਕਾਲੇ ਵਿਚ street 'ਆਂ
ਕਿਹੰਦੇ ਆ ਨੀ boss ਮੈਨੂ
ਜਿਦਰ ਨੂ ਤੂਰ ਪੇਯਾ ਤੂਰ ਪੇ ਕਾਫਲਾ ਨਾ ਪਿੱਛੇ ਮੁਢ਼ਕੇ ਦੇਖ'ਆਂ ਫੇਰ
ਪੋਂਦਾ ਗੇਰਿਆ ਚੋਟਾਂ ਗਿੱਲ ਫਾਗਰੇ ਆ ਟੇਪ'ਆਂ ਤੇ
ਓ ਕੱਲਾ ਕੱਲਾ ਬੋਲ blood ਨੂ pump ਦਿੰਦਾ ਏ ਚਾੜ ਕੁੜੇ
ਓ ਆਪਣੇ ਦਮ ਤੇ ਬੁਕਦਾ ਫਿਰਦਾ ਵਿਚ Toronto ਯਾਰ ਕੁੜੇ
ਆਪਣੇ ਦਮ ਤੇ ਬੁਕਦਾ ਫਿਰਦਾ ਵਿਚ Toronto ਯਾਰ ਕੁੜੇ

ਕੋਈ ਪਾ ਕੇ story show off ਨਾ ਪੂਰਾ ਭੇਤੀ ਆ ਰਾਈ ਰਾਈ ਦਾ ਨੀ
ਦਸਦੇ ਮੇਰੇ block ਬਾਰੇ ਨੀ ਜਿਥੇ ਜੱਟ ਦਾ ਪੈੜਾ ਜਾਈ ਦਾ ਨੀ
ਓ gang sign ਹੀ ਚਲਦੇ ਨੇ ਦਈਏ ਦੂਰੋ ਹੀ ਹੱਥ ਮਾਰ ਕੁੜੇ
ਦੂਰੋ ਹੀ ਹੱਥ ਮਾਰ ਕੁੜੇ
ਓ ਆਪਣੇ ਦਮ ਤੇ ਭੁਕਦਾ ਫਿਰਦਾ ਵਿਚ ਭਰਥ ਦੇ ਯਾਰ ਕੁੜੇ
ਆਪਣੇ ਦਮ ਤੇ ਭੁਕਦਾ ਫਿਰਦਾ ਵਿਚ ਭਰਥ ਦੇ ਯਾਰ ਕੁੜੇ
Lyrics copyright : legal lyrics licensed by Lyricfind.
No unauthorized reproduction of lyric.

Comments for Vich Toronto Sidhu lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the eye
2| symbol at the bottom of the star
3| symbol to the right of the house
grid grid grid
grid grid grid
grid grid grid