song lyrics / Punjabi LoFi / Meant to be lyrics  | FRen Français

Meant to be lyrics

Performers Punjabi LoFiTegi

Meant to be song lyrics by Punjabi LoFi official

Meant to be is a song in Panjabi

ਜ਼ਿੰਦਗੀ ਨਾ ਛੱਡ ਜੇ ਸਾਥ
ਜ਼ਿੰਦਗੀ ਨਾ ਛੱਡ ਜੇ ਸਾਥ
ਸਾਥ ਤੇਰਾ ਮੈਂ ਤਾਂ ਛੱਡ ਦਾ ਨੀ

Money Musik

ਜ਼ਿੰਦਗੀ ਨਾ ਛੱਡ ਜੇ ਸਾਥ
ਸਾਥ ਤੇਰਾ ਮੈਂ ਤਾਂ ਛੱਡ ਦਾ ਨੀ
ਸੀਨੇ ਚੋਂ ਨਿਕਲ ਜਾਏ ਦਿਲ
ਦਿਲ ਚੋਂ ਤੈਨੂ ਮੈਂ ਤਾਂ ਕਡ ਦਾ ਨੀ

ਜ਼ਿੰਦਗੀ ਨਾ ਛੱਡ ਜੇ ਸਾਥ
ਸਾਥ ਤੇਰਾ ਮੈਂ ਤਾਂ ਛੱਡ ਦਾ ਨੀ
ਸੀਨੇ ਚੋਂ ਨਿਕਲ ਜਾਏ ਦਿਲ
ਦਿਲ ਚੋਂ ਤੈਨੂ ਮੈਂ ਤਾਂ ਕਡ ਦਾ ਨੀ

ਕਯੀ ਸਾਲ ਰਹੀ ਮੈਥੋਂ ਅੱਖੀਆਂ ਤੂ ਫੇਰਦੀ
ਮਸਾ ਹੀ ਆ ਆਯੀ ਰਾਤ ਤੇਰੇ ਮੇਰੇ ਮੇਲ ਦੀ
ਐਨਾ ਦੂਰ ਆਕੇ ਹੁਣ ਦੂਰੀਆਂ ਤੂ ਪਾਵਿ ਨਾ
ਲਿਖਿਯਾ ਤੂ ਲੇਖਾਂ ਵਿਚ ਤੋੜ ਤੂ ਨਿਭਾਈਆਂ ਹਾਂ

ਗੀਤਾਂ ਵਿਚ ਜ਼ਿਕਰ ਤੇਰਾ
ਹੋਣੋ ਨਾ ਹੱਟਦਾ ਨੀ
ਗੀਤਾਂ ਵਿਚ ਜ਼ਿਕਰ ਤੇਰਾ
ਹੋਣੋ ਨਾ ਹੱਟਦਾ ਨੀ

ਜ਼ਿੰਦਗੀ ਨਾ ਛੱਡ ਜੇ ਸਾਥ
ਸਾਥ ਤੇਰਾ ਮੈਂ ਤਾਂ ਛੱਡ ਦਾ ਨੀ
ਸੀਨੇ ਚੋਂ ਨਿਕਲ ਜਾਏ ਦਿਲ
ਦਿਲ ਚੋਂ ਤੈਨੂ ਮੈਂ ਤਾਂ ਕਡ ਦਾ ਨੀ

ਵਿੱਚੋ ਤੈਨੂੰ ਮੈਂ ਤੇ ਕਡ ਦਾ ਨਹੀਂ
ਵਿੱਚੋ ਤੈਨੂੰ ਮੈਂ ਤੇ ਕਡ ਦਾ ਨਹੀਂ

ਕਦੇ ਪੁਛਹੀਂ ਤਾਰਿਆਂ ਤੋਂ
ਕ੍ਯੋਂ ਏ ਤੈਨੂ ਰਿਹਣ ਤੱਕਦੇ
ਤੈਨੂ ਰਿਹਣ ਤੱਕਦੇ ਤੇ ਮਿੰਨਾ ਮਿੰਨਾ ਹਸਦੇ
ਤੈਨੂ ਨਾ ਯਾਦ ਕਰਾਂ
ਏ ਵੀ ਹੋ ਨਈ ਸਕਦਾ ਨੀ
ਤੈਨੂ ਨਾ ਯਾਦ ਕਰਾਂ
ਏ ਵੀ ਹੋ ਨਈ ਸਕਦਾ ਨੀ

ਜ਼ਿੰਦਗੀ ਨਾ ਛੱਡ ਜੇ ਸਾਥ
ਸਾਥ ਤੇਰਾ ਮੈਂ ਤਾਂ ਛੱਡ ਦਾ ਨੀ
ਸੀਨੇ ਚੋਂ ਨਿਕਲ ਜਾਏ ਦਿਲ
ਦਿਲ ਚੋਂ ਤੈਨੂ ਮੈਂ ਤਾਂ ਕਡ ਦਾ ਨੀ

ਜ਼ਿੰਦਗੀ ਨਾ ਛੱਡ ਜੇ ਸਾਥ
ਸਾਥ ਤੇਰਾ ਮੈਂ ਤਾਂ ਛੱਡ ਦਾ ਨੀ

ਜ਼ਿੰਦਗੀ ਨਾ ਛੱਡ ਜੇ ਸਾਥ
ਸਾਥ ਤੇਰਾ ਮੈਂ ਤਾਂ ਛੱਡ ਦਾ ਨੀ
Lyrics copyright : legal lyrics licensed by Lyricfind.
No unauthorized reproduction of lyric.

Comments for Meant to be lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of magnifying glass
2| symbol at the bottom of the heart
3| symbol at the top of the clock
grid grid grid
grid grid grid
grid grid grid