song lyrics / Punjabi LoFi / Wake Up Gurinder lyrics  | FRen Français

Wake Up Gurinder lyrics

Performer Punjabi LoFi

Wake Up Gurinder song lyrics by Punjabi LoFi official

Wake Up Gurinder is a song in Panjabi

ਮਾਰਦਾ ਬੇਂਚ ਮੁੰਡਾ 250lb
ਸ਼ੀਸ਼ਾ ਵੇਖੇ ਜਿਡਾ ਲੀਘਟਾ ਮਰੇ ਸ਼ੇਲਬੀ
ਠੇਕੇ ਆਲੇ ਜੋਰ ਨਾ ਹਾਥੀ ਤਾ ਲਵੇ
ਓ ਕਲਾ ਖੇਰ ਝੋਟੇ ਦੇ ਵੀ ਨਥ ਪਾ ਲਵੇ
ਤਾਪੀ ਮਾਰ ਪੱਟ ਉੱਤੇ ਰੇਡਾਂ ਪੈਂਦੀਆਂ
ਸੱਪਾਂ ਵਾਂਗ ਜਾਂਦਾ ਵਰੀਯਾ ਨੂ ਡੰਗ ਦਾ
ਬਣੇ ਨਾ ਸ਼ਰੀਰ ਕਰੇ ਗਲਾਂ ਮਾਰਕੇ
18 ਇੰਚ ਡੋਲਾ ਮਿਹਨਤਾਂ ਆ ਮੰਗਦਾ
ਬਣੇ ਨਾ ਸ਼ਰੀਰ ਕਰੇ ਗਲਾਂ ਮਾਰਕੇ
18 ਇੰਚ ਡੋਲਾ ਮਿਹਨਤਾਂ ਆ ਮੰਗਦਾ
ਓ ਬਣੇ ਨਾ ਸ਼ਰੀਰ ਕਰੇ ਗਲਾਂ ਮਾਰਕੇ
18 ਇੰਚ ਡੋਲਾ ਮਿਹਨਤਾਂ ਆ ਮੰਗਦਾ
ਬਿਨ ਖਦੇਯਾ ਖੜਕਾ ਨ੍ਹੀ ਹੁੰਦੇ ਖੋਲ ਬਈ
ਟੀਕੇ ਅਲੀ ਸ਼ੀਸ਼ੀ ਖੋਲ ਦਿੰਦੀ ਪੋਲ ਬਈ
Gym ਵਿਚ ਜਾਕੇ ਪੇਂਡਾ ਟਾਇਮ ਗਾਲਨਾ
ਪਿਹਲਾ ਪੁਗਦਾ ਨੀ ਸ਼ੌਂਕ ਕੁਦੇ ਪੈਂਦਾ ਪਾਲਣਾ
ਓ ਜੁਸੇ ਓਹਦੇ ਉੱਤੇ ਕੇਡਨ ਮਾਨ ਕਰਨਾ
ਜੇਡਾ ਕਸਨੋ ਲਗੋਟਾ ਕੁਦੇ ਰਹੇ ਸੰਗਦਾ
ਓ ਬਣੇ ਨਾ ਸ਼ਰੀਰ ਕਰੇ ਗਲਾਂ ਮਾਰਕੇ
18 ਇੰਚ ਡੋਲਾ ਮਿਹਨਤਾਂ ਆ ਮੰਗਦਾ
ਓ ਬਣੇ ਨਾ ਸ਼ਰੀਰ ਕਰੇ ਗਲਾਂ ਮਾਰਕੇ
18 ਇੰਚ ਡੋਲਾ ਮਿਹਨਤਾਂ ਆ ਮੰਗਦਾ
ਓ ਬਣੇ ਨਾ ਸ਼ਰੀਰ ਕਰੇ ਗਲਾਂ ਮਾਰਕੇ
18 ਇੰਚ ਡੋਲਾ ਮਿਹਨਤਾਂ ਆ ਮੰਗਦਾ
ਓ ਸੁੱਤਿਆਂ ਨਾ ਪੂਰੀਆਂ ਖ਼ਵਾਇਸ਼ਾਂ ਹੁੰਦੀਆਂ
ਦੰਡ ਮਾਰ ਜੋਰ ਅਜਮੇਸ਼ਾਂ ਹੁੰਦੀਆਂ
ਨਿੱਤ ਹੀ ਆ ਭਾਰ ਨਾਲ ਪੈਂਦਾ ਲੜਨਾ
ਰੱਬ ਰਖਦਾ ਨ੍ਹੀ ਮੰਜ਼ਲਾ ਤੇ ਪੈਂਦਾ ਚੜਣਾ
ਓ ਗਿੱਚੀਆਂ ਤੋ ਫਡ ਗੋਡੇ ਥਲੇ ਦਬਦੇ
ਜੇ ਕੋਈ ਮਾਰਕੇ ਖੰਗੂਰਾ ਲੰਗਦਾ
ਬਣੇ ਨਾ ਸ਼ਰੀਰ ਕਰੇ ਗਲਾਂ ਮਾਰਕੇ
18 ਇੰਚ ਡੋਲਾ ਮਿਹਨਤਾਂ ਆ ਮੰਗਦਾ
ਓ ਬਣੇ ਨਾ ਸ਼ਰੀਰ ਕਰੇ ਗਲਾਂ ਮਾਰਕੇ
18 ਇੰਚ ਡੋਲਾ ਮਿਹਨਤਾਂ ਆ ਮੰਗਦਾ

ਓ ਬਣੇ ਨਾ ਸ਼ਰੀਰ ਕਰੇ ਗਲਾਂ ਮਾਰਕੇ
18 ਇੰਚ ਡੋਲਾ ਮਿਹਨਤਾਂ ਆ ਮੰਗਦਾ
Lyrics copyright : legal lyrics licensed by Lyricfind.
No unauthorized reproduction of lyric.

Comments for Wake Up Gurinder lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the helmet
2| symbol to the right of the envelope
3| symbol to the left of the cloud
grid grid grid
grid grid grid
grid grid grid