song lyrics / Punjabi LoFi / 4 Bakiyan Gurinder lyrics  | FRen Français

4 Bakiyan Gurinder lyrics

Performer Punjabi LoFi

4 Bakiyan Gurinder song lyrics by Punjabi LoFi official

4 Bakiyan Gurinder is a song in Panjabi

ਹੋ ਤੜਕੇ ਨੂ ਉਠ ਪਾਈਏ ਘੋੜਿਆਂ ਤੇ ਕਾਠੀਆਂ
ਹਵਾ ਚ ਸਵਾਰ ਜਿੱਦਾਂ ਉੱਡਣ ਬੂਗਾਟੀ’ਆਂ
ਮਿੱਟੀ ਦੀਆਂ ਟੀਮ’ਆਂ ਨੂ ਆ ਪੌਡ ਜਾਂਦੇ ਠਾਰ ਦੇ
ਸ਼ੌਂਕ ਤੇ ਖਿਆਲ ਦੋਵੇ rich ਰਖੇ ਯਾਰ ਨੇ
ਤਬੇਲੇ ਵਿਚ 4 ਰੱਖੀਆਂ ਬਕੀਆਂ
ਲੱਗੀ ਅੱਡੀ ਉੱਤੇ ਦੇਖ ਕਿਥੇ ਜਾਂਣ ਡੱਕਿਆ
ਮਿਹਿੰਗੇ ਨਾਲੋ ਮਿਹੰਗਿਆ ਨੇ 4 ਲਖਿਆ
ਪੈਰੀ ਝਾੰਝਰਾਂ ਆ ਸੋਨੇ ਨਾਲ ਸ਼ਿੰਗਾਰ ਰਖਿਆ
ਤਬੇਲੇ ਵਿਚ 4 ਰੱਖੀਆਂ ਬਕੀਆਂ
ਲੱਗੀ ਅੱਡੀ ਉੱਤੇ ਦੇਖ ਕਿਥੇ ਜਾਂਣ ਡੱਕਿਆ
ਮਿਹਿੰਗੇ ਨਾਲੋ ਮਿਹੰਗਿਆ ਨੇ 4 ਲਖਿਆ
ਪੈਰੀ ਝਾੰਝਰਾਂ ਆ ਸੋਨੇ ਨਾਲ ਸ਼ਿੰਗਾਰ ਰਖਿਆ
ਪੁਛੀ ਦੇ ਨ੍ਹੀ ਮੁੱਲ ਕਦੇ ਸ਼ੌਂਕ ਆਲੀ ਚੀਜ਼ ਦੇ
ਸ਼ੋਲੇਯਾਨ ਦੇ ਕੱਟੇ ਯਾਰ ਘੋੜਿਆਂ ਲਈ ਬੀਜ ਦੇ
ਖੁੱਲੀ ਆ ਸਵਾਰੀ ਰੱਸੀ ਘੱਟ ਹੀ ਆ ਪਾਈ ਦੀ
ਥਾਂ ’ਆਏ 3 ਮਰਲੇ ਜਿਥੇ ਖੁਰਲੀ ਆ ਢਾਯੀ ਦੀ

ਤੇਜ ਰਫਤਾਰ ਰੱਖੀਆਂ ਬਕੀਆਂ
ਲੱਗੀ ਅੱਡੀ ਉੱਤੇ ਦੇਖ ਕਿਥੇ ਜਾਂਣ ਡੱਕਿਆ
ਮਿਹਿੰਗੇ ਨਾਲੋ ਮਿਹੰਗਿਆ ਨੇ 4 ਲਖਿਆ
ਪੈਰੀ ਝਾੰਝਰਾਂ ਆ ਸੋਨੇ ਨਾਲ ਸ਼ਿੰਗਾਰ ਰਖਿਆ
ਤਬੇਲੇ ਵਿਚ 4 ਰੱਖੀਆਂ ਬਕੀਆਂ
ਲੱਗੀ ਅੱਡੀ ਉੱਤੇ ਦੇਖ ਕਿਥੇ ਜਾਂਣ ਡੱਕਿਆ
ਮਿਹਿੰਗੇ ਨਾਲੋ ਮਿਹੰਗਿਆ ਨੇ 4 ਲਖਿਆ
ਪੈਰੀ ਝਾੰਝਰਾਂ ਆ ਸੋਨੇ ਨਾਲ ਸ਼ਿੰਗਾਰ ਰਖਿਆ

ਮੁਨਰੇਯਾਨ ਚ ਚੀਨੇ ਜਚ ਦੇ
ਏ ਮੋਰ ਬਾਗੀ ਰਿਹਣ ਨਾਚ ’ਦੇ
ਸ਼ੌਂਕ ਪੁਰ੍ਖੇਯਾਨ ਨਾਲ ਆਪ ਗੋਯੀ ਦੇ
ਟਗੇ ਚੋਟੀ ਦੇ ਗੱਡੇਯਨ ਤੇ ਜੋਯੀ ਦੇ
ਬਾਹਲੇ ਵੇਲੇ ਤੋਂ ਆ ਸੰਭਾਲ ਰਖਿਯਾਨ ਬਕੀਆਂ
ਲੱਗੀ ਅੱਡੀ ਉੱਤੇ ਦੇਖ ਕਿਥੇ ਜਾਂਣ ਡੱਕਿਆ
ਮਿਹਿੰਗੇ ਨਾਲੋ ਮਿਹੰਗਿਆ ਨੇ 4 ਲਖਿਆ
ਪੈਰੀ ਝਾੰਝਰਾਂ ਆ ਸੋਨੇ ਨਾਲ ਸ਼ਿੰਗਾਰ ਰਖਿਆ
ਤਬੇਲੇ ਵਿਚ 4 ਰੱਖੀਆਂ ਬਕੀਆਂ
ਲੱਗੀ ਅੱਡੀ ਉੱਤੇ ਦੇਖ ਕੀਤੇ ਜਾਂਣ ਡੱਕਿਆ
ਮਿਹਿੰਗੇ ਨਾਲੋ ਮਿਹੰਗਿਆ ਨੇ 4 ਲਖਿਆ
ਪੈਰੀ ਝਾੰਝਰਾਂ ਆ ਸੋਨੇ ਨਾਲ ਸ਼ਿੰਗਾਰ ਰਖਿਆ

ਓ ਪੁਛੀ ਅਜਨਾਲੇ ਆਂਣ ਕੇ
ਸਾਰੇ ਸ਼ਹਿਰ ਦੇ ਆ ਲਾਲੇ ਜਾਂਣ ਦੇ
ਜੋ ਕਾਹਲੋਂ ਆਂ ਦਾ ਲਾਣਾ ਅਲੜੇ
ਪੂਰਾ ਸ਼ੌਂਕੀ ਆ ਘਰਾਣਾ ਅਲੜੇ
ਸ਼ਿੰਦੇ ਨੇ ਚੀਜ਼ਾਂ ਬੇਸ਼ੁਮਾਰ ਸਾਂਭ ਰੱਖੀਆਂ
ਲੱਗੀ ਅੱਡੀ ਉੱਤੇ ਦੇਖ ਕਿਥੇ ਜਾਂਣ ਡੱਕਿਆ
ਮਿਹਿੰਗੇ ਨਾਲੋ ਮਿਹੰਗਿਆ ਨੇ 4 ਲਖਿਆ
ਪੈਰੀ ਝਾੰਝਰਾਂ ਆ ਸੋਨੇ ਨਾਲ ਸ਼ਿੰਗਾਰ ਰਖਿਆ
ਤਬੇਲੇ ਵਿਚ 4 ਰੱਖੀਆਂ ਬਕੀਆਂ
ਲੱਗੀ ਅੱਡੀ ਉੱਤੇ ਦੇਖ ਕਿਥੇ ਜਾਂਣ ਡੱਕਿਆ
ਮਿਹਿੰਗੇ ਨਾਲੋ ਮਿਹੰਗਿਆ ਨੇ 4 ਲਖਿਆ
ਪੈਰੀ ਝਾੰਝਰਾਂ ਆ ਸੋਨੇ ਨਾਲ ਸ਼ਿੰਗਾਰ ਰਖਿਆ
Lyrics copyright : legal lyrics licensed by Lyricfind.
No unauthorized reproduction of lyric.

Comments for 4 Bakiyan Gurinder lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the bulb
2| symbol to the right of magnifying glass
3| symbol at the top of the smiley
grid grid grid
grid grid grid
grid grid grid