song lyrics / Kuldeep Manak / Yar Mera Chhad Giya lyrics  | FRen Français

Yar Mera Chhad Giya lyrics

Performer Kuldeep Manak

Yar Mera Chhad Giya song lyrics by Kuldeep Manak official

Yar Mera Chhad Giya is a song in Panjabi

ਕੋਈ ਮੋੜ ਲੈ ਆਵੋ ਨੀ ਯਾਰ ਮੇਰਾ ਛਡ ਗੇਯਾ
ਯਾਰ ਮੇਰਾ ਛੱਡ ਗੇਯਾ
ਸੱਸੀ ਥੱਲ ਵਿਚ ਤੜਫੇ ਨੀ, ਕੌਣ ਪੁਨੂ ਵੱਡ ਗੇਯਾ
ਕੌਣ ਪੁੱਨੂ ਵੱਡ ਗੇਯਾ
ਕੋਈ ਮੋੜ ਲੈ ਆਵੋ ਨੀ ਯਾਰ ਮੇਰਾ ਛਡ ਗੇਯਾ ਯਾਰ ਮੇਰਾ ਛਡ ਗੇਯਾ

ਮੁਖ ਮੋੜ ਬਲੋਚ ਗੇਯਾ ਯਾਰੀਆਂ ਲਾ ਕੇ
ਯਾਰੀਆਂ ਲਾ ਕੇ
ਛੱਡ ਤੁਰ ਗੇਯਾ ਸੁੱਟੀ ਨੂ ਝੋਲੀ ਦੁਖ ਪਾ ਕੇ ਝੋਲੀ ਦੁਖ ਪਾ ਕੇ
ਸੀਨੇ ਬਰਸ਼ੀ ਹਿਜਰਾਂ ਦੀ ਪੁੱਨੂ ਅੱਜ ਗੱਡ ਗੇਯਾ
ਪੁੱਨੂ ਅੱਜ ਗੱਡ ਗੇਯਾ
ਕੋਈ ਮੋੜ ਲੈ ਆਵੋ ਨੀ ਯਾਰ ਮੇਰਾ ਛਡ ਗੇਯਾ ਯਾਰ ਮੇਰਾ ਛਡ ਗੇਯਾ

ਮੈਨੂ ਲੁੱਟ ਲੇਯਾ ਨੀਂਦਾ ਨੇ ਦੁਹਾਈਆਂ ਪਾਵਾ ਦੁਹਾਈਆਂ ਪਾਵਾ
ਕੀਤੇ ਦਿਸਣ ਡਾਕੀਆ ਨਾ, ਕਿਧਰ ਨੂ ਜਾਵਾ ਕਿਧਰ ਨੂ ਜਾਵਾ
ਕੋਈ ਪਿਛਲੇ ਜਨਮਾ ਦਾ ਵੈਰ ਅੱਜ ਕੱਢ ਗੇਯਾ ਵੈਰ ਅੱਜ ਕੱਢ ਗੇਯਾ
ਕੋਈ ਮੋੜ ਲੈ ਆਵੋ ਨੀ ਯਾਰ ਮੇਰਾ ਛਡ ਗੇਯਾ ਯਾਰ ਮੇਰਾ ਛਡ ਗੇਯਾ

ਚੁੰਨੀ ਭਿੱਜ ਗਯੀ ਰੋਂਦੀ ਦੀ, ਸੁੱਜ ਗਯੀਆ ਅੱਖੀਆਂ ਸੁੱਜ ਗਯੀਆ ਅੱਖੀਆਂ
ਸਿਰ ਰਖ ਕੇ ਪੱਟਾਂ ਤੇ ਝੱਲੂ ਕਿੰਹੂ ਪੱਖੀਆ ਝੱਲੂ ਕਿੰਹੂ ਪੱਖੀਆ
ਚਾੜ ਗੁੱਡੀ ਇਸ਼ਕ਼ੇ ਦੀ ਡੋਰੀਆ ਵੱਡ ਗੇਯਾ ਡੋਰੀਆ ਵੱਡ ਗੇਯਾ
ਕੋਈ ਮੋੜ ਲੈ ਆਵੋ ਨੀ ਯਾਰ ਮੇਰਾ ਛਡ ਗੇਯਾ ਯਾਰ ਮੇਰਾ ਛਡ ਗੇਯਾ

ਅੱਖ ਲਾ ਲਯੀ ਜਿਨ੍ਹਾ ਨੇ, ਅਖਾਂ ਨਾ ਲਾਏਓ ਅਖਾਂ ਨਾ ਲਾਏਓ
ਕਹੇ ਦੇਵ ਤਰੀਕੇ ਦਾ ਲੁੱਟੇ ਨਾ ਜਾਏਓ ਲੁੱਟੇ ਨਾ ਜਾਏਓ
ਸੱਸੀ ਵਾਂਗੂ ਕਈਆਂ ਦੇ ਇਸ਼੍ਕ਼ ਕੰਡੇ ਕੱਡ ਗੇਯਾ ਇਸ਼੍ਕ਼ ਕੰਡੇ ਕੱਡ ਗੇਯਾ
ਕੋਈ ਮੋੜ ਲੈ ਆਵੋ ਨੀ ਯਾਰ ਮੇਰਾ ਛਡ ਗੇਯਾ ਯਾਰ ਮੇਰਾ ਛਡ ਗੇਯਾ
Lyrics copyright : legal lyrics licensed by Lyricfind.
No unauthorized reproduction of lyric.

Comments for Yar Mera Chhad Giya lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the envelope
2| symbol to the left of the smiley
3| symbol to the left of the house
grid grid grid
grid grid grid
grid grid grid