song lyrics / Kuldeep Manak / Duliya Ve Tokra Chukain lyrics  | FRen Français

Duliya Ve Tokra Chukain lyrics

Performer Kuldeep Manak

Duliya Ve Tokra Chukain song lyrics by Kuldeep Manak official

Duliya Ve Tokra Chukain is a song in Panjabi

ਲੱਧੀ ਮੱਤਾਂ ਦੇ ਰਹੀ ਹੋਏ ਇਹ ਭੁੱਲਰਾਂ ਵਾਕ ਪੜੀ
ਦੁੱਲਾ ਪਿੰਡਿਓ ਤੁੱਰ ਪਿਆ ਤੇ ਅਗੇ ਮੌਤ ਖੜੀ
ਰਾਹ ਦੇ ਵਿੱਚ ਬੈਠੀ ਹੋਣੀ ਬੋਲੀ ਜਾਣ ਕੇ
ਦੂਲਿਆਂ ਵੇ ਟੋਕਰਾ ਚੁਕਾਈ ਆਣ ਕੇ
ਰਾਹ ਦੇ ਵਿੱਚ ਬੈਠੀ ਹੋਣੀ ਬੋਲੀ ਜਾਣ ਕੇ
ਦੂਲਿਆਂ ਵੇ ਟੋਕਰਾ ਚੁਕਾਈ ਆਣ ਕੇ

ਟੋਕਰੇ ਚ ਭਾਰ ਨਹੀਓ ਹੈਗਾ ਸੱਖਣਾ
ਚੱਕ ਨਹੀਓ ਹੁੰਦਾ ਵੇ ਚੁਕਾ ਦੇ ਮੱਖਣਾਂ
ਜੱਗ ਉੱਤੋਂ ਜਾਵੇਂਗਾ ਜਵਾਨੀ ਮਾਣ ਕੇ
ਦੂਲਿਆਂ ਵੇ ਟੋਕਰਾ ਚੁਕਾਈ ਆਣ ਕੇ
ਰਾਹ ਦੇ ਵਿੱਚ ਬੈਠੀ ਹੋਣੀ ਬੋਲੀ ਜਾਣ ਕੇ
ਦੂਲਿਆਂ ਵੇ ਟੋਕਰਾ ਚੁਕਾਈ ਆਣ ਕੇ

ਭਾਵੇਂ ਲਦੀ ਨੇ ਸੀ ਦੁਧਾ ਨਾਲ ਪਾਲਿਆ
ਭੁੱਲਰਾਂ ਦੇ ਸਾਈਆਂ ਨੀਲੀ ਘੋੜੀ ਵਾਲਿਆਂ
ਕੰਦਰਾਂ ਦੇ ਤੇਰੇ ਨੇ ਸੁਣੀ ਦੇ ਨਾਨਕੇ
ਦੂਲਿਆਂ ਵੇ ਟੋਕਰਾ ਚੁਕਾਈ ਆਣ ਕੇ
ਰਾਹ ਦੇ ਵਿੱਚ ਬੈਠੀ ਹੋਣੀ ਬੋਲੀ ਜਾਣ ਕੇ
ਦੂਲਿਆਂ ਵੇ ਟੋਕਰਾ ਚੁਕਾਈ ਆਣ ਕੇ

ਆਖਦਾ ਜਹਾਨ ਤੈਨੂੰ ਦੁੱਲਾ ਸੂਰਮਾ
ਤੁਰਦੇ ਮੈਦਾਨੇ ਵੈਰੀਆਂ ਦਾ ਚੂਰਮਾ
ਲੁੱਟ ਲੈਂਦਾ ਹੈਂ ਬੇਗਮਾਂ ਨੂੰ ਤਮਬੂ ਤਾਣ ਕੇ
ਦੂਲਿਆਂ ਵੇ ਟੋਕਰਾ ਚੁਕਾਈ ਆਣ ਕੇ
ਰਾਹ ਦੇ ਵਿੱਚ ਬੈਠੀ ਹੋਣੀ ਬੋਲੀ ਜਾਣ ਕੇ
ਦੂਲਿਆਂ ਵੇ ਟੋਕਰਾ ਚੁਕਾਈ ਆਣ ਕੇ

ਕਹਿੰਦਾ ਨਾ ਕੋਈ ਰਾਹ ਚ ਟੋਕਰਾ ਚੁਕਾਨ ਨੂੰ
ਚੱਲਿਆ ਸੀ ਮੁਗਲਾਂ ਨਾਲ ਮਥਾ ਲਾਉਣ ਨੂੰ
ਮੁੜੇਗਾ ਵੇ ਭੱਠੀਆਂ ਦੀ ਮਿੱਟੀ ਛਾਣ ਕੇ
ਦੂਲਿਆਂ ਵੇ ਟੋਕਰਾ ਚੁਕਾਈ ਆਣ ਕੇ
ਰਾਹ ਦੇ ਵਿੱਚ ਬੈਠੀ ਹੋਣੀ ਬੋਲੀ ਜਾਣ ਕੇ
ਦੂਲਿਆਂ ਵੇ ਟੋਕਰਾ ਚੁਕਾਈ ਆਣ ਕੇ

ਟੋਕਰਾ ਚੁਕਾਏ ਬਿਨਾ ਜੇ ਤੂੰ ਲੰਗੀਆਂ
ਹੋਊਗਾ ਲਾਹੌਰ ਕਿਲੇ ਸਿਰ ਟੰਗਿਆ
ਦਸ ਦਾ ਥਰੀਕੇ ਵਾਲਾ ਸੱਚ ਜਾਣਕੇ
ਦੂਲਿਆਂ ਵੇ ਟੋਕਰਾ ਚੁਕਾਈ ਆਣ ਕੇ
Lyrics copyright : legal lyrics licensed by Lyricfind.
No unauthorized reproduction of lyric.
Writers: HARDEV DILGIR, RAM SHARAN DAS
Copyright: Royalty Network

Comments for Duliya Ve Tokra Chukain lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the smiley
2| symbol to the left of the heart
3| symbol at the top of the padlock
grid grid grid
grid grid grid
grid grid grid