song lyrics / Kuldeep Manak / Sehti Hasdi Hasdi lyrics  | FRen Français

Sehti Hasdi Hasdi lyrics

Performer Kuldeep Manak

Sehti Hasdi Hasdi song lyrics by Kuldeep Manak official

Sehti Hasdi Hasdi is a song in Panjabi

ਸਹਿਤੀ ਹੱਸਦੀ ਹੱਸਦੀ ਮੋਹਰੇ ਬਹਿ ਗਈ ਜੋਗੀ ਦੇ
ਸਾਰ ਪੁਚਾ ਦੀ ਤੂੰ ਕਿ ਜਾਣੇ ਅਣਜਾਣਾ
ਮੈਨੂੰ ਪੜੀ ਲਿਖੀ ਨੂੰ ਤੂੰ ਪਤੇ ਦਿੰਦਾ ਹੈਂ ਪਰਦੇਸ ਦੇ
ਮੈ ਸਦਕੇ ਲਿਖਿਆ ਪੜਿਆ ਦੀ ਮੈਂ ਤੂੰ ਹੈਂ ਵਡਾ ਸਿਆਣਾ

ਬਹਿ ਜਾ ਨਾਲ ਸ਼ਾਂਤੀ ਗੱਲਾਂ ਪੁੱਛ ਮੰਨ ਭਾਉਂਦੀਆਂ
ਬਹਿ ਜਾ ਨਾਲ ਸ਼ਾਂਤੀ ਗੱਲਾਂ ਪੁੱਛ ਮੰਨ ਭਾਉਂਦੀਆਂ
ਐਵੇ ਨਾ ਨੀ ਬੋਲੀਏ ਫ਼ਕਰਾਂ ਨੂੰ ਘਬਰਾ ਕੇ
ਕੱਢ ਕੇ ਪੁਸਤਕ ਉੱਤੇ ਸਹਿਤੀ ਦਾ ਹੱਥ ਧਰਿਆ ਰਾਂਝੇ ਨੇ
ਪੰਜੇ ਪੀਰ ਥੇਵਾ ਗੋਰਖਨਾਥ ਧਿਆਹ ਕੇ
ਉਮਰ ਛੁਟੇਰੀ ਦੇ ਵਿੱਚ ਦਸ ਖਾ ਤੂੰ ਕਿ ਪੜ ਗਿਆ ਵੇ
ਇਹਡਾ ਸਿਆਣਾ ਤੂੰ ਫੇਰ ਛੱਡੀ ਫਿਰੇ ਕਿਊ ਘਰਾਣਾ
ਤੇਰੇ ਜੈਸੇ ਠਗ ਤਾਂ ਠੱਗਦੇ ਫਿਰਨ ਜਹਾਨ ਨੂੰ ਮੈ ਸਦਕੇ
ਰੰਗਪੁਰ ਵਿੱਚੋ ਤੂੰ ਸੁਨ ਲੈ ਤੈ ਸੁਕਾ ਨਹੀਂ ਤੂੰ ਜਾਣਾ
ਅਠਾਰਾਂ ਬਰਸੋਂ ਤੇ ਮੈ ਛੱਡਿਆ ਸੀ ਘਰ ਬਾਪੂ ਦਾ
ਕਾਣਾ ਤੁੱਰ ਪਿਆ ਨੀ ਮੈ ਫ਼ਕਰਾਂ ਵਾਲਾ ਪਾ ਕੇ
ਕਿਸੀ ਧਰਮ ਭਗਤ ਨੂੰ ਆਪੇ ਹੀ ਮੈ ਮਿਲਿਆ ਸੀ
ਮੈ ਸਦਕੇ ਉਹਵੀ ਮਿਲਿਆ ਮੈਨੂੰ ਆਪੇ ਹੀ ਰੱਬ ਆਕੇ
ਤੇਰੀਆਂ ਮੁੰਦਰਾਂ ਤੋਂ ਮੈਨੂੰ ਪੈਣ ਭੁਲੇਖੇ ਰਾਂਝੇ ਦੇ
ਪੈਂਦਿਆਂ ਜੱਟੀ ਖਾਤਰ ਤੂੰ ਤਾਂ ਭਗਮਾ ਬਾਣਾ
ਭਾਲੂ ਹੀਰ ਦਾ ਤੂੰ ਚਲਕੇ ਆਇਆ ਟਿਲੇ ਤੋਂ ਮੈ ਸਦਕੇ
ਲਿਆ ਬਾਗ ਵਿੱਚ ਆਕੇ ਮਲ ਵੇ ਤੂੰ ਟਿਕਾਣਾ
ਸਿੱਧਾ ਭਾਈ ਤੇਰਾ ਤੂੰ ਹੈਮੀਠੀ ਅੱਜੂ ਦੀ
ਤੇਰੇ ਤੋਂ ਸਰਪ ਦੇ ਤੂੰ ਜੰਮੇ ਨੋ ਖੁਦਾ ਦੇ
ਤੂੰ ਕੁਵਾਰੀ ਤੇ ਮੁਰਾਦ ਹੈ ਤੇਰਾ ਆਸ਼ਿਕ਼ ਨੀ ਮੈ ਸਦਕੇ
ਕਣਕ ਵਾਲੀਏ ਨੀ ਤੂੰ ਸੁਨਲੇ ਗੱਲ ਟੀਕਾ ਕੇ
Lyrics copyright : legal lyrics licensed by Lyricfind.
No unauthorized reproduction of lyric.
Writers: DILIP SINGH SIDHU, K.S. NARULA
Copyright: Royalty Network

Comments for Sehti Hasdi Hasdi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the cross
2| symbol to the right of the star
3| symbol at the bottom of the envelope
grid grid grid
grid grid grid
grid grid grid