song lyrics / Kuldeep Manak / Akhe Akbar Badshah lyrics  | FRen Français

Akhe Akbar Badshah lyrics

Performer Kuldeep Manak

Akhe Akbar Badshah song lyrics by Kuldeep Manak official

Akhe Akbar Badshah is a song in Panjabi

ਜਿਸ ਵੇਲੇ ਅਕਬਰ ਬਾਦਸ਼ਾਹ
ਜੈਮਲ ਫਤਿਹ ਨੂੰ ਆਪਣੇਦਰਬਾਰ ਵਿੱਚ ਬੁਲਾ ਕੇ
ਓਹਦੀ ਧੀ ਦਾ ਢੋਲਾ ਮੰਗਦਾ ਹੈ
ਭਲਾ ਵੀ ਮਾਣਕਾ ਕਿਸ ਤਰ੍ਹਾਂ ਮੰਗਦਾ ਹੈ

ਉਹ
ਉਹ ਆਖੇ ਅਕਬਰ ਬਾਦਸ਼ਾਹ ਸਦ ਜੈਮਲ ਨੂੰ ਦਰਬਾਰ
ਤੈਨੂੰ ਉੱਤੇ ਓਹਦੇ ਲਾ ਦੀਆਂ
ਤੈਨੂੰ ਉੱਤੇ ਓਹਦੇ ਲਾ ਦੀਆਂ ਉਹ ਜਾਂਦਾ ਸਿਪਾਹ ਸਲਾਰ
ਦੇ ਢੋਲਾ ਆਪਣੀ ਧੀ ਦਾ
ਦੇ ਢੋਲਾ ਆਪਣੀ ਧੀ ਦਾ ਮੇਰੇ ਮੇਹਲੀ ਬਣੇ ਸਿੰਗਾਰ
ਯਾਰੋ ਅਗਿਓ ਜੈਮਲ ਬੋਲਦਾ
ਯਾਰੋ ਅਗਿਓ ਜੈਮਲ ਬੋਲਦਾ
ਕਹਿੰਦਾ ਅਕਬਰ ਨੂੰ ਲਲਕਾਰ
ਉਹ ਗੱਲ ਸੁਣਲੇ ਅਕਬਰ ਬਾਦਸ਼ਾਹ
ਗੱਲ ਸੁਣਲੇ ਅਕਬਰ ਬਾਦਸ਼ਾਹ
ਹਰਿਆ ਜੈਮਲ ਸਚੁ ਉਚਾਰ
ਤੇਰੀ ਜਾਤ ਹੈ ਮੁਸਲਮਾਨ ਦੀ
ਤੇਰੀ ਜਾਤ ਹੈ ਮੁਸਲਮਾਨ ਦੀ
ਅਸੀਂ ਰਾਜਪੂਤ ਸਰਦਾਰ
ਕਿਵੇਂ ਧੀ ਦਾ ਢੋਲਾ ਦੇ ਦਵਈਏ
ਕਿਵੇਂ ਧੀ ਦਾ ਢੋਲਾ ਦੇ ਦਵਈਏ
ਤੂੰ ਹੱਥ ਅਕਲ ਨੂੰ ਮਾਰ
ਜਿਹੜੇ ਧੀਆਂ ਤੈਨੂੰ ਦੇ ਗਏ
ਜਿਹੜੇ ਧੀਆਂ ਤੈਨੂੰ ਦੇ ਗਏ
ਉਹ ਰਾਜਪੂਤ ਗਦਾਰ
ਸਾਨੂੰ ਜੈਮਲ ਫਤਾ ਆਖਦੇ
ਸਾਨੂੰ ਜੈਮਲ ਫਤਾ ਆਖਦੇ
ਤੈਨੂੰ ਮੁਗ਼ਲਾਂ ਦੀ ਸਰਕਾਰ
ਜੇ ਤੂੰ ਮੁੜ ਕੇ ਢੋਲਾ ਮੰਗਿਆ
ਜੇ ਤੂੰ ਮੁੜ ਕੇ ਢੋਲਾ ਮੰਗਿਆ
ਫੇਰ ਉਠੁਗੀ ਤਲਵਾਰ
ਸਾਨੂੰ ਪਿਓ ਦਾਦੇ ਨੇ ਦੱਸਿਆ
ਸਾਨੂੰ ਪਿਓ ਦਾਦੇ ਨੇ ਦੱਸਿਆ
ਤੇਰੀ ਜਾਤ ਧਰਮ ਤੋਂ ਬਾਰ
ਪਤਾ ਆਪੇ ਜੱਗ ਨੂੰ ਲੱਗ ਜੁ
ਪਤਾ ਆਪੇ ਜੱਗ ਨੂੰ ਲੱਗ ਜੁ
ਕੀਤੇ ਹੋ ਗਏ ਜੇ ਹੱਥ ਚਾਰ
ਗੱਲਾਂ ਕਰੁ ਤਰੀਕੇ ਵਾਲੜਾ
ਗੱਲਾਂ ਕਰੁ ਤਰੀਕੇ ਵਾਲੜਾ
ਸਾਨੂੰ ਯਾਦ ਕਰੁ ਸੰਸਾਰ
Lyrics copyright : legal lyrics licensed by Lyricfind.
No unauthorized reproduction of lyric.
Writers: HARDEV DILGIR, RAM SHARAN DAS
Copyright: Royalty Network

Comments for Akhe Akbar Badshah lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the trash
2| symbol at the top of the smiley
3| symbol to the left of the star
grid grid grid
grid grid grid
grid grid grid