song lyrics / Kuldeep Manak / Lara Lappa Lai Rakhdi lyrics  | FRen Français

Lara Lappa Lai Rakhdi lyrics

Performer Kuldeep Manak

Lara Lappa Lai Rakhdi song lyrics by Kuldeep Manak official

Lara Lappa Lai Rakhdi is a song in Panjabi

ਹਾਏ ਚੂੜੀਆਂ ਲਿਆਦੇ ਹਾਣੀਆਂ
ਤੀਆ ਮੁੜਕੇ ਸੌਣ ਦੀਆਂ ਆਇਆ
ਲਾਰਾ ਲੱਪਾ ਲਾਈ ਰੱਖਦਾ
ਕਈ ਹਾਰੀਆਂ ਤੇ ਸੋਹਣੀਆਂ ਲੰਘਾਇਆ
ਲਾਰਾ ਲੱਪਾ ਲਾਈ ਰੱਖਦਾ
ਕਈ ਹਾਰੀਆਂ ਤੇ ਸੋਹਣੀਆਂ ਲੰਘਾਇਆ
ਲਾਰਾ ਲੱਪਾ ਲਾਈ ਰੱਖਦਾ

ਆਖਦਾ ਸੀ ਮੇਰੇ ਹਾਣੀਆਂ ਤੇਰੀ ਚੁੰਨੀ ਨੂੰ ਲਵਾ ਦੁ ਤਾਰੇ
ਹਾਰੀ ਦਾ ਕਰਾਰ ਕਰਿਆ ਦਾਣੇ ਵੇਚ ਕੇ ਖਾ ਗਿਆ ਸਾਰੇ
ਜੁੱਤੀ ਲੈਣੀ ਮਖਮਲ ਦੀ
ਮੈ ਜੁੱਤੀ ਲੈਣੀ ਮਖਮਲ ਦੀ
ਜਿੱਦੇ ਉੱਤੇ ਬੂਟਿਆਂ ਹੋਣ ਪਾਇਆ

ਲਾਰਾ ਲੱਪਾ ਲਾਈ ਰੱਖਦਾ
ਕਈ ਹਾਰੀਆਂ ਤੇ ਸੋਹਣੀਆਂ ਲੰਘਾਇਆ
ਲਾਰਾ ਲੱਪਾ ਲਾਈ ਰੱਖਦਾ
ਕਈ ਹਾਰੀਆਂ ਤੇ ਸੋਹਣੀਆਂ ਲੰਘਾਇਆ
ਲਾਰਾ ਲੱਪਾ ਲਾਈ ਰੱਖਦਾ

ਕੇਹੜਾ ਸੂਟ ਪਾਕੇ ਹਾਣੀਆਂ ਮੈ ਤੀਆਂ ਦੇ ਬਜ਼ਾਰ ਜਾਵਾਂ
ਮਹਿੰਦੀ ਨਾ ਲਿਆਇਆ ਹੱਟ ਤੋਂ
ਕਿ ਗੋਰੇਆਂ ਹੱਥਾਂ ਤੇ ਲਾਵਾਂ
ਤੇਰੇ ਘਰ ਕੰਮ ਕਰਦੀ ਹਾਏ ਤੇਰੇ ਘਰ ਕੰਮ ਕਰਦੀ
ਗੋਰੇ ਹਥਾ ਚ ਪੈ ਗਿਆ ਬਿਆਇਆ

ਲਾਰਾ ਲੱਪਾ ਲਾਈ ਰੱਖਦਾ
ਕਈ ਹਾਰੀਆਂ ਤੇ ਸੋਹਣੀਆਂ ਲੰਘਾਇਆ
ਲਾਰਾ ਲੱਪਾ ਲਾਈ ਰੱਖਦਾ
ਕਈ ਹਾਰੀਆਂ ਤੇ ਸੋਹਣੀਆਂ ਲੰਘਾਇਆ
ਲਾਰਾ ਲੱਪਾ ਲਾਈ ਰੱਖਦਾ

ਬੈਠਾ ਰਹਿੰਦਾ ਹੈ ਚੁੱਪ ਕਰਕੇ ਕੁੰਡੀ ਦਿਲ ਦੀ ਕਦੀ ਨਾ ਖੋਲ੍ਹੇ
ਘਰ ਨਹੀਓ ਚਿਤ ਲੱਗਦਾ ਵੇ ਤੂੰ ਹੱਸ ਕੇ ਕਦੀ ਨਾ ਬੋਲੇ
ਨਿਤ ਤੇਰੀ ਮਾਂ ਲੜਦੀ ਨਾਲੇ ਨੰਦ ਕਰੇ ਚਤੁਰਾਈਆਂ

ਲਾਰਾ ਲੱਪਾ ਲਾਈ ਰੱਖਦਾ
ਕਈ ਹਾਰੀਆਂ ਤੇ ਸੋਹਣੀਆਂ ਲੰਘਾਇਆ
ਲਾਰਾ ਲੱਪਾ ਲਾਈ ਰੱਖਦਾ
ਕਈ ਹਾਰੀਆਂ ਤੇ ਸੋਹਣੀਆਂ ਲੰਘਾਇਆ
ਲਾਰਾ ਲੱਪਾ ਲਾਈ ਰੱਖਦਾ
Lyrics copyright : legal lyrics licensed by Lyricfind.
No unauthorized reproduction of lyric.
Writers: K. S. NARULA, KARNAIL SINGH JALAL
Copyright: Royalty Network

Comments for Lara Lappa Lai Rakhdi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the padlock
2| symbol at the top of magnifying glass
3| symbol at the top of the suitcase
grid grid grid
grid grid grid
grid grid grid