song lyrics / Kuldeep Manak / Yaar Mere Chad Gaya lyrics  | FRen Français

Yaar Mere Chad Gaya lyrics

Performer Kuldeep Manak

Yaar Mere Chad Gaya song lyrics by Kuldeep Manak official

Yaar Mere Chad Gaya is a song in Panjabi

ਕੋਈ ਮੋੜ ਲਿਆਵੋ ਨੀ ਯਾਰ ਮੇਰਾ ਛਡ ਗੇਯਾ,
ਸੱਸੀ ਥੱਲ ਵਿਚ ਤੱਦਫੇ ਨੀ, ਕੌਣ ਪੁੱੰਨੂ ਵੱਡ ਗੇਯਾ.
ਕੋਈ ਮੋੜ ਲੇਆਵ ਨੀ ਯਾਰ ਮੇਰਾ ਛਡ ਗੇਯਾ,
ਮੁਖ ਮੋੜ ਬਲੋਚ ਗੇਯਾ ਯਾਰੀਆਂ ਲਾ ਕੇ,
ਛੱਡ ਤੁਰ ਗੇਯਾ ਸੁਤੀ ਨੂੰ ਝੋਲੀ ਦੁਖ ਪਾ ਕੇ,
ਸੀਨੇ ਬਰਸ਼ੀ ਹਿਜਰਾਂ ਦੀ ਪੁੱੰਨੂ ਅੱਜ ਗੱਡ ਗੇਯਾ.
ਕੋਈ ਮੋੜ ਲਿਆਵੋ ਨੀ ਯਾਰ ਮੇਰਾ ਛਡ ਗੇਯਾ,

ਮੈਨੂ ਲੁੱਟ ਲੇਯਾ ਨੀਂਦਾ ਨੇ ਦੁਹਇੀਆਨ ਪਾਵਾ
ਕੀਤੇ ਦਿਸਣ ਡਾਛਿਯਾਨ ਨਾ, ਕਿਧੇਰ ਨੂ ਜਾਵਾ
ਕੋਈ ਪਿਛਲੇ ਜਨਮਾ ਦਾ ਵੈਰ ਅੱਜ ਕੱਡ ਗੇਯਾ
ਕੋਈ ਮੋੜ ਲੇਆਵੋ ਨੀ ਯਾਰ ਮੇਰਾ ਛਡ ਗੇਯਾ

ਚੁੰਨੀ ਭਿੱਜ ਗਯੀ ਰੋਂਦੀ ਦੀ, ਸੁੱਜ ਗਯੀਆ ਆਖਿਆਂ
ਸਿਰ ਰਖ ਕੇ ਪੱਟਾਂ ਤੇ ਝਲੂ ਕਿੰਹਨੂੰ ਪੱਖੀਆਂ
ਚਾੜ ਗੁੱਡੀ ਇਸ਼ਕ਼ੇ ਦੀ ਡੋਰਿਆ ਵੱਡ ਗੇਯਾ
ਕੋਈ ਮੋੜ ਲੇਆਵੋ ਨੀ ਯਾਰ ਮੇਰਾ ਛਡ ਗੇਯਾ

ਆਖ ਲਾ ਲਾਯੀ ਜਿਨ੍ਹਾ ਨੇ, ਅਖਾਂ ਨਾ ਲਾਏਓ
ਕਹੇ ਦੇਵ ਤਰੀਕੇ ਦੇ ਲੁੱਟੇ ਨਾ ਜਾਏਓ
ਸੱਸੀ ਵਾਂਗੂਕਈਆਂ ਦੇ ਇਸ਼੍ਕ਼ ਕੰਡੇ ਕੱਡ ਗੇਯਾ
ਕੋਈ ਮੋੜ ਲਿਆਵੋ ਨੀ ਯਾਰ ਮੇਰਾ ਛਡ ਗੇਯਾ,
Lyrics copyright : legal lyrics licensed by Lyricfind.
No unauthorized reproduction of lyric.
Writers: HARDEV DILGIR, JOY
Copyright: Royalty Network

Comments for Yaar Mere Chad Gaya lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the television
2| symbol at the bottom of the heart
3| symbol at the bottom of the house
grid grid grid
grid grid grid
grid grid grid