song lyrics / Kuldeep Manak / Tille Waliya Milade Heer lyrics  | FRen Français

Tille Waliya Milade Heer lyrics

Performer Kuldeep Manak

Tille Waliya Milade Heer song lyrics by Kuldeep Manak official

Tille Waliya Milade Heer is a song in Panjabi

ਉਹ ਟਿਲੇ ਵਾਲੇਆ ਮਿਲਾਦੇ ਜੱਟੀ ਹੀਰ ਨੂੰ
ਤੇਰਾ ਕਿਹੜਾ ਮੂਲ ਲੱਗਦਾ
ਹੋ ਮੂਲ ਲੱਗਦਾ ਹਾਏ ਮੂਲ ਲਗਦਾ ਹੋ
ਉਹ ਪਾਕੇ ਮੁੰਦਰਾਂ ਤੂੰ ਤੋਰ ਦੇ ਫ਼ਕੀਰ ਨੂੰ
ਤੇਰਾ ਕਿਹੜਾ ਮੂਲ ਲੱਗਦਾ
ਹੋ ਮੂਲ ਲੱਗਦਾ ਹਾਏ ਮੂਲ ਲਗਦਾ ਹੋ

ਇੱਕ ਜੱਟੀ ਦੇ ਉਨਾਬੀ ਨੈਣਾ ਪਟੀਆ
ਇੱਕ ਜੱਟੀ ਦੇ ਉਨਾਬੀ ਨੈਣਾ ਪਟੀਆ
ਮੱਝਾਂ ਚਾਰੀਆਂ ਅਵਲਾ ਰੋਗ ਖਟਿਆ
ਕੌਣ ਮੇਟ ਸਕੇ ਲਿਖੀ ਤੱਕਦੀਰ ਨੂੰ
ਤੇਰਾ ਕਿਹੜਾ ਮੂਲ ਲੱਗਦਾ
ਹੋ ਮੂਲ ਲੱਗਦਾ ਹਾਏ ਮੂਲ ਲਗਦਾ ਹੋ

ਅਜੇ ਤਕ ਨਾ ਜਨਾਹ ਦਾ ਕੰਡਾ ਭੁਲਿਆ
ਅਜੇ ਤਕ ਨਾ ਜਨਾਹ ਦਾ ਕੰਡਾ ਭੁਲਿਆ
ਜਿਥੇ ਜੱਟੀ ਦੇ ਬੁਲਾ ਚੋ ਹਾਸਾ ਡੁਲਿਆ
ਅੱਗ ਲਗੀ ਸੀ ਜਨਾਹ ਦੇ ਕੰਡੇ ਨੀਲ ਨੂੰ
ਤੇਰਾ ਕਿਹੜਾ ਮੂਲ ਲੱਗਦਾ
ਹੋ ਮੂਲ ਲੱਗਦਾ ਹਾਏ ਮੂਲ ਲਗਦਾ ਹੋ

ਹੀਰ ਦੂਜ ਖੜੀ ਨਿਰਾ ਰੂਪ ਰੱਬ ਦਾ
ਹੀਰ ਦੂਜ ਖੜੀ ਨਿਰਾ ਰੂਪ ਰੱਬ ਦਾ
ਓਹਦੇ ਬੋਲਾਂ ਨੂੰ ਪੋਣਾ ਚੋ ਚੇਹਰਾ ਲੱਭਦਾ
ਲੱਭਾ ਵੇਲੇਆ ਚ ਓਹਦੀ ਤਸਵੀਰ ਨੂੰ

ਤੇਰਾ ਕਿਹੜਾ ਮੂਲ ਲੱਗਦਾ
ਹੋ ਮੂਲ ਲੱਗਦਾ ਹਾਏ ਮੂਲ ਲਗਦਾ ਹੋ

ਹੋ ਤੇਰੇ ਟਿਲੇ ਤੇ ਥਰੀਕੇ ਵਾਲਾ ਆ ਗਿਆ
ਝੋਰਾ ਜੱਟੀ ਦਾ ਹੱਡਾਂ ਦੇ ਤਾਂਹੀ ਖਾ ਗਯਾ
ਓਹਦਾ ਦੇਣਾ ਪੈਂਦਾ ਸ਼ੇਰ ਖ਼ਾਂ ਅਦੀਬ ਨੂੰ
ਤੇਰਾ ਕਿਹੜਾ ਮੂਲ ਲੱਗਦਾ
ਹੋ ਮੂਲ ਲੱਗਦਾ ਹਾਏ ਮੂਲ ਲਗਦਾ ਹੋ
Lyrics copyright : legal lyrics licensed by Lyricfind.
No unauthorized reproduction of lyric.
Writers: HARDEV DILGIR, K.S. NARULA
Copyright: Royalty Network

Comments for Tille Waliya Milade Heer lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the clock
2| symbol at the bottom of the television
3| symbol at the bottom of the trash
grid grid grid
grid grid grid
grid grid grid