song lyrics / Kuldeep Manak / Taran Rani lyrics  | FRen Français

Taran Rani lyrics

Performer Kuldeep Manak

Taran Rani song lyrics by Kuldeep Manak official

Taran Rani is a song in Panjabi

ਚਾਲ ਪੁੱਤ ਤੈਨੂੰ ਪਾਇਆ ਮੈਂ ਤੇਰੀ ਸੁੱਖ ਮੰਗ ਕੇ
ਤੂੰ ਵੀ ਤੇਰੇ ਬਾਪੂ ਵਾਂਗ ਚੱਲਿਆ ਵੇ ਜਿੰਦ ਸੁੱਲੀ ਟੰਗ ਕੇ
ਤੇਰੇ ਬਿਨਾ ਮੇਰਾ ਹੋਰ ਕੌਣ ਜਗ ਤੇ
ਤੇਰੇ ਬਿਨਾ ਮੇਰਾ ਹੋਰ ਕੌਣ ਜਗ ਤੇ ਜੇਹੜਾ ਮਾਤਾ ਜੀ ਕਹੁ
ਤਾਰਾ ਰਾਣੀ ਤੇਰਾ ਵਿਛੋੜਾ ਵੇ ਪੁੱਤਰਾਂ ਕਿਵੇਂ ਦਿਲ ਤੇ ਸਹੁ
ਤਾਰਾ ਰਾਣੀ ਤੇਰਾ ਵਿਛੋੜਾ ਵੇ ਪੁੱਤਰਾਂ ਕਿਵੇਂ ਦਿਲ ਤੇ ਸਹੁ

ਹੋ ਕੇ ਜਵਾਨ ਪੁੱਤ ਮਾਪ ਮਾਰੇ ਹੋਇਆ ਬੁਰਾ ਹਾਲ ਵੇ
ਅੰਦਰਾਂ ਨ ਹੋਰ ਦੁਖ ਸਹਿਣਾ ਪੁੱਤਰਾਂ
ਹੋ ਗਿਆ ਮੁਹਾਲ ਵੇ
ਦਿਲ ਦੀਆ ਜਖਮਾਂ ਚੋ ਰਹੁ ਸਿਮ ਦਾ
ਦਿਲ ਦੀਆ ਜਖਮਾਂ ਚੋ ਰਹੁ ਸਿਮ ਦਾ
ਹਰ ਵੇਲੇ ਹੀ ਲਹੂ
ਤਾਰਾ ਰਾਣੀ ਤੇਰਾ ਵੇ ਵਿਛੋੜਾ ਵੇ ਪੁੱਤਰਾਂ
ਕਿਵੇਂ ਦਿਲ ਤੇ ਸਹੁ
ਤਾਰਾ ਰਾਣੀ ਤੇਰਾ ਵੇ ਵਿਛੋੜਾ ਵੇ ਪੁੱਤਰਾਂ
ਕਿਵੇਂ ਦਿਲ ਤੇ ਸਹੁ

ਮਾਰ ਸ ਕ ਰਾਜ ਫਾਟ ਦ ਅਜ
ਕੁਝ ਨਾ ਪਲੇ
ਚੰਦਰੀ ਹੋਣੀ ਨੇ ਆਂ ਕੋਡਾ ਸਿੱਟਿਆਂ
ਕੋਈ ਵਾਹ ਨਾ ਚਲੇ
ਜਦ ਤਕ ਜਿਓਂਦੀ ਤੇਰਾ ਸੋਨਾ ਮੁਖੜਾ
ਜਦ ਤਕ ਜਿਓਂਦੀ ਤੇਰਾ ਸੋਨਾ ਮੁਖੜਾ
ਮੇਨੂ ਦਿਸਦਾ ਰਹੁ
ਤਾਰਾ ਰਾਣੀ ਤੇਰਾ ਵੇ ਵਿਛੋੜਾ ਵੇ ਪੁੱਤਰਾਂ
ਕਿਵੇਂ ਦਿਲ ਤੇ ਸਹੁ
ਤਾਰਾ ਰਾਣੀ ਤੇਰਾ ਵੇ ਵਿਛੋੜਾ ਵੇ ਪੁੱਤਰਾਂ
ਕਿਵੇਂ ਦਿਲ ਤੇ ਸਹੁ

ਪੱਥਰ ਤੇ ਲੀਕ ਤੇਰੇ ਬਾਪ ਦਾ ਸਿਦਕ ਅੱਖਾ ਨਾਲ ਤੱਕਿਆ
ਤਿਆਰ ਰਿਹਾ ਤਿਆਗ ਕੇ ਮੈਲ ਮਾਰਿਆ
ਹੋ ਨਹੀਂ ਜਚਿਆ ਤੇਰੇ ਬਿਨਾ ਦਸ ਕੌਣ ਲਾਡਾਵਾਲੀਆਂ
ਤੇਰੇ ਬਿਨਾ ਦਸ ਕੌਣ ਲਾਡਾਵਾਲੀਆਂ
ਤੋ ਵਾਇਆ ਯਾਰ ਪੁੱਤ
ਤਾਰਾ ਰਾਣੀ ਤੇਰਾ ਵੇ ਵਿਛੋੜਾ ਵੇ ਪੁੱਤਰਾਂ
ਕਿਵੇਂ ਦਿਲ ਤੇ ਸਹੁ
ਤਾਰਾ ਰਾਣੀ ਤੇਰਾ ਵੇ ਵਿਛੋੜਾ ਵੇ ਪੁੱਤਰਾਂ
ਕਿਵੇਂ ਦਿਲ ਤੇ ਸਹੁ
Lyrics copyright : legal lyrics licensed by Lyricfind.
No unauthorized reproduction of lyric.
Writers: Charanjit Ahuja, Seva Singh Naurath
Copyright: Royalty Network

Comments for Taran Rani lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the thumbs up
2| symbol to the right of the target
3| symbol to the left of magnifying glass
grid grid grid
grid grid grid
grid grid grid