song lyrics / Kuldeep Manak / Sahiba Jatti Ne lyrics  | FRen Français

Sahiba Jatti Ne lyrics

Performer Kuldeep Manak

Sahiba Jatti Ne song lyrics by Kuldeep Manak official

Sahiba Jatti Ne is a song in Panjabi

ਓ ਚਿਠੀਆਂ ਸਹਿਬਾ ਜੱਟੀ ਨੇ ਲਿਖ ਮਿਰਜ਼ੇ ਵਲ ਪਾਇਆ
ਮਿਰਜ਼ੇ ਨੇ ਪੜ੍ਹ ਚਿਠੀਆਂ ਚੁਮ ਕੇ ਕਾਲਜੇ ਲਾਇਆ
ਮਿਰਜ਼ੇ ਨੇ ਪੜ੍ਹ ਚਿਠੀਆਂ ਚੁਮ ਕੇ ਕਾਲਜੇ ਲਾਇਆ

ਯਾਰ ਵਿਛੜੇ ਮਿਲੋੰਦੀਆਂ ਚਿਠੀਆਂ
ਦੁਖ ਯਾਰਾ ਦੇ ਵੰਡੋਦੀਆਂ ਚਿਠੀਆਂ
ਵੇਲ ਪੋਤਰੇ ਦਾ ਲਾਉਂਦੀਆਂ ਚਿਠੀਆਂ
ਚਿਠੀ ਵਾਲੀ ਗਲ ਬਾਤ ਹੁੰਦੀ ਅਧੀ ਮੁਲਾਕ਼ਾਤ
ਪਰ ਚਿਠੀ ਤਾਂਹੀ ਮੁੱਕਣ ਜੁਦਾਈਆਂ
ਚਿਠੀਆਂ ਸਹਿਬਾ ਜੱਟੀ ਨੇ ਲਿਖ ਮਿਰਜ਼ੇ ਵਲ ਪਾਇਆ
ਮਿਰਜ਼ੇ ਨੇ ਪੜ੍ਹ ਚਿਠੀਆਂ ਚੁਮ ਕੇ ਕਾਲਜੇ ਲਾਇਆ

ਚਿਠੀ ਭਾਵੇ ਨਾ ਜੁਬਾਨ ਵਿਚੋ ਬੋਲਦੀ
ਲਖਾ ਕੁਹਾ ਤੇ ਜਾ ਕੇ ਵੀ ਦੁਖ ਫੋਲਦੀ
ਮਿਹਕ ਸੀਨੇ ਵਿਚ ਮੋਹਬੱਤਾ ਦੀ ਘੋਲਦੀ
ਸੁਚੇ ਸਾਹਾ ਦੀ ਸੁਗੰਦ ਹੁੰਦੀ ਅਖਰਾਂ ਚ ਬੰਦ
ਗੱਲਾਂ ਸੱਚੀਆਂ ਨੇ ਖੋਲ ਸੁਣਾਇਆ
ਚਿਠੀਆਂ ਸਹਿਬਾ ਜੱਟੀ ਨੇ ਲਿਖ ਮਿਰਜ਼ੇ ਵਲ ਪਾਇਆ
ਮਿਰਜ਼ੇ ਨੇ ਪੜ੍ਹ ਚਿਠੀਆਂ ਚੁਮ ਕੇ ਕਾਲਜੇ ਲਾਇਆ

ਬੰਦ ਕਰਕੇ ਲਿਫਾਫੇ ਵਿਚ ਪ੍ਯਾਰ ਨੂ
ਕਲ ਭੇਜਿਆ ਸੁਨੇਹਾ ਹੈ ਕਲ ਦਿਲਦਾਰ ਨੂ
ਨਾਲੇ ਲਿਖੇਆ ਸੁਨੱਖੇ ਸੋਹਣੇ ਯਾਰ ਨੂ
ਭਿੱਜੇ ਰੋਂਦੇਾ ਦੇ ਨੈਣ ਬੁੱਲ ਨਾਓ ਤੇਰਾ ਲੈਣ
ਬਿਨ ਬਦਲਣ ਦੇ ਝੜੀਆਂ ਲਾਇਆ
ਚਿਠੀਆਂ ਸਹਿਬਾ ਜੱਟੀ ਨੇ ਲਿਖ ਮਿਰਜ਼ੇ ਵਲ ਪਾਇਆ
ਮਿਰਜ਼ੇ ਨੇ ਪੜ੍ਹ ਚਿਠੀਆਂ ਚੁਮ ਕੇ ਕਾਲਜੇ ਲਾਇਆ

ਗੱਲਾਂ ਝੂਠ ਨਾ ਤਰੀਕੇ ਵਾਲਾ ਮਾਰਦਾ
ਖਤ ਪੜ੍ਹਕੇ ਸੁਨਖੇ ਸੋਹਣੇ ਯਾਰਦਾ
ਅਧਾ ਦੁਖ ਟੁਟ ਜਾਂਦਾ ਹੈ ਬੇਮਾਰ ਦਾ
ਚਿਠੀ ਅਖਰਾਂ ਦੇ ਨਾਲ ਸਾਰਾ ਦੱਸੇ ਹਾਲ ਚਾਲ ਰਾਤਾ ਤਾਰਿਆਂ ਦੇ ਨਾਲ ਲੰਗਾਇਆ
ਚਿਠੀਆਂ ਸਹਿਬਾ ਜੱਟੀ ਨੇ ਲਿਖੇ ਮਿਰਜ਼ੇ ਵਲ ਪਾਇਆ
ਮਿਰਜ਼ੇ ਨੇ ਪੜ੍ਹ ਚਿਠੀਆਂ ਚੁਮ ਕੇ ਕਾਲਜੇ ਲਾਇਆ
Lyrics copyright : legal lyrics licensed by Lyricfind.
No unauthorized reproduction of lyric.
Writers: HARSHIT SHAH, SANGTAR
Copyright: Sony/ATV Music Publishing LLC

Comments for Sahiba Jatti Ne lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the suitcase
2| symbol to the right of the heart
3| symbol to the left of the clock
grid grid grid
grid grid grid
grid grid grid