song lyrics / Kuldeep Manak / Munde Pind De lyrics  | FRen Français

Munde Pind De lyrics

Performer Kuldeep Manak

Munde Pind De song lyrics by Kuldeep Manak official

Munde Pind De is a song in Panjabi

ਹੋ ਮੁੰਡੇ ਪਿੰਡ ਦੇ ਦਿਲਾਂ ਦੇ ਹੌਲੇ
ਹੋ ਮੁੰਡੇ ਪਿੰਡ ਦੇ ਦਿਲਾਂ ਦੇ ਹੌਲੇ
ਨੀ ਐਵੇ ਹੌਕਾ ਖਿਚ ਜਾਣਗੇ
ਤੈਨੂੰ ਵੇਖ ਕੇ ਦੁਪਹਿਰੇ ਡਾਕੇ ਮਾਰਨੇ
ਜੱਟਾ ਦੇ ਪੁੱਤ ਸਿੱਖ ਜਾਣਗੇ

ਚੋਰੀ ਸੱਸ ਤੋਂ ਕੱਚਾ ਦੁੱਧ ਪੀਤਾ
ਨੀ ਲੱਕ ਦਾ ਹੁਲਾਰਾ ਦਾਸ ਦਾ
ਚੋਰੀ ਸੱਸ ਤੋਂ ਕੱਚਾ ਦੁੱਧ ਪੀਤਾ
ਨੀ ਲੱਕ ਦਾ ਹੁਲਾਰਾ ਦਾਸ ਦਾ
ਤੇਰਾ ਜ਼ੋਰ ਨਾ ਜਾਵੇ ਵੱਸ ਕੀਤਾ
ਨੀ ਆਖ ਦਾ ਇਸ਼ਾਰਾ ਦਾਸ ਦਾ
ਕੀਤੇ ਠੋਕਰ ਨਾ ਲੱਗ ਜਾਵੇ ਪਰੀਏ
ਕੀਤੇ ਠੋਕਰ ਨਾ ਲੱਗ ਜਾਵੇ ਪਰੀਏ
ਤੰਦੂਰੀ ਅੰਬ ਫੀਸ ਜਾਣ ਗੇ
ਹੋ ਮੁੰਡੇ ਪਿੰਡ ਦੇ ਦਿਲਾਂ ਦੇ ਹੌਲੇ
ਨੀ ਐਵੇ ਹੌਕਾ ਖਿਚ ਜਾਣਗੇ

ਤੂੰ ਨੀ ਜਾਣਦੀ ਪੰਜਾਬੀ ਗਬਰੂ
ਨੀ ਗਲੀਆਂ ਚ ਹੀਰਾਂ ਰੋਲਦੇ
ਤੂੰ ਨੀ ਜਾਣਦੀ ਪੰਜਾਬੀ ਗਬਰੂ
ਨੀ ਗਲੀਆਂ ਚ ਹੀਰਾਂ ਰੋਲਦੇ
ਵਾਜਾਂ ਮਾਰਨ ਲੱਖ ਲੱਖ ਸੱਸੀਆਂ
ਫੇਰ ਨਾ ਬੁਲਾਯਾ ਬੋਲਦੇ
ਤੇਰਾ ਲੱਖਾਂ ਦਾ ਹੁਸਨ ਲੈਣ ਬਦਲੇ
ਹੋ ਤੇਰਾ ਲੱਖਾਂ ਦਾ ਹੁਸਨ ਲੈਣ ਬਦਲੇ
ਨੀ ਕੌਡੀ ਪਿੱਛੇ ਵਿਕ ਜਾਣਗੇ
ਮੁੰਡੇ ਪਿੰਡ ਦੇ ਦਿਲਾਂ ਦੇ ਹੌਲੇ
ਨੀ ਐਵੇ ਹੌਕਾ ਖਿਚ ਜਾਣਗੇ

ਤੇਰੇ ਮਿਰਗਾਂ ਵਾਰੰਟ ਕਢਾਏ
ਕੇ ਨੈਣ ਲੈ ਗੀ ਪਿੰਡ ਦੀ ਕੁੜੀ
ਤੇਰੇ ਮਿਰਗਾਂ ਵਾਰੰਟ ਕਢਾਏ
ਕੇ ਨੈਣ ਲੈ ਗੀ ਪਿੰਡ ਦੀ ਕੁੜੀ
ਕੁੰਡਾ ਆਰੀਆ ਉਧਾਰੀ ਤੋਂ ਲੈ ਗਈ
ਰੁੜ ਜਾਣੀ ਫਿਰ ਨੀ ਮੁੜੀ
ਸੀਲੋ ਵਰਗੇ ਨਿਮਾਣੇ ਪਏ ਨੇ ਗੱਜਦੇ
ਸੀਲੋ ਵਰਗੇ ਨਿਮਾਣੇ ਪਏ ਨੇ ਗੱਜਦੇ
ਮਿਲਾਜਵਾਲ ਵਿਚ ਜਾਣਗੇ
ਮੁੰਡੇ ਪਿੰਡ ਦੇ ਦਿਲਾਂ ਦੇ ਹੌਲੇ
ਨੀ ਐਵੇ ਹੌਕਾ ਖਿਚ ਜਾਣਗੇ
ਹਾਏ ਐਵੇ ਹੌਕਾ ਖਿਚ ਜਾਣਗੇ
ਨੀ ਐਵੇ ਹੌਕਾ ਖਿਚ ਜਾਣਗੇ
ਹਾਏ ਐਵੇ ਹੌਕਾ ਖਿਚ ਜਾਣਗੇ
ਨੀ ਐਵੇ ਹੌਕਾ ਖਿਚ ਜਾਣਗੇ
ਹਾਏ ਐਵੇ ਹੌਕਾ ਖਿਚ ਜਾਣਗੇ
ਨੀ ਐਵੇ ਹੌਕਾ ਖਿਚ ਜਾਣਗੇ
ਹਾਏ ਐਵੇ ਹੌਕਾ ਖਿਚ ਜਾਣਗੇ, ਨੀ ਐਵੇ ਹੌਕਾ
Lyrics copyright : legal lyrics licensed by Lyricfind.
No unauthorized reproduction of lyric.

Comments for Munde Pind De lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the camera
2| symbol to the left of the suitcase
3| symbol at the top of the envelope
grid grid grid
grid grid grid
grid grid grid