song lyrics / Kuldeep Manak / Man Karin Na Jatiye lyrics  | FRen Français

Man Karin Na Jatiye lyrics

Performer Kuldeep Manak

Man Karin Na Jatiye song lyrics by Kuldeep Manak official

Man Karin Na Jatiye is a song in Panjabi

ਦੋਸਤੋ ਓਸ ਸਮੈ ਦੀ ਗੱਲ ਏ
ਜਿਸ ਵੇਲੇ ਰਾਂਝੇ ਹੀਰ ਦੀ ਸ਼ੇਜ ਤੇ ਸੌਂਹ ਜਾਂਦਾ
ਹੀਰ ਅੱਕੇ ਸ਼ੋਨਕਾ ਮਾਰਨ ਲੱਗ ਦੀ ਆ
ਅੱਗੋ ਤਾਣਾ ਦਿੰਦਾ ਲਓ ਪੇਸ਼ ਕੱਰਨ ਲੱਗਾ
ਮਾਨ ਕਰੀ ਨਾ ਜੱਟੀ ਏ ਨੀ ਸਾਨੂ ਬਾਗ ਬਥੇਰੇ

ਹਾਏ ਸ਼ਾਤੀ ਤੱਖਤ ਲਾਹੋਰ ਦਾ ਨੀ ਤੇਰੀ ਸ਼ੇਹ ਨਾ ਰਣੇ

ਹੋ ਸ਼ਾਤੀ ਤੱਖਤ ਲਾਹੋਰ ਦਾ ਨੀ ਤੇਰੀ ਸ਼ੇਹ ਨਾ ਰਣੇ
ਹੋ ਨਾ ਮੈਂ ਲੂਲਾਂ ਤੋਰੜੀਯਾ ਨੀ ਨਾ ਮੋਤੀ ਬਣੇ
ਹੋ ਨਾ ਮੈਂ ਲੂਲਾਂ ਤੋਰੜੀਯਾ ਨੀ ਨਾ ਮੋਤੀ ਬਣੇ
ਹੋ ਨੰਗੇ ਪਿੰਡੇ ਮਾਰ ਨਾ ਤੁੱਹ ਛਮਕਾਂ ਮੇਰੇ ਛਮਕਾਂ ਮੇਰੇ
ਹਾਏ ਮਾਨ ਕਰੀ ਨਾ ਜੱਟੀ ਏ ਨੀ ਸਾਨੂ ਬਾਗ ਬਥੇਰੇ
ਤੂ ਮਾਨ ਕਰੀ ਨਾ ਜੱਟੀ ਏ ਨੀ ਸਾਨੂ ਬਾਗ ਬਥੇਰੇ

ਓ ਗਾਲਾ ਕੱਡੇ ਕਾਜ਼ ਤੋਂ ਦੇਵੇ ਚਿੜਕਾਂ ਨਾਲੇ ਚਿੜਕਾਂ ਨਾਲੇ
ਹੋ ਗਾਲਾ ਕੱਡੇ ਕਾਜ਼ ਤੋਂ ਨੀ ਦੇਵੇ ਚਿੜਕਾਂ ਨਾਲੇ
ਹੋ ਕੇਡੇ ਤੇਰੇ ਚੱਕ ਲਏ ਕੰਨਾ ਦੇ ਵਾਲੇ
ਹੋ ਕੇਡੇ ਤੇਰੇ ਚੱਕ ਲਏ ਕੰਨਾ ਦੇ ਵਾਲੇ
ਹੋ ਦੱਸੀ ਕੇਡੇ ਤੋੜ ਲਏ ਮੈਂ ਅੰਬ ਨੀ ਤੇਰੇ ਅੰਬ ਨੀ ਤੇਰੇ
ਹਾਏ ਮਾਨ ਕਰੀ ਨਾ ਜੱਟੀ ਏ ਨੀ ਸਾਨੂ ਬਾਗ ਬਥੇਰੇ
ਤੂ ਮਾਨ ਕਰੀ ਨਾ ਜੱਟੀ ਏ ਨੀ ਸਾਨੂ ਬਾਗ ਬਥੇਰੇ

ਹਾਏ ਮਾਣ ਮਤੀਏ ਅੱਲੜੇ ਸਿਆਲਾ ਦੀਏ ਪੱਰੀ ਏ ਹਾਏ ਨੀ ਪੱਰੀ ਏ
ਓਏ ਮਾਣ ਮਤੀਏ ਅੱਲੜੇ ਸਿਆਲਾ ਦੀਏ ਪੱਰੀ ਏ
ਹੁਸਨ ਜਵਾਨੀ ਪੇਕੇਯਾਂ ਦਾ ਮਾਨ ਨਾ ਕਰਿ ਏ
ਹੁਸਨ ਜਵਾਨੀ ਪੇਕੇਯਾਂ ਦਾ ਮਾਨ ਨਾ ਕਰਿ ਏ
ਓ ਦੇਵ ਤਰੀਕੇ ਵੱਲੜਾ ਤੇਰੇ ਆ ਗਿਆ ਤੇਰੇ
ਆ ਗਿਆ ਤੇਰੇ
ਹਾਏ ਮਾਨ ਕਰੀ ਨਾ ਜੱਟੀ ਏ ਨੀ ਸਾਨੂ ਬਾਗ ਬਥੇਰੇ
ਤੂ ਮਾਨ ਕਰੀ ਨਾ ਜੱਟੀ ਏ ਨੀ ਸਾਨੂ ਬਾਗ ਬਥੇਰੇ
Lyrics copyright : legal lyrics licensed by Lyricfind.
No unauthorized reproduction of lyric.
Writers: Charanjeet Ahuja, Hardev Dilgir
Copyright: Royalty Network

Comments for Man Karin Na Jatiye lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the helmet
2| symbol to the right of the thumbs up
3| symbol at the top of the padlock
grid grid grid
grid grid grid
grid grid grid