song lyrics / Kuldeep Manak / Long Kra Mitra lyrics  | FRen Français

Long Kra Mitra lyrics

Performers Kuldeep ManakSeema

Long Kra Mitra song lyrics by Kuldeep Manak official

Long Kra Mitra is a song in Panjabi

ਚਿੱਟੀਆਂ ਦੰਦਾਂ ਦੀ ਪੈ ਗਯੀ ਬਰੀਕੀ ਡੂੰਗੀ ਪੈ ਗਈ ਸਟ
ਚਿੱਟੀਆਂ ਦੰਦਾਂ ਦੀ ਪੈ ਗਯੀ ਬਰੀਕੀ ਡੂੰਗੀ ਪੈ ਗਈ ਸਟ
ਲੌਂਗ ਘੜਾ ਮਿੱਤਰਾ ਕਿਚਲੀ ਪਾਉਣਗੇ ਮਾਪੇ
ਲੌਂਗ ਘੜਾ ਮਿੱਤਰਾ ਕਿਚਲੀ ਪਾਉਣਗੇ ਮਾਪੇ

ਅੰਬਰਸਰ ਤੋਂ ਸੂਟ ਸਵਾ ਦੁ ਪਟਿਆਲਾ ਤੋਂ ਨਾਲਾ
ਅੰਬਰਸਰ ਤੋਂ ਸੂਟ ਸਵਾ ਦੁ ਪਟਿਆਲਾ ਤੋਂ ਨਾਲਾ
ਹੁਣੇ ਘੜਾ ਦੂੰਗਾ ਲੌਂਗ ਬੁਰਜੀਆਂ ਵਾਲਾ
ਹੁਣੇ ਘੜਾ ਦੂੰਗਾ ਲੌਂਗ ਬੁਰਜੀਆਂ ਵਾਲਾ

ਸਦ ਸੁਨਿਆਰਾ ਚਿੱਟੀਆਂ ਦੰਦਾਂ ਵਿੱਚ ਮੇਖਲ ਵਾਲੀ ਮੇਖਾ
ਸਦ ਸੁਨਿਆਰਾ ਚਿੱਟੀਆਂ ਦੰਦਾਂ ਵਿੱਚ ਮੇਖਲ ਵਾਲੀ ਮੇਖਾ
ਮੁੜ ਮੁੜ ਕਰਕੇ ਦੇਖ ਸ਼ੀਸ਼ੇ ਕੌਣ ਘੜੀ ਮੂੰਹ ਦੇਖਾ
ਮੁੜ ਮੁੜ ਕਰਕੇ ਦੇਖ ਸ਼ੀਸ਼ੇ ਕੌਣ ਘੜੀ ਮੂੰਹ ਦੇਖਾ
ਅਡੀ ਕੋਈ ਛਾਪੇ ਵਾਲਾ ਬੂਟ ਮੋਰ ਨੀ ਛਾਪੇ
ਲੌਂਗ ਘੜਾ ਮਿੱਤਰਾ ਕਿਚਲੀ ਪਾਉਣਗੇ ਮਾਪੇ
ਲੌਂਗ ਘੜਾ ਮਿੱਤਰਾ ਕਿਚਲੀ ਪਾਉਣਗੇ ਮਾਪੇ

ਉਹ ਦਿਲ ਤੇ ਛਾਪਣ ਵਾਲੇ ਦਾ ਨਾ ਪੈਣ ਦੇਆਂ ਪਰਛਾਵਾਂ
ਉਹ ਦਿਲ ਤੇ ਛਾਪਣ ਵਾਲੇ ਦਾ ਨਾ ਪੈਣ ਦੇਆਂ ਪਰਛਾਵਾਂ
ਮੇਲੇ ਤੋਂ ਇੱਕ ਤੇਰੇ ਤੇ ਹੋਰ ਮੋਰ ਲੈ ਆਵਾ
ਮੇਲੇ ਤੋਂ ਇੱਕ ਤੇਰੇ ਤੇ ਹੋਰ ਮੋਰ ਲੈ ਆਵਾ
ਤੈਨੂੰ ਹੱਥ ਲਗਾਵੇ ਜਿਹੜਾ ਰਾਹ ਨੀ ਜਾਂਦਾ ਕਾਲਾ
ਹੁਣੇ ਘੜਾ ਦੂੰਗਾ ਲੌਂਗ ਬੁਰਜੀਆਂ ਵਾਲਾ
ਹੁਣੇ ਘੜਾ ਦੂੰਗਾ ਲੌਂਗ ਬੁਰਜੀਆਂ ਵਾਲਾ

ਬੇਪ੍ਰਵੀਤੀ ਤੇਰੇ ਤੇ ਪਰ ਆਵੇ ਮੈਨੂੰ ਹਾਸਾ
ਬੇਪ੍ਰਵੀਤੀ ਤੇਰੇ ਤੇ ਪਰ ਆਵੇ ਮੈਨੂੰ ਹਾਸਾ
ਮੂੰਹ ਚ ਪਾਲੇ ਛਾਪੇ ਵਾਲਾ ਮੈ ਨਹੀਂ ਕੋਈ ਪਤਾਸ਼ਾ
ਮੂੰਹ ਚ ਪਾਲੇ ਛਾਪੇ ਵਾਲਾ ਮੈ ਨਹੀਂ ਕੋਈ ਪਤਾਸ਼ਾ
ਚਿੱਤ ਟਿਕਾਣੇ ਰਖਿਆ ਆਪਣਾ
ਯਾਰ ਮਿਲਣਗੇ ਆਪੇ
ਲੌਂਗ ਘੜਾ ਮਿੱਤਰਾ ਕਿਚਲੀ ਪਾਉਣਗੇ ਮਾਪੇ
ਲੌਂਗ ਘੜਾ ਮਿੱਤਰਾ ਕਿਚਲੀ ਪਾਉਣਗੇ ਮਾਪੇ

ਤੇਰੇ ਬਾਜੋ ਜਾਂ ਮੇਰੀਏ ਪਲ ਪਲ ਜਾਪੇ ਸਾਰਾ
ਤੇਰੇ ਬਾਜੋ ਜਾਂ ਮੇਰੀਏ ਪਲ ਪਲ ਜਾਪੇ ਸਾਰਾ
ਸੁਨਾ ਸੁਨਾ ਲੱਗਦਾ ਸਾਨੂੰ ਦਿਲ ਦਾ ਤਖਤ ਹਜ਼ਾਰਾਂ
ਸੁਨਾ ਸੁਨਾ ਲੱਗਦਾ ਸਾਨੂੰ ਦਿਲ ਦਾ ਤਖਤ ਹਜ਼ਾਰਾਂ
ਆਕੇ ਅੱਸਾ ਨੂੰ ਢੰਗ ਪਿਆ ਨੀ ਨਾਗ ਜ਼ੁਲਫ ਦਾ ਕਾਲਾ
ਹੁਣੇ ਘੜਾ ਦੂੰਗਾ ਲੌਂਗ ਬੁਰਜੀਆਂ ਵਾਲਾ
ਹੁਣੇ ਘੜਾ ਦੂੰਗਾ ਲੌਂਗ ਬੁਰਜੀਆਂ ਵਾਲਾ
ਲੌਂਗ ਘੜਾ ਮਿੱਤਰਾ ਕਿਚਲੀ ਪਾਉਣਗੇ ਮਾਪੇ
ਲੌਂਗ ਘੜਾ ਮਿੱਤਰਾ ਕਿਚਲੀ ਪਾਉਣਗੇ ਮਾਪੇ
Lyrics copyright : legal lyrics licensed by Lyricfind.
No unauthorized reproduction of lyric.
Writer: GURDEV MANN
Copyright: Royalty Network

Comments for Long Kra Mitra lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the envelope
2| symbol at the bottom of the trash
3| symbol at the top of the smiley
grid grid grid
grid grid grid
grid grid grid