song lyrics / Kuldeep Manak / Khair Mangdi lyrics  | FRen Français

Khair Mangdi lyrics

Performers Kuldeep ManakPragyaAbhimanyu

Khair Mangdi song lyrics by Kuldeep Manak official

Khair Mangdi is a song in Panjabi

ਵੇ ਮੈਂ ਅੱਡ ਕੇ ਖੁਦਾ ਦੇ ਅਗੇ ਪੱਲਾ
ਤੈਨੂੰ ਉਮਰ ਲੈ ਦੇ ਮੇਰੀ ਅੱਲਾ
ਵੇ ਮੈਂ ਅੱਡ ਕੇ ਖੁਦਾ ਦੇ ਅਗੇ ਪੱਲਾ
ਵੇ ਮੈਂ ਅੱਡ ਕੇ ਖੁਦਾ ਦੇ ਅਗੇ ਪੱਲਾ
ਚੰਨਾ ਮੈਂ ਤੇਰੀ ਖੈਰ ਮੰਗਦੀ ,ਖੈਰ ਮੰਗਦੀ
ਮੈਂ ਖੈਰ ਮੰਗਦੀ
ਚੰਨਾ ਮੈਂ ਤੇਰੀ ਖੈਰ ਮੰਗਦੀ
ਹੋ ਤੈਨੂੰ ਉਮਰ ਲਾਦੇਵੇ ਮੇਰੀ ਅਲਾਹ
ਹਾਏ ਉਮਰ ਲਾ ਦੇਵੇ ਮੇਰੀ ਅਲਾਹ
ਚੰਨਾ ਮੈਂ ਤੇਰੀ ਖੈਰ ਮੰਗਦੀ ,ਖੈਰ ਮੰਗਦੀ
ਮੈਂ ਤੇਰੀ ਖੈਰ ਮੰਗਦੀ , ਮੈਂ ਤੇਰੀ ਖੈਰ ਮੰਗਦੀ
ਮੈਂ ਅੱਡ ਕੇ ਅੱਡ ਕੇ ਅੱਡ ਕੇ
ਉਮਰ ਲਾ ਦੇਵੇ ਮੇਰੀ

ਉਮਰ ਲਾ ਦੇਵੇ ਮੇਰੀ
ਅੱਡ ਕੇ ਅੱਡ ਕੇ

ਅੱਖੀਆਂ ਮਿਲਾਕੇ ਹੁਣ ਮੁਖ ਨਾ ਤੂੰ ਮੋੜ ਵੇ
ਤੇਰੇ ਬਿਨਾ ਮੈਨੂੰ ਕਿਸੀ ਚੀਜ਼ ਦੀ ਨਾ ਲੋੜ ਵੇ
ਅੱਖੀਆਂ ਮਿਲਾਕੇ ਹੁਣ ਮੁਖ ਨਾ ਤੂੰ ਮੋੜ ਵੇ
ਤੇਰੇ ਬਿਨਾ ਮੈਨੂੰ ਕਿਸੀ ਚੀਜ਼ ਦੀ ਨਾ ਲੋੜ ਵੇ
ਅੱਖੀਆਂ ਮਿਲਾਕੇ ਹੁਣ ਮੁਖ ਨਾ ਤੂੰ ਮੋੜ ਵੇ
ਤੇਰੇ ਬਿਨਾ ਮੈਨੂੰ ਕਿਸੀ ਚੀਜ਼ ਦੀ ਨਾ ਲੋੜ ਵੇ
ਉਹ ਤੇਰੇ ਇਸ਼ਕ ਬਣਾਇਆ ਜੱਟਾ ਝੱਲਾ
ਤੇਰੇ ਇਸ਼ਕ ਬਣਾਇਆ ਦਿਤਾ ਝੱਲਾ
ਚੰਨਾ ਮੈਂ ਤੇਰੀ ਖੈਰ ਮੰਗਦੀ ,ਖੈਰ ਮੰਗਦੀ
ਖੈਰ ਮੰਗਦੀ
ਚੰਨਆ ਮੈਂ ਤੇਰੀ ਖੈਰ ਮੰਗਦੀ
ਹੋ ਤੈਨੂੰ ਉਮਰ ਲਾਦੇਵੇ ਮੇਰੀ ਅਲਾਹ
ਤੈਨੂੰ ਉਮਰ ਲਾ ਦੇਵੇ ਮੇਰੀ ਅਲਾਹ
ਹਾਏ ਮੈਂ ਤੇਰੀ ਖੈਰ ਮੰਗਦੀ
ਮੈਂ ਤੇਰੀ ਖੈਰ ਮੰਗਦੀ
ਚੰਨਆ ਮੈਂ ਤੇਰੀ ਖੈਰ ਮੰਗਦੀ
ਮੈਂ ਅੱਡ ਕੇ ਅੱਡ ਕੇ ਅੱਡ ਕੇ
ਉਮਰ ਲਾ ਦੇਵੇ ਮੇਰੀ
Lyrics copyright : legal lyrics licensed by Lyricfind.
No unauthorized reproduction of lyric.

Comments for Khair Mangdi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the clock
2| symbol at the bottom of the suitcase
3| symbol to the right of the trash
grid grid grid
grid grid grid
grid grid grid