song lyrics / Kuldeep Manak / Jugni lyrics  | FRen Français

Jugni lyrics

Performers Kuldeep ManakRaahi

Jugni song lyrics by Kuldeep Manak official

Jugni is a song in Panjabi

ਅੱਲ੍ਹਾ
ਆਸ਼ਿਕ਼ ਜਾਤ ਇਸ਼ਕ ਹੈ
ਆਸ਼ਿਕ਼ ਦਾ ਧਰਮ ਇਸ਼ਕ ਹੈ
ਆਸ਼ਿਕ਼ ਦਾ ਰਬ ਇਸ਼ਕ ਹੈ
ਆਸ਼ਿਕ਼ ਦਾ ਧਰਮ ਇਸ਼ਕ ਹੈ
ਆਲਮ ਵਿੱਚ ਇਸ਼ਕ ਪਹਿਲਾ
ਆਪ ਕੁਰਬਾਨ ਕੀਤਾ
ਬੰਦਾ ਖੁਦਾ ਹੋ ਗਯਾ ਜਿਸ ਨੇ ਇਹ ਜਾਮ ਪਿਤਾ
ਅੱਲ੍ਹਾ ਬਿਸਮਿਲਾ ਤੇਰੀ ਜੁਗਨੀ
ਸਾਈ ਮੇਰੀਆਂ ਵੇ ਮੇਰੀ ਜੁਗਨੀ
ਮੋਰਾ ਵਾਲਿਆਂ ਵੇ ਤੇਰੀ ਜੁਗਨੀ
ਚਨ ਮਾਕਨ ਵੇ ਤੇਰੀ ਜੁਗਨੀ

ਜੱਟ ਨੇ ਚੌਧਰ ਛੱਡੀ
ਮੇਲੇ ਵਿਚ ਮੰਗੂ ਚਾਰੇ
ਸਿਆਲਾਂ ਦੇ ਸਰ ਦੇ ਉੱਤੋਂ ਵਾਰੇ ਸੀ ਤਖ਼ਤ ਹਜਾਰੇ
ਹੀਰ ਲਈ ਸੀ ਚਾਹਤ ਹੋ ਕੇ
12 ਸੀ ਸਾਲ ਨਾਘਾਏ
ਰਾਂਝੇ ਨੇ ਵਾਰ ਜਵਾਨੀ
ਲਕੀ ਦੇ ਚੋਗ ਚੁਗਾਏ
ਸਪਾ ਦੀ ਸੀਰੀਆ ਉੱਤੇ ਬੀਲੇ ਵਿਚ ਭੌਂਦਾ ਫਿਰਿਆ
ਬੁੱਲ੍ਹਾ ਦੇ ਵਿਚਓ ਹੀਰੇ ਹਿਰ ਗੋਂਦਾ ਫਿਰਿਆ
ਅੱਲ੍ਹਾ ਬਿਸਮਿਲਾ ਤੇਰੀ ਜੁਗਨੀ
ਸਾਈ ਮੇਰੀਆਂ ਵੇ ਮੇਰੀ ਜੁਗਨੀ
ਮੋਰਾ ਵਾਲਿਆਂ ਵੇ ਤੇਰੀ ਜੁਗਨੀ
ਚਨ ਮਾਕਨ ਵੇ ਤੇਰੀ ਜੁਗਨੀ
Lyrics copyright : legal lyrics licensed by Lyricfind.
No unauthorized reproduction of lyric.

Comments for Jugni lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the television
2| symbol at the bottom of the target
3| symbol at the bottom of the cross
grid grid grid
grid grid grid
grid grid grid