song lyrics / Kuldeep Manak / Jindriye Rowengi lyrics  | FRen Français

Jindriye Rowengi lyrics

Performer Kuldeep Manak

Jindriye Rowengi song lyrics by Kuldeep Manak official

Jindriye Rowengi is a song in Panjabi

ਓ ਕਰ ਕਰ ਵੇਲਾ ਯਾਦ ਜਿੰਦੜੀਏ ਰੋਵੇਂਗੀ
ਕਰ ਕਰ ਵੇਲਾ ਯਾਦ ਜਿੰਦੜੀਏ ਰੋਵੇਂਗੀ
ਹਾਏ ਕਰ ਕਰ ਵੇਲਾ ਯਾਦ ਜਿੰਦੜੀਏ ਰੋਵੇਂਗੀ
ਕਰ ਕਰ ਵੇਲਾ ਯਾਦ ਜਿੰਦੜੀਏ ਰੋਵੇਂਗੀ

ਹੋ ਇਸ ਦੁਨੀਆ ਤੇ ਕੂੜ ਪਸਾਰੇ
ਬਰਹਮ ਗਿਆਨੀ ਆਖਣ ਸਾਰੇ
ਕਦੇ ਨਾ ਭੇਦੇ ਯਾਰ ਬਣਾਈ
ਨਿੰਦਿਆ ਚੁਗਲੀ ਤੋਂ ਸ਼ਰਮਾਈ
ਇਸ ਦੁਨੀਆ ਦੇ ਉੱਤੇ ਤੇਰੀ ਥੋੜਾ ਚਿਰ ਮੁਨਿਆਦ
ਜਿੰਦੜੀਏ ਰੋਵੇਂਗੀ
ਕਰ ਕਰ ਵੇਲਾ ਯਾਦ ਜਿੰਦੜੀਏ ਰੋਵੇਂਗੀ

ਹੋ ਝੂਠੇ ਇਸ ਦੁਨੀਆ ਦੇ ਦਾਵੇ
ਏਥੇ ਕੋਈ ਆਵੇ ਕੋਈ ਜਾਵੇ
ਆਉਣੀ ਮੌਤ ਸਟੇਸ਼ਨ ਗੱਡੀ
ਸਾਰੀ ਦੁਨੀਆ ਜਿਸ ਨੇ ਲੱਦੀ
ਏਸ ਮੌਤ ਨੇ ਸੁਣੇ ਕਰਤੇ
ਸਾਰੇ ਜਗ ਦੇ ਰਾਜ
ਜਿੰਦੜੀਏ ਰੋਵੇਂਗੀ
ਕਰ ਕਰ ਵੇਲਾ ਯਾਦ ਜਿੰਦੜੀਏ ਰੋਵੇਂਗੀ

ਹੋ ਨਾ ਤੂੰ ਤੀਰਥ ਮੱਕੇ ਜਾਈ
ਤੇਰੇ ਅੰਦਰ ਵਸਦਾ ਸਾਈ
ਹਰ ਦਮ ਗੁਰੂ ਦਾ ਮੰਨੀ ਭਾਣਾ
ਹੱਕ ਪਰਾਇਆ ਛੱਡ ਦੇ ਖਾਣਾ
ਮਾਨਸ ਜਨਮ ਅਮੋਲਕ ਹੀਰਾ
ਨਾ ਕਰ ਤੂੰ ਬਰਬਾਦ
ਜਿੰਦੜੀਏ ਰੋਵੇਂਗੀ
ਕਰ ਕਰ ਵੇਲਾ ਯਾਦ ਜਿੰਦੜੀਏ ਰੋਵੇਂਗੀ

ਓ ਝੂਠੇ ਜਗ ਤੇ ਯਾਰ ਬਣਾਏ
ਆਖਿਰ ਵੇਲੇ ਕੰਮ ਨਾ ਆਏ
ਦਿਨ ਰਾਤ ਪਿਆ ਮਾਰੇਂ ਠੱਗੀਆਂ
ਨਾ ਕਰ ਮੰਨਾ ਮੂਰਖਾ ਬਦੀਆਂ
ਵਾਰ ਵਾਰ ਐ ਸੁਨ ਲੋਕੀ ਕਹਿੰਦੇ
ਨੀਤਾ ਨਾਲ ਮੁਰਾਦ
ਜਿੰਦੜੀਏ ਰੋਵੇਂਗੀ
ਕਰ ਕਰ ਵੇਲਾ ਯਾਦ ਜਿੰਦੜੀਏ ਰੋਵੇਂਗੀ
ਹਾਏ ਕਰ ਕਰ ਵੇਲਾ ਯਾਦ ਜਿੰਦੜੀਏ ਰੋਵੇਂਗੀ
ਕਰ ਕਰ ਵੇਲਾ ਯਾਦ ਜਿੰਦੜੀਏ ਰੋਵੇਂਗੀ
Lyrics copyright : legal lyrics licensed by Lyricfind.
No unauthorized reproduction of lyric.
Writers: Charanjit Ahuja, Jalal Karnail Singh
Copyright: Royalty Network

Comments for Jindriye Rowengi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the house
2| symbol to the left of the calculator
3| symbol to the left of the star
grid grid grid
grid grid grid
grid grid grid