song lyrics / Kuldeep Manak / Jind kadke lyrics  | FRen Français

Jind kadke lyrics

Performer Kuldeep Manak

Jind kadke song lyrics by Kuldeep Manak official

Jind kadke is a song in Panjabi

ਨੀ ਜੱਟ ਨੂੰ ਜੀਉਂਦਾ ਮਾਰਤਾ
ਜਦੋਂ ਹੱਸੀ ਨੀ ਤੂੰ ਖੱਬੀ ਅੱਖ ਦੱਬ ਕੇ
ਨੀ ਜੱਟ ਨੂੰ ਜੀਉਂਦਾ ਮਾਰਤਾ
ਜਦੋਂ ਹੱਸੀ ਨੀ ਤੂੰ ਖੱਬੀ ਅੱਖ ਦੱਬ ਕੇ
ਨੀ ਜੱਟ ਨੂੰ ਜੀਉਂਦਾ ਮਾਰਤਾ

ਹੋ ਗਈ ਹੱਲਾ-ਲੱਲਾ ਸਾਰੇ
ਜੱਟੀ ਸੱਚੀਆਂ ਉਚਾਰੇ
ਹੱਲਾ-ਲੱਲਾ ਸਾਰੇ
ਜੱਟੀ ਸੱਚੀਆਂ ਉਚਾਰੇ
ਇਸ ਗੱਲ 'ਚ ਝੂਠ ਨਾ ਮਸਾ
ਵੇ ਲੈ ਗਿਆ ਮੇਰੀ ਜਿੰਦ ਕਢ ਕੇ
ਤੇਰੇ ਚਿੱਟੇਆਂ ਦੰਦਾਂ ਦਾ ਹਾਸਾ
ਵੇ ਲੈ ਗਿਆ ਮੇਰੀ ਜਿੰਦ ਕਢ ਕੇ
ਤੇਰੇ ਚਿੱਟੇਆਂ ਦੰਦਾਂ ਦਾ ਹਾਸਾ
ਵੇ ਲੈ ਗਿਆ ਮੇਰੀ ਜਿੰਦ ਕਢ ਕੇ

ਲਾਕੇ ਲੋਗੜੀ ਦੇ ਗੁੱਤ ਨਾਲ ਫੁੱਲ ਨੀ
ਕਿਸੇ ਜੱਟ ਦਾ ਕਰੇਗੀ ਦੀਵਾ ਗੁੱਲ ਨੀ
ਲਾਕੇ ਲੋਗੜੀ ਦੇ ਗੁੱਤ ਨਾਲ ਫੁੱਲ ਨੀ
ਕਿਸੇ ਜੱਟ ਦਾ ਕਰੇਗੀ ਦੀਵਾ ਗੁੱਲ ਨੀ

ਮੁੰਡੇ ਪਿੰਡ ਦੇ ਕੁਵਾਰੇ, ਪੱਟੇ ਜਾਂਗੇ ਨੇ ਸਾਰੇ
ਪਿੰਡ ਦੇ ਕੁਵਾਰੇ, ਪੱਟੇ ਜਾਂਗੇ ਨੇ ਸਾਰੇ
ਜਦੋਂ ਨਿਕਲੀ ਪਟੋਲੇ ਵਾਂਗੂ ਫੱਬ ਕੇ
ਜਦੋਂ ਨਿਕਲੀ ਪਟੋਲੇ ਵਾਂਗੂ ਫੱਬ ਕੇ
ਨੀ ਜੱਟ ਨੂੰ ਜੀਉਂਦਾ ਮਾਰਤਾ
ਜਦੋਂ ਹੱਸੀ ਨੀ ਤੂੰ ਖੱਬੀ ਅੱਖ ਦੱਬ ਕੇ
ਨੀ ਜੱਟ ਨੂੰ ਜੀਉਂਦਾ ਮਾਰਤਾ
ਤੇਰੇ ਚਿੱਟੇਆਂ ਦੰਦਾਂ ਦਾ ਹਾਸਾ
ਵੇ ਲੈ ਗਿਆ ਮੇਰੀ ਜਿੰਦ ਕਢ ਕੇ

ਤੇਰੇ ਨਾਲ ਦੇਵ ਹੋ ਗਿਆ ਪਿਆਰ ਵੇ
ਕਦੇ ਰਾਤ ਨੂੰ ਚੰਨਾ ਤੂੰ ਗੇੜਾ ਮਾਰ ਵੇ
ਤੇਰੇ ਨਾਲ ਦੇਵ ਹੋ ਗਿਆ ਪਿਆਰ ਵੇ
ਕਦੇ ਰਾਤ ਨੂੰ ਚੰਨਾ ਤੂੰ ਗੇੜਾ ਮਾਰ ਵੇ

ਖੁੱਲਾ ਰੱਖੁੰਗੀ ਚੁਬਾਰਾ, ਵੇ ਥਰੀਕੇ ਵਾਲੇ ਯਾਰਾ
ਰੱਖੁੰਗੀ ਚੁਬਾਰਾ, ਵੇ ਥਰੀਕੇ ਵਾਲੇ ਯਾਰਾ
ਕੱਚੀ ਕੈਲ ਦਾ ਸੜਕ 'ਤੇ ਵਾਸਾ
ਵੇ ਲੈ ਗਿਆ ਮੇਰੀ ਜਿੰਦ ਕਢ ਕੇ
ਤੇਰੇ ਚਿੱਟੇਆਂ ਦੰਦਾਂ ਦਾ ਹਾਸਾ
ਵੇ ਲੈ ਗਿਆ ਮੇਰੀ ਜਿੰਦ ਕਢ ਕੇ
ਤੇਰੇ ਚਿੱਟੇਆਂ ਦੰਦਾਂ ਦਾ ਹਾਸਾ
ਵੇ ਲੈ ਗਿਆ ਮੇਰੀ ਜਿੰਦ ਕਢ ਕੇ
Lyrics copyright : legal lyrics licensed by Lyricfind.
No unauthorized reproduction of lyric.

Comments for Jind kadke lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the helmet
2| symbol at the bottom of the cloud
3| symbol to the left of the target
grid grid grid
grid grid grid
grid grid grid