song lyrics / Kuldeep Manak / Jind Kad Ke lyrics  | FRen Français

Jind Kad Ke lyrics

Performers Kuldeep ManakBhumik Raj

Jind Kad Ke song lyrics by Kuldeep Manak official

Jind Kad Ke is a song in Panjabi

ਵੇ ਲੈ ਗਿਆ ਮੇਰੀ ਜਿੰਦ ਕਢ ਕੇ
ਵੇ ਲੈ ਗਿਆ ਮੇਰੀ ਜਿੰਦ ਕਢ ਕੇ
ਵੇ ਲੈ ਗਿਆ ਮੇਰੀ ਜਿੰਦ ਕਢ ਕੇ
ਵੇ ਲੈ ਗਿਆ ਮੇਰੀ ਜਿੰਦ ਕਢ ਕੇ

ਨੀ ਤੂੰ ਜੱਟੀਏ ਸ਼ੈਤਾਨ, ਲੈ ਗਈ ਕਢ ਮੇਰੀ ਜਾਣ
ਜੱਟੀਏ ਸ਼ੈਤਾਨ, ਲੈ ਗਈ ਕਢ ਮੇਰੀ ਜਾਣ
ਬੁੱਲ ਹੇਠਲਾ ਦੰਦਾਂ ਦੇ ਵਿੱਚ ਚਭ ਕੇ
ਬੁੱਲ ਹੇਠਲਾ ਦੰਦਾਂ ਦੇ ਵਿੱਚ ਚਭ ਕੇ
ਨੀ ਜੱਟ ਨੂੰ ਜੀਉਂਦਾ ਮਾਰਤਾ
ਜਦੋਂ ਹੱਸੀ ਨੀ ਤੂੰ ਖੱਬੀ ਅੱਖ ਦੱਬ ਕੇ
ਨੀ ਜੱਟ ਨੂੰ ਜੀਉਂਦਾ ਮਾਰਤਾ
ਜਦੋਂ ਹੱਸੀ ਨੀ ਤੂੰ ਖੱਬੀ ਅੱਖ ਦੱਬ ਕੇ
ਨੀ ਜੱਟ ਨੂੰ ਜੀਉਂਦਾ ਮਾਰਤਾ

ਹੋ ਗਈ ਹੱਲਾ-ਲੱਲਾ ਸਾਰੇ
ਜੱਟੀ ਸੱਚੀਆਂ ਉਚਾਰੇ
ਹੱਲਾ-ਲੱਲਾ ਸਾਰੇ
ਜੱਟੀ ਸੱਚੀਆਂ ਉਚਾਰੇ
ਇਸ ਗੱਲ 'ਚ ਝੂਠ ਨਾ ਮਾਸ
ਵੇ ਲੈ ਗਿਆ ਮੇਰੀ ਜਿੰਦ ਕਢ ਕੇ
ਤੇਰੇ ਚਿੱਟੇਆਂ ਦੰਦਾਂ ਦਾ ਹਾਸਾ
ਵੇ ਲੈ ਗਿਆ ਮੇਰੀ ਜਿੰਦ ਕਢ ਕੇ
ਤੇਰੇ ਚਿੱਟੇਆਂ ਦੰਦਾਂ ਦਾ ਹਾਸਾ
ਵੇ ਲੈ ਗਿਆ ਮੇਰੀ ਜਿੰਦ ਕਢ ਕੇ


ਲਾਕੇ ਲੋਗੜੀ ਦੇ ਗੁੱਤ ਨਾਲ ਫੁੱਲ ਨੀ
ਕਿਸੇ ਜੱਟ ਦਾ ਕਰੇਗੀ ਦੀਵਾ ਗੁੱਲ ਨੀ
ਲਾਕੇ ਲੋਗੜੀ ਦੇ ਗੁੱਤ ਨਾਲ ਫੁੱਲ ਨੀ
ਕਿਸੇ ਜੱਟ ਦਾ ਕਰੇਗੀ ਦੀਵਾ ਗੁੱਲ ਨੀ
ਮੁੰਡੇ ਪਿੰਡ ਦੇ ਕੁਵਾਰੇ, ਪੱਟੇ ਜਾਂਗੇ ਨੀ ਸਾਰੇ
ਪਿੰਡ ਦੇ ਕੁਵਾਰੇ, ਪੱਟੇ ਜਾਂਗੇ ਨੀ ਸਾਰੇ
ਜਦੋਂ ਨਿਕਲੀ ਪਟੋਲੇ ਵਾਂਗੂ ਫੱਬ ਕੇ
ਜਦੋਂ ਨਿਕਲੀ ਪਟੋਲੇ ਵਾਂਗੂ ਫੱਬ ਕੇ
ਨੀ ਜੱਟ ਨੂੰ ਜੀਉਂਦਾ ਮਾਰਤਾ
ਜਦੋਂ ਹੱਸੀ ਨੀ ਤੂੰ ਖੱਬੀ ਅੱਖ ਦੱਬ ਕੇ
ਨੀ ਜੱਟ ਨੂੰ ਜੀਉਂਦਾ ਮਾਰਤਾ

ਤੇਰੇ ਨਾਲ ਦੇਵ ਹੋ ਗਿਆ ਪਿਆਰ ਵੇ
ਕਦੇ ਰਾਤ ਨੂੰ ਚੰਨਾ ਤੂੰ ਗੇੜਾ ਮਾਰ ਵੇ
ਤੇਰੇ ਨਾਲ ਦੇਵ ਹੋ ਗਿਆ ਪਿਆਰ ਵੇ
ਕਦੇ ਰਾਤ ਨੂੰ ਚੰਨਾ ਤੂੰ ਗੇੜਾ ਮਾਰ ਵੇ
ਖੁੱਲਾ ਰੱਖੁੰਗੀ ਚੁਬਾਰਾ, ਵੇ ਥਰੀਕੇ ਵਾਲੇ ਯਾਰਾ
ਰੱਖੁੰਗੀ ਚੁਬਾਰਾ, ਵੇ ਥਰੀਕੇ ਵਾਲੇ ਯਾਰਾ
ਕੱਚੀ ਕੈਲ ਦਾ ਸੜਕ 'ਤੇ ਵਾਸਾ
ਵੇ ਲੈ ਗਿਆ ਮੇਰੀ ਜਿੰਦ ਕਢ ਕੇ
ਤੇਰੇ ਚਿੱਟੇਆਂ ਦੰਦਾਂ ਦਾ ਹਾਸਾ
ਵੇ ਲੈ ਗਿਆ ਮੇਰੀ ਜਿੰਦ ਕਢ ਕੇ
ਤੇਰੇ ਚਿੱਟੇਆਂ ਦੰਦਾਂ ਦਾ ਹਾਸਾ
ਵੇ ਲੈ ਗਿਆ ਮੇਰੀ ਜਿੰਦ ਕਢ ਕੇ

ਵੇ ਲੈ ਗਿਆ ਮੇਰੀ ਜਿੰਦ ਕਢ ਕੇ
ਵੇ ਲੈ ਗਿਆ ਮੇਰੀ ਜਿੰਦ ਕਢ ਕੇ

ਪੱਟ ਸਹੇਲੀਆਂ ਕੋਠੇ 'ਤੇ ਜਦੋਂ ਚੜ੍ਹ ਗਈ
ਮੇਰੀ ਹਿੱਕ 'ਤੇ ਪ੍ਰਿੰਡ ਵੰਗੂ ਲੜ ਗਈ (ਬੁੱਰਰਾ)
ਪੱਟ ਸਹੇਲੀਆਂ ਕੋਠੇ 'ਤੇ ਜਦੋਂ ਚੜ੍ਹ ਗਈ
ਮੇਰੀ ਹਿੱਕ 'ਤੇ ਪ੍ਰਿੰਡ ਵੰਗੂ ਲੜ ਗਈ
ਸੀਨੇ ਅੱਗ ਜਿਹੀ ਲਾਈ, ਜੱਟ ਪਾਵੇ ਨੀ ਦੁਹਾਈ
ਅੱਗ ਜਿਹੀ ਲਾਈ, ਜੱਟ ਪਾਵੇ ਨੀ ਦੁਹਾਈ
ਆਪੇ ਦਾਰੂ ਨੀ ਲਿਆਦੇ ਕਿਤੋਂ ਲੱਭ ਕੇ
ਆਪੇ ਦਾਰੂ ਨੀ ਲਿਆਦੇ ਕਿਤੋਂ ਲੱਭ ਕੇ
ਨੀ ਜੱਟ ਨੂੰ ਜੀਉਂਦਾ ਮਾਰਤਾ
ਜਦੋਂ ਹੱਸੀ ਨੀ ਤੂੰ ਖੱਬੀ ਅੱਖ ਦੱਬ ਕੇ
ਨੀ ਜੱਟ ਨੂੰ ਜੀਉਂਦਾ ਮਾਰਤਾ
Lyrics copyright : legal lyrics licensed by Lyricfind.
No unauthorized reproduction of lyric.

Comments for Jind Kad Ke lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the television
2| symbol at the top of the calculator
3| symbol to the right of the clock
grid grid grid
grid grid grid
grid grid grid