song lyrics / Kuldeep Manak / Jatt Ho Giya Sharabe lyrics  | FRen Français

Jatt Ho Giya Sharabe lyrics

Performers Kuldeep ManakRaahi

Jatt Ho Giya Sharabe song lyrics by Kuldeep Manak official

Jatt Ho Giya Sharabe is a song in Panjabi

ਜੱਟ ਹੋਕੇ ਸ਼ਰਾਬੀ ਅੱਜ ਬੁੱਕਦਾ ਫਿਰੇ
ਸਾਰਾ ਪਿੰਡ ਖ਼ਲੀ ਖੂੰਜੀ ਲੁਕਦਾ ਫਿਰੇ
ਕੰਧਾਂ ਉੱਤੇ ਕੰਧਾਂ ਉੱਤੇ
ਕੰਧਾਂ ਉੱਤੇ ਕੁਰਸੀਆਂ ਮੈਂ ਛਡੁ ਚਾੜ ਕੇ
ਜਿਹੜਾ ਮੂਹਰੇ ਆਯਾ ਜਾਉ ਸਿੰਗ ਛਾੜ ਕੇ
ਜਿਹੜਾ ਮੂਹਰੇ ਆਯਾ ਜਾਉ ਸਿੰਗ ਛਾੜ ਕੇ

ਲਡ ਹੋਵੇ ਤਾ ਸ਼ਰਾਬ ਓਦੋ ਰੱਬ ਡਰਦਾ
ਓਹੋ ਨੀਵੀ ਪੌਂਦਾ ਜਿਹਦੇ ਵੱਲ ਅੱਖ ਕਰਦਾ
ਓਹੋ ਨੀਵੀ ਪੌਂਦਾ ਜਿਹਦੇ ਵੱਲ ਅੱਖ ਕਰਦਾ
ਓ ਠੇਕੇ ਤੇ ਦੁਪਹਿਰੇ ਸਾਰੇ ਵਿਟੀ ਰਾਜ ਨੂੰ
ਪੈਂਦਾ ਨਾ ਫਰਕ ਬਾਈ ਜੱਟਾ ਦੀ ਜਾਤ ਨੂੰ
ਪੈਂਦਾ ਨਾ ਫਰਕ ਬਾਈ ਜੱਟਾ ਦੀ ਜਾਤ ਨੂੰ
Lyrics copyright : legal lyrics licensed by Lyricfind.
No unauthorized reproduction of lyric.
Writers: CHARANJIT AHUJA, PALI DETWALIA
Copyright: Royalty Network

Comments for Jatt Ho Giya Sharabe lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the star
2| symbol at the bottom of the smiley
3| symbol to the right of the camera
grid grid grid
grid grid grid
grid grid grid