song lyrics / Kuldeep Manak / Gorakh Da Tilla lyrics  | FRen Français

Gorakh Da Tilla lyrics

Performer Kuldeep Manak

Gorakh Da Tilla song lyrics by Kuldeep Manak official

Gorakh Da Tilla is a song in Panjabi

ਹੋ ਟਿਲੇ ਵਾਲਿਆਂ
ਹੋ ਟਿਲੇ ਵਾਲਿਆਂ ਮਿਲਾਦੇ ਜੱਟੀ ਹੀਰ ਨੂੰ
ਤੇਰਾ ਕੇਹੜਾ ਮੂਲ ਲੱਗਦਾ
ਹੋ ਮੁੱਲ ਲੱਗਦਾ
ਹਾਏ ਮੁੱਲ ਲੱਗਦਾ ਹੋ
ਹੋ ਪਾਕੇ ਮੁੰਦਰਾਂ ਤੂੰ ਤੋਰ ਦੇ ਫ਼ਕੀਰ ਨੂੰ
ਹੋ ਤੇਰਾ ਕੇਹੜਾ ਮੂਲ ਲੱਗਦਾ
ਹੋ ਮੁੱਲ ਲੱਗਦਾ
ਹਾਏ ਮੁੱਲ ਲੱਗਦਾ ਹੋ

ਇੱਕ ਜੱਟੀ ਦੇ ਉਹਨਾਂ ਓਨਾਬੀ ਨੈਣਾ ਪਟੇਆ
ਇੱਕ ਜੱਟੀ ਦੇ ਉਹਨਾਂ ਓਨਾਬੀ ਨੈਣਾ ਪਟੇਆ
ਮੱਝਾਂ ਚਾਰੀਆਂ ਅਵੱਲਾ ਰੋਗ ਖਟਿਆ
ਕੌਣ ਮੇਟ ਸਕੇ ਲਿਖੀ ਤਕਦੀਰ ਨੂੰ
ਤੇਰਾ ਕੇਹੜਾ ਮੂਲ ਲੱਗਦਾ
ਹੋ ਮੁੱਲ ਲੱਗਦਾ
ਹਾਏ ਮੁੱਲ ਲੱਗਦਾ ਹੋ

ਅਜੇ ਤਕ ਨਾ ਝਨਾਂ ਦਾ ਕੰਡਾ ਭੁਲਿਆ
ਅਜੇ ਤਕ ਨਾ ਝਨਾਂ ਦਾ ਕੰਡਾ ਭੁਲਿਆ
ਜਿਥੇ ਜੱਟੀ ਦੇ ਬੁੱਲ੍ਹਾ ਚੋ ਹਾਸਾ ਡੁਲਿਆ
ਅੱਗ ਲੱਗੀ ਸੀ ਝਨਾਂ ਦੇ ਠੰਡੇ ਨੀਰ ਨੂੰ
ਤੇਰਾ ਕੇਹੜਾ ਮੂਲ ਲੱਗਦਾ
ਹੋ ਮੁੱਲ ਲੱਗਦਾ
ਹਾਏ ਮੁੱਲ ਲੱਗਦਾ ਹੋ

ਤੀਰ ਚੁੰਝ ਕਦੀ ਰੂਪ ਨਿਰਾ ਰੱਬ ਦਾ
ਤੀਰ ਚੁੰਝ ਕਦੀ ਰੂਪ ਨਿਰਾ ਰੱਬ ਦਾ
ਓਹਦੇ ਬੋਲਾਂ ਨੂੰ ਪੋਣਾ ਚੋ ਫਿਰਾ ਲਬਦਾ
ਲਬਾਂ ਵੇਲਿਆਂ ਚੋ ਓਹਦੀ ਤਸਵੀਰ ਨੂੰ
ਤੇਰਾ ਕੇਹੜਾ ਮੂਲ ਲੱਗਦਾ
ਹੋ ਮੁੱਲ ਲੱਗਦਾ
ਹਾਏ ਮੁੱਲ ਲੱਗਦਾ ਹੋ

ਹੋ ਤੇਰੇ ਟਿਲੇ ਤੇ ਤਰੀਕੇ ਵਾਲਾ ਆ ਗਿਆ
ਝੋਰਾ ਜੱਟੀ ਦਾ ਹੱਡਾਂ ਦੇ ਤਾਂਹੀ ਖਾ ਗਿਆ
ਯੋਗ ਦੇਣਾ ਪਾਊਗਾ ਗੋਰਖਾ ਅਖੀਰ ਨੂੰ
ਤੇਰਾ ਕੇਹੜਾ ਮੂਲ ਲੱਗਦਾ
ਹੋ ਮੁੱਲ ਲੱਗਦਾ
ਹਾਏ ਮੁੱਲ ਲੱਗਦਾ ਹੋ
Lyrics copyright : legal lyrics licensed by Lyricfind.
No unauthorized reproduction of lyric.
Writers: HARDEV DILGIR, KULDIP MANAK
Copyright: Royalty Network

Comments for Gorakh Da Tilla lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the bulb
2| symbol to the right of the house
3| symbol to the left of the helmet
grid grid grid
grid grid grid
grid grid grid