song lyrics / Kuldeep Manak / Ghadiya Milade Kehandi lyrics  | FRen Français

Ghadiya Milade Kehandi lyrics

Performer Kuldeep Manak

Ghadiya Milade Kehandi song lyrics by Kuldeep Manak official

Ghadiya Milade Kehandi is a song in Panjabi

ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਬੁੱਰਾਹ

ਓ ਫੇਰ ਦੀ ਚਨਾ ਦੇ ਕੰਡੇ ਯਾਰ ਟੋਲਦੀ
ਮਹੀਵਾਲ ਮਹੀਵਾਲ ਮੁਖੋ ਬੋਲਦੀ
ਬਨ ਕੇ ਮੜਾਸਾ ਸੋਹਣੀ ਦਿੱਲੀ ਪਾਰ ਨੂ
ਘੜਿਆ ਮਿਲਾਦੇ ਕਹਿੰਦੀ ਸੋਹਣੇ ਯਾਰ ਨੂੰ
ਘੜਿਆ ਮਿਲਾਦੇ ਕਹਿੰਦੀ ਸੋਹਣੇ ਯਾਰ ਨੂੰ

ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ

ਯਾਰ ਦਾ ਵਿਛੋੜਾ ਮੇਰਾ ਸੀਨਾ ਸਲ ਦਾ
ਮਿਲਿਆ ਨਾ ਮਹੀਵਾਲ ਮੈਨੂੰ ਕਲ ਦਾ
ਸੀਨੇ ਨਾਲ ਲਾਉਣਾ ਮੈਂ ਤਾ ਦਿਲਦਾਰ ਨੂੰ
ਘੜਿਆ ਮਿਲਾਦੇ ਕਹਿੰਦੀ ਸੋਹਣੇ ਯਾਰ ਨੂੰ
ਘੜਿਆ ਮਿਲਾਦੇ ਕਹਿੰਦੀ ਸੋਹਣੇ ਯਾਰ ਨੂੰ

ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ

ਯਾਰ ਬਿਨਾ ਸੁੰਨਾ ਹੈ ਜਹਾਨ ਜੱਗ ਦਾ
ਰਹਿੰਦਾ ਨੀਰ ਨੈਣਾ ਚੋ ਹਮੇਸ਼ਾ ਵੱਗ ਦਾ
ਯਾਰ ਦੇ ਵਿਛੋੜੇ ਦਿਤਾ ਮਾਰ ਨਾਰ ਨੂੰ
ਘੜਿਆ ਮਿਲਾਦੇ ਕਹਿੰਦੀ ਸੋਹਣੇ ਯਾਰ ਨੂੰ
ਘੜਿਆ ਮਿਲਾਦੇ ਕਹਿੰਦੀ ਸੋਹਣੇ ਯਾਰ ਨੂੰ

ਬੱਲੇ ਬੱਲੇ ਬੱਲੇ ਹੋਏ ਹੋਏ ਹੋਏ ਹੋਏ

ਸੋਹਣੀ ਯਾਰ ਵਾਸਤੇ ਦਸੌਦੇ ਚੱਜ ਦੀ
ਯਾਰ ਦਾ ਬੁੱਲ੍ਹਾ ਦੇ ਵਿਚ ਨਾਮ ਰਟ ਦੀ
ਯਾਰ ਵਿੱਚੋ ਰੱਬ ਦਿਸੇ ਮੁਟਿਆਰ ਨੂੰ
ਘੜਿਆ ਮਿਲਾਦੇ ਕਹਿੰਦੀ ਸੋਹਣੇ ਯਾਰ ਨੂੰ
ਘੜਿਆ ਮਿਲਾਦੇ ਕਹਿੰਦੀ ਸੋਹਣੇ ਯਾਰ ਨੂੰ

ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ

ਛਾਤੀ ਹੈ ਜੋ ਘੜਾ ਸੋਹਣੀ ਜਾਵੇ ਤਰਰ ਦੀ,
ਮੁਖੋਂ ਮਾਹੀਵਾਲ ਮਾਹੀਵਾਲ ਕਰਰ ਦੀ
ਹਾਕਾ ਨਾਲੇ ਮਾਰਦੀ ਮੁਲਾਜ਼ਦਾਰ ਨੂੰ
ਘੜਿਆ ਮਿਲਾਦੇ ਕਹਿੰਦੀ ਸੋਹਣੇ ਯਾਰ ਨੂੰ
ਘੜਿਆ ਮਿਲਾਦੇ ਕਹਿੰਦੀ ਸੋਹਣੇ ਯਾਰ ਨੂੰ

ਬੁੱਰਾਹ ਹੋਏ ਹੋਏ ਹੋਏ ਹੋਏ ਹੋਏ ਹੋਏ

ਮੁੜ ਕੇ ਥਰੀਕੇ ਪਿੱਛੇ ਪੈਰ ਪਾਉਣਾ ਨਾ
ਇਸ਼ਕ ਨੂੰ ਦਾਗ ਅੱਜ ਸੋਹਣੀ ਲਾਉਣਾ ਨਾ
ਆਸ਼ਿਕ ਨਾ ਜਾਣਦੇ ਨੇ ਜਿੱਤ-ਹਾਰ ਨੂੰ
ਘੜਿਆ ਮਿਲਾਦੇ ਕਹਿੰਦੀ ਸੋਹਣੇ ਯਾਰ ਨੂੰ
ਘੜਿਆ ਮਿਲਾਦੇ ਕਹਿੰਦੀ ਸੋਹਣੇ ਯਾਰ ਨੂੰ
Lyrics copyright : legal lyrics licensed by Lyricfind.
No unauthorized reproduction of lyric.
Writers: CHARANJIT AHUJA, HARDEV DILGIR
Copyright: Royalty Network

Comments for Ghadiya Milade Kehandi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the padlock
2| symbol at the bottom of the cloud
3| symbol to the left of the calculator
grid grid grid
grid grid grid
grid grid grid