song lyrics / Kuldeep Manak / Banaoti Yaar lyrics  | FRen Français

Banaoti Yaar lyrics

Performer Kuldeep Manak

Banaoti Yaar song lyrics by Kuldeep Manak official

Banaoti Yaar is a song in Panjabi

ਓ ਇਕੋ ਪਿੰਡ ਪਲੇ ਖੇਡੇ ਵਿਚ ਸੱਥ ਦੇ...
ਇਕ ਨੂ ਘੂਕਰ, ਦੂਜਾ ਸੁਚਾ ਦਸਦੇ...
ਯਾਰ ਹੋਕੇ ਪਿਛੇ ਕ ਟਕੌਂਦੇ ਯਾਰ ਦੇ,
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ...
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ...

ਹੋ ਮਾਰਦੇ ਆ ਦੰਡ ਤੇ ਖੁਰਾਕਾਂ ਖਾਡ਼ੀਆਂ,
ਹੁੰਦੀਆਂ ਜਵਾਨੀ ਚ ਦਲੀਲਾਂ ਜਾਦੀਆਂ,
ਹੁੰਦੀਆਂ ਜਵਾਨੀ ਚ ਦਲੀਲਾਂ ਜਾਦੀਆਂ,
ਤਾਕਤ ਛੁਪੇ ਨਾ ਵਿਚ ਸੰਸਾਰ ਦੇ,
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ...
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ...

ਹੋ ਕਦੀ ਕਦੀ ਦੌਰ ਚਲਦੇ ਸ਼ਰਾਬ ਦੇ,
ਹੋ ਕਦੀ ਕਦੀ ਦੌਰ ਚਲਦੇ ਸ਼ਰਾਬ ਦੇ,
ਚਿਤ ਬੇਈਮਾਨੀ, ਮਾਲ ਅਤੇ ਭਾਗ ਦੇ,
ਰਖਦੇ ਆ ਅਖ ਪਿਛੋਂ ਬੀੜੋ ਨਾਰ ਦੇ.
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ...
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ...

ਹੋ ਸੁਚਾ ਹੁੰਦੇ ਵੀਰੇ ਨੂ ਟਕੌਂਨਾ ਸੌਖਾ ਨੀ,
ਜਿੰਦ ਨੂ ਜਾਵਨਡੇ ਤੋਂ ਬਚੌਣਾ ਸੌਖਾ ਨੀ,
ਜਿੰਦ ਨੂ ਜਾਵਨਡੇ ਤੋਂ ਬਚੌਣਾ ਸੌਖਾ ਨੀ,
ਸੁਚਾ ਪਿੰਡ ਆਵੇ ਨਾ ਦਲੀਲ ਧਾਰਦੇ.
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ...
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ...

ਮਦਹੋਸ਼ ਕੀਤਾ ਸੁਚੇ ਨੂ ਸ਼ਰਾਬ ਨੇ,
ਓ ਮਦਹੋਸ਼ ਕੀਤਾ ਸੁਚੇ ਨੂ ਸ਼ਰਾਬ ਨੇ,
ਪਗੜੀ ਵਟਾਲੀ, ਮੱਲ ਦੋਖੇਬਾਜ਼ ਨੇ,
ਪਗੜੀ ਵਟਾਲੀ, ਮੱਲ ਦੋਖੇਬਾਜ਼ ਨੇ,
ਪਗ ਪਿਛੇ ਦੁਖ ਸੂਰਮੇ ਸਹਾਰਦੇ
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ...
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ...

ਬੇਈਮਾਨ ਮਲ ਨੇ ਦਲੀਲ ਵਰਤੀ,
ਫੌਜ ਚ ਸੁਚਾ ਸਿਆਂ ਚਲ ਹੋਈਏ ਭਰਤੀ,
ਫੌਜ ਚ ਸੁਚਾ ਸਿਆਂ ਚਲ ਹੋਈਏ ਭਰਤੀ,
ਲਾਵਾਂਗੇ star ਯਾਰ ਸੂਬੇਦਾਰ ਦੇ...
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ...
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ...

ਹੋ ਸਾੱਫ ਨੀਟ ਸੁਚਾ ਗੱਲਾਂ ਵਿਚ ਆ ਗਿਆ,
ਸਾੱਫ ਨੀਟ ਸੁਚਾ ਗੱਲਾਂ ਵਿਚ ਆ ਗਿਆ,
ਧੋਖੇਬਾਜ਼ ਚਹੇਲ, ਸੁਚੇ ਨੂ ਫਸਾ ਗਿਆ,
ਲਾ ਗਿਆ ਬਹਾਨਾ ਕਾਂਕਾਰ ਘਰ ਦੇ...
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ...
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ...

ਸੋਚਦਾ ਘੂਕਰ ਕੱਲੇ ਪੀਵਾਂ ਖਾਵਾਂਗੇ,
ਸੁਚੇ ਦੇ ਭਰਾ ਨੂ ਨਿਤ ਦਬਕਾਵਾਂਗੇ,
ਸੁਚੇ ਦੇ ਭਰਾ ਨੂ ਨਿਤ ਦਬਕਾਵਾਂਗੇ,
ਚਰਚੇ "ਮਲਾਹਾਂ ਵਾਲੇ " ਓਹਦੀ ਨਾਰ ਦੇ
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ...
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ...
Lyrics copyright : legal lyrics licensed by Lyricfind.
No unauthorized reproduction of lyric.
Writers: K S narula, Ram Singh Dhillon
Copyright: Royalty Network

Comments for Banaoti Yaar lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the trash
2| symbol at the top of the house
3| symbol to the right of the padlock
grid grid grid
grid grid grid
grid grid grid