song lyrics / Kuldeep Manak / Ambh Da Boota lyrics  | FRen Français

Ambh Da Boota lyrics

Performer Kuldeep Manak

Ambh Da Boota song lyrics by Kuldeep Manak official

Ambh Da Boota is a song in Panjabi

Give me the lift please
Ohh my dear you are just in time
yes keep this! just around you

ਅੰਬ ਦਾ ਬੂਟਾ, ਅੰਬ ਦਾ ਬੂਟਾ
ਬੂਟਾ ਰਿਹੰਦਾ ਮਸਤ ਸਦਾ ਵਿਚ ਕਈਆਂ ਦੇ,
ਗੱਬਰੂ ਮਸਤ ਰਹੇ ਵਿਚ ਹਾਣ ਦੀਆਂ ਮੁਟਿਆਰਾਂ
ਅੰਬ ਦਾ ਬੂਟਾ ਰਿਹੰਦਾ ਮਸਤ ਸਦਾ ਵਿਚ ਕਈਆਂ ਦੇ,
ਗੱਬਰੂ ਮਸਤ ਰਹੇ ਵਿਚ ਹਾਣ ਦੀਆਂ ਮੁਟਿਆਰਾਂ

ਮਸਤ ਫਿਰੇ ਹਰ ਸਾਲ ਮਹੀਨੇ ਸੌਣ ਦੇ
ਰਿਹੰਦਾ ਮਸਤ ਮਿਰਗ ਵਿਚ ਮਿਰਗਨੀਆਂ ਦੀਆਂ ਡਾਰਾ..
ਫੰਨੀਅਰ ਨਾਗ ਮਸਤ ਜਦੋ ਮਾਰੇ ਕੁੰਡਲੀ ਗੇਲੀ ਨੂ.,
ਫੰਨੀਅਰ ਨਾਗ ਮਸਤ ਜਦੋ ਮਾਰੇ ਕੁੰਡਲੀ ਗੇਲੀ ਨੂ.,
ਯਾ ਫਿਰ ਮਸਤ ਜਦੋਂ ਕੁਛ ਲਵੇ ਨਾਗਣੀ ਸਾਰਾਂ (Just check the time)
ਮਸਤੀ ਚੜ ਜਾਂਦੀ ਝਦ ਕੋਲ ਦੇਖ ਕੇ ਕਾਗਾਂ ਨੂ,
ਹੁੰਦੀ ਕੋਯਲ ਮਸਤ ਜਦ ਬਾਗੀ ਔਣ, ਬਾਗੀ ਔਣ ਬਹਾਰਾਂ

ਮਸਤ ਹੁੰਦਾ ਜਦ ok
ਦੁਸ਼ਮਣ ਮਸਤ ਹੁੰਦਾ ਪੁੱਤ ਮਰਜੈ ਗਬਰੂ ਦੁਸ਼ਮਣ ਦਾ
ਯਾ ਫਿਰ ਮਸਤ ਹੁੰਦਾ ਜਦ ਦੁਸ਼ਮਣ ਖਾ ਜਏ ਹਾਰਾਂ

ਸ਼ਰੀਕ ਮਸਤ ਹੁੰਦਾ ਜਦ ਨਿਕਲੇ ਧੀ ਸ਼ਰੀਕਾਂ ਦੀ,
ਸੌਕਣ ਮਸਤ ਹੁੰਦੀ ਜਦ ਪੈਣ ਸੌਕਣ ਤੇ ਮਾਰਾਂ

ਮਸਤ ਹੁੰਦੀ ਜਦ ਵੀਰ ਕੁਟੇ ਭਰਜਾਈ ਨੂ,
ਨੰਨਦ ਮਸਤ ਹੁੰਦੀ ਜਦ ਵੀਰ ਕੁਟੇ ਭਰਜਾਈ ਨੂ,
ਲੌਂਦੀ ਇਕ ਦੀਆਂ ਗੱਲਾਂ ਝੂਠ ਬਣਾ ਕ ਅਠਾਰਾਂ.

Ok ਹਾਂ ਮਸਤ ਹੁੰਦਾ, ਹਾਂ ਮਸਤ ਹੁੰਦਾ
ਹਾਂ ਮਸਤ ਹੁੰਦਾ ਜਦ ਮਿਲੇ ਤਰੱਕੀ ਕੁਸਤੀ ਦੀ
ਯਾ ਫਿਰ ਮਸਤ ਹੁੰਦਾ ਜਦ ਬਦਲ ਜਾਣ ਸਰਕਾਰਾਂ
ਓ ਕੀ ਮਿੱਤਰ ਜੋ ਕੱਮ ਔਖੇ ਵੇਲੇ ਆਵੇ ਨਾ,,
ਕਿਹ ਗਯਾ ਜੱਗੋ ਮਾਜਰੇ ਵਾਲਾ ਸਚ ਵੇਚਾਰਾ
Lyrics copyright : legal lyrics licensed by Lyricfind.
No unauthorized reproduction of lyric.

Comments for Ambh Da Boota lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of magnifying glass
2| symbol to the left of the helmet
3| symbol to the left of the bulb
grid grid grid
grid grid grid
grid grid grid