song lyrics / Juss / Talks lyrics  | FRen Français

Talks lyrics

Performers JussMixSingh

Talks song lyrics by Juss official

Talks is a song in Panjabi

Mixsingh In The House

ਗੱਲਾਂ ਕਰੀ ਜਾਵੇ ਤੂੰ ਬੈਕੇ ਸੁਣੀ ਜਾਵਾਂ ਮੈਂ ਤੇਨੂੰ
ਵਾਰ ਵਾਰ ਆਪਣੇ ਲਈ ਚੁਣੀ ਜਾਵਾਂ ਮੈਂ
ਕੋਈ ਰੋਕੇ ਨਾ ਮੈਨੂੰ ਕੋਈ ਟੋਕੇ ਨਾ ਮੈਨੂੰ
ਤੇਰੇ ਲਫ਼ਜ਼ਾਂ ਨੂੰ ਦਿਲ ਵਿੱਚ ਬੁਣੀ ਜਾਵਾਂ ਮੈਂ
ਗੱਲਾਂ ਕਰੀ ਜਾਵੇ ਤੂੰ ਬੈਕੇ ਸੁਣੀ ਜਾਵਾਂ ਮੈਂ ਤੇਨੂੰ
ਵਾਰ ਵਾਰ ਆਪਣੇ ਲਈ ਚੁਣੀ ਜਾਵਾਂ ਮੈਂ
ਕੋਈ ਰੋਕੇ ਨਾ ਮੈਨੂੰ ਕੋਈ ਟੋਕੇ ਨਾ ਮੈਨੂੰ
ਤੇਰੇ ਲਫ਼ਜ਼ਾਂ ਨੂੰ ਦਿਲ ਵਿੱਚ ਬੁਣੀ ਜਾਵਾਂ ਮੈਂ
ਤੂੰ ਨਾਲ ਚਲੇ ਜੇ ਤੂੰ ਮੇਰੇ ਕਦੇ ਵੀ ਨਾ ਮੈ ਤਾ ਥੱਕਾ
ਬੋਲੀ ਜਾਵੇ ਮੇਰੇ ਨਾਲ ਤੂੰ ਸੁਣੀ ਜਾਵਾਂ ਮੈਂ ਨਾ ਅੱਕਾ
ਤੂੰ ਨਾਲ ਚਲੇ ਜੇ ਤੂੰ ਮੇਰੇ ਕਦੇ ਵੀ ਨਾ ਮੈ ਤਾ ਥੱਕਾ
ਬੋਲੀ ਜਾਵੇ ਮੇਰੇ ਨਾਲ ਤੂੰ ਸੁਣੀ ਜਾਵਾਂ ਮੈਂ ਨਾ ਅੱਕਾ
ਤੇਰੀਆਂ ਉਦਾਸੀਆਂ ਨੂੰ ਦੂਰ ਕਰਾਂ ਤੇ ਮੈਂ ਹੱਸਾ
ਡਰ ਤੇਨੂੰ ਲਗੇ ਜਹਾਂ ਬਾਹਾਂ ਵਿੱਚ ਤੇਨੂੰ ਕੱਸਾ
ਨਾਲ ਲੈਕੇ ਤੇਨੂੰ ਮੇਰੇ ਜ਼ਿੰਦਗੀ ਬਿਤਾਵਾਂ ਮੈਂ
ਗੱਲਾਂ ਕਰੀ ਜਾਵੇ ਤੂੰ ਬੈਕੇ ਸੁਣੀ ਜਾਵਾਂ ਮੈਂ ਤੇਨੂੰ
ਵਾਰ ਵਾਰ ਆਪਣੇ ਲਈ ਚੁਣੀ ਜਾਵਾਂ ਮੈਂ
ਕੋਈ ਰੋਕੇ ਨਾ ਮੈਨੂੰ ਕੋਈ ਟੋਕੇ ਨਾ ਮੈਨੂੰ
ਤੇਰੇ ਲਫ਼ਜ਼ਾਂ ਨੂੰ ਦਿਲ ਵਿੱਚ ਬੁਣੀ ਜਾਵਾਂ ਮੈਂ

ਗੱਲਾਂ

ਦੂਰ ਹੋਵੇ ਡਰ ਲਗੇ ਖ਼ਿਆਲ ਉਹਨੂੰ ਮੈਨੂੰ ਰੱਖਾਂ
ਤੇਨੂੰ ਦੇਖਾਂ ਰੋਂਦੇ ਅੱਜ ਪਰ ਜਾਣੇ ਐਵੇ ਅੱਖਾਂ
ਦੂਰ ਹੋਵੇ ਡਰ ਲਗੇ ਖ਼ਿਆਲ ਉਹਨੂੰ ਮੈਨੂੰ ਰੱਖਾਂ
ਤੇਨੂੰ ਦੇਖਾਂ ਰੋਂਦੇ ਅੱਜ ਪਰ ਜਾਣੇ ਐਵੇ ਅੱਖਾ
ਜੱਸ ਮਰੇ ਤੇ ਤੋਹਂ ਪਹਿਲਾ ਮਰਾਂ ਤੇ ਮੈਂ ਤੈਨੂੰ ਤੱਕਾਂ
ਮੈਂ ਬਸ ਤੈਨੂੰ ਮੰਗਾਂ ਬਾਕੀ ਚੀਜ਼ਾਂ ਪਰਾਂ ਰੱਖਾ
ਤੇ ਤੋਹਂ ਯੁੱਥੇ ਚਾਇਆ ਸੀ ਨਾ ਚਾਇਆ ਤੇ ਨਾ ਚਾਵਾਂ ਮੈਂ
ਗੱਲਾਂ ਕਰੀ ਜਾਵੇ ਤੂੰ ਬੈਕੇ ਸੁਣੀ ਜਾਵਾਂ ਮੈਂ ਤੇਨੂੰ
ਵਾਰ ਵਾਰ ਆਪਣੇ ਲਈ ਚੁਣੀ ਜਾਵਾਂ ਮੈਂ
ਕੋਈ ਰੋਕੇ ਨਾ ਮੈਨੂੰ ਕੋਈ ਟੋਕੇ ਨਾ ਮੈਨੂੰ
ਤੇਰੇ ਲਫ਼ਜ਼ਾਂ ਨੂੰ ਦਿਲ ਵਿੱਚ ਬੁਣੀ ਜਾਵਾਂ ਮੈਂ
ਗੱਲਾਂ ਕਰੀ ਜਾਵੇ ਤੂੰ ਬੈਕੇ ਸੁਣੀ ਜਾਵਾਂ ਮੈਂ ਤੇਨੂੰ
ਵਾਰ ਵਾਰ ਆਪਣੇ ਲਈ ਚੁਣੀ ਜਾਵਾਂ ਮੈਂ
ਕੋਈ ਰੋਕੇ ਨਾ ਮੈਨੂੰ ਕੋਈ ਟੋਕੇ ਨਾ ਮੈਨੂੰ
ਤੇਰੇ ਲਫ਼ਜ਼ਾਂ ਨੂੰ ਦਿਲ ਵਿੱਚ ਬੁਣੀ ਜਾਵਾਂ ਮੈਂ ਆ ਰਾ ਰਾ ਰਾ
Lyrics copyright : legal lyrics licensed by Lyricfind.
No unauthorized reproduction of lyric.

Comments for Talks lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the cross
2| symbol at the bottom of the house
3| symbol to the left of the trash
grid grid grid
grid grid grid
grid grid grid