song lyrics / Juss / Safar lyrics  | FRen Français

Safar lyrics

Performers JussMixSingh

Safar song lyrics by Juss official

Safar is a song in Panjabi

MixSingh in the house

ਨਵਾ ਨਵਾ ਪੈਰ ਪਾਇਆ ਇਸ਼ਕੇ ਦੇ ਸ਼ਹਿਰ ਪਾਏਆ
ਕੁਜ ਵੀ ਪਤਾ ਨੀ ਮੇਨੂ ਸੁਭਾ ਕੇ ਏ ਪਹਿਰ ਆਏਆ
ਪਿਹਲਾ ਪਿਹਲਾ ਡਰ ਲਗਾ ਖੁਦ ਨੂ ਮੈਂ ਗੈਰ ਪਾਯਾ
ਤੂ ਹਥ ਫੜਿਆ ਤੇ ਸਾਹ ਮੇਨੂ ਫੇਰ ਆਏਆ

ਜੇ ਹੋਜੇ ਕੋਈ ਗੁਨਾਹ ਦੋ ਗਲਾ ਲਯੀ ਸੁਣਾ
ਰਾਹ ਚ ਤੂ ਛੱਡੀ ਨਾ ਮੈਂ ਜਾਊਂਗੀ ਕਿੱਧਰ
ਤੇਰਾ ਮੇਰਾ ਸਫਰ ਰਿਹਾ ਹੈ ਜੋ ਗੁਜਰ
ਮਜਾ ਤਾ ਆ ਰਿਹਾ ਉੱਤੋ ਲਗੀ ਜਾਵੇ ਡਰ
ਤੇਰਾ ਮੇਰਾ ਸਫਰ ਰਿਹਾ ਹੈ ਜੋ ਗੁਜਰ
ਮਜਾ ਤਾ ਆ ਰਿਹਾ ਉੱਤੋ ਲਗੀ ਜਾਵੇ ਡਰ

ਉਹ ਸਫਰਾਂ ਤੇ ਆਨ ਗਿਆਂ ਬਹੁਤ ਪਰੇਸ਼ਾਨੀਆਂ
ਕਦੇ ਕਰੇ ਤੂ ਕਦੇ ਮੈਂ ਕਰੁ ਨਦਾਨੀਆਂ
ਉਹ ਸਫਰਾਂ ਤੇ ਆਨ ਗਿਆਂ ਬਹੁਤ ਪਰੇਸ਼ਾਨੀਆਂ
ਕਦੇ ਕਰੇ ਤੂ ਕਦੇ ਮੈਂ ਕਰੁ ਨਦਾਨੀਆਂ
ਇਹ ਵੀ ਇਕ ਹਿੱਸਾ ਹੁੰਦਾ ਵਿਚ ਨੀ ਕਹਾਣੀਆਂ
ਯਾਦ ਫਿਰ ਆਉਣਗੀਆਂ ਛੁੱਟੀਆਂ ਨਿਸ਼ਨਿਯਾ

ਓ ਦੇਵੀ ਤੂ ਸਿੱਖਾਂ ਕੀਵੇ ਏ ਚਲਣਾ
ਪਿੱਛੇ ਨੀ ਹਟਨਾ ਜੱਸ ਕਰੀ ਤੂ ਸਬਰ
ਤੇਰਾ ਮੇਰਾ ਸਫਰ ਰਿਹਾ ਹੈ ਜੋ ਗੁਜਰ
ਮਜਾ ਤਾ ਆ ਰਿਹਾ ਉੱਤੋ ਲਗੀ ਜਾਵੇ ਡਰ
ਤੇਰਾ ਮੇਰਾ ਸਫਰ ਰਿਹਾ ਹੈ ਜੋ ਗੁਜਰ
ਮਜਾ ਤਾ ਆ ਰਿਹਾ ਉੱਤੋ ਲਗੀ ਜਾਵੇ ਡਰ

ਮਿਹਕੇ ਮਿਹਕੇ ਜੇ ਪਲ ਨੇ
ਦੇਖਣਗੇ ਸਾਡੇ ਵੱਲ ਨੇ
ਰਾਤਾਂ ਨੇ ਉਹ ਰੁਸ਼ਨਾਇਆ
ਚੰਨ ਤਾਰੇ ਨੇ ਸਬ ਜਲ ਨੇ
ਮਿਹਕੇ ਮਿਹਕੇ ਜੇ ਪਲ ਨੇ
ਦੇਖਣਗੇ ਸਾਡੇ ਵੱਲ ਨੇ
ਰਾਤਾਂ ਨੇ ਉਹ ਰੁਸ਼ਨਾਇਆ
ਚੰਨ ਤਾਰੇ ਨੇ ਸਬ ਜਲ ਨੇ
ਗੱਲ ਨੇ ਲਗੀਆਂ ਤੇਰੀ ਮੇਰੀ ਰੂਹ ਦੇ ਵਿਚ ਵਾਸਾ ਹੋਵੇ
ਗਮ ਤੇਰੇ ਨਾਲ ਤੇ ਤੇਰੇ ਨਾਲ ਹੀ ਮੇਰਾ ਹਾਸਾ ਹੋਵੇ
ਦੋ ਤਰਫਾ ਇਸ਼ਕ ਕਦੇ ਵੀ ਨਾ ਏ ਇਕ ਪਾਸਾ ਹੋਵੇ
ਥੋੜਾ ਬਹੁਤਾ ਕੀ ਕਰਣਾ ਹੋਵੇ ਤੇ ਖਾਸਾ ਹੋਵੇ

ਤੇਰਾ ਜੋ ਰਸਤਾ ਮੇਰਾ ਓ ਰਸਤਾ
ਖੁਦਾ ਦਾ ਵਾਸਤਾ ਨਾ ਜਯੀ ਤੂ ਮੁਕਰ
ਤੇਰਾ ਮੇਰਾ ਸਫਰ ਰਿਹਾ ਹੈ ਜੋ ਗੁਜਰ
ਮਜਾ ਤਾ ਆ ਰਿਹਾ ਉੱਤੋ ਲਗੀ ਜਾਵੇ ਡਰ
ਤੇਰਾ ਮੇਰਾ ਸਫਰ ਰਿਹਾ ਹੈ ਜੋ ਗੁਜਰ
ਮਜਾ ਤਾ ਆ ਰਿਹਾ ਉੱਤੋ ਲਗੀ ਜਾਵੇ ਡਰ
Lyrics copyright : legal lyrics licensed by Lyricfind.
No unauthorized reproduction of lyric.
Writers: ANIL SINGH, GUFI PAINTAL
Copyright: Universal Music Publishing Group

Comments for Safar lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the calculator
2| symbol at the top of magnifying glass
3| symbol to the left of the trash
grid grid grid
grid grid grid
grid grid grid