song lyrics / Juss / Chann Ve lyrics  | FRen Français

Chann Ve lyrics

Performers MixSinghJuss

Chann Ve song lyrics by Juss official

Chann Ve is a song in Panjabi

MixSingh in the house

ਓ ਦਿਨ ਹੋਵੇ ਰਾਤ ਹੋਵੇ ਨਾਲ ਤੇਰਾ ਸਾਥ ਹੋਵੇ
ਹੱਥਾਂ ਵਿੱਚ ਹੱਥ ਅੱਖਾਂ ਨਾਲ ਸਾਰੀ ਬਾਤ ਹੋਵੇ
ਤਾਰਿਆਂ ਦੀ ਰਾਤ ਹੋਵੇ ਮੌਸਮ ਵੀ ਸ਼ਾਂਤ ਹੋਵੇ
ਜਿਨਾ ਤੇਰਾ ਕਰਾ ਮੇਰਾ ਕਰੀ ਨਾ ਕੋਈ ਘਾਟ ਹੋਵੇ
ਐ ਅੱਖਾਂ ਕਦੇ ਥਕੀਆਂ ਹੀ ਨਾ ਥਕੀਆਂ ਹੀ ਨਾ
ਤੈਨੂੰ ਤੱਕਿਆ ਜਦੋਂ ਦਾ ਚੰਨ ਵੇ
ਹੋਰ ਕੋਈ ਤੱਕਿਆ ਹੀ ਨਾ ਤੱਕਿਆ ਹੀ ਨਾ
ਤੈਨੂੰ ਤੱਕਿਆ ਜਦੋਂ ਦਾ ਚੰਨ ਵੇ
ਐ ਅੱਖਾਂ ਕਦੇ ਥਕੀਆਂ ਹੀ ਨਾ ਥਕੀਆਂ ਹੀ ਨਾ
ਤੈਨੂੰ ਤੱਕਿਆ ਜਦੋਂ ਦਾ ਚੰਨ ਵੇ
ਹੋਰ ਕੋਈ ਤੱਕਿਆ ਹੀ ਨਾ ਤੱਕਿਆ ਹੀ ਨਾ
ਤੈਨੂੰ ਤੱਕਿਆ ਜਦੋਂ ਦਾ ਚੰਨ ਵੇ
ਓਹ ਚੰਨ ਵੇ

ਆ ਆ ਆ ਆ

ਤੇਰੇ ਹੀ ਖ਼ਿਆਲ ਮੇਰੇ ਦਿਲ ਚ ਸਵਾਲ ਕਿੰਨਾ ਕਰਦਾ ਏ ਪਿਆਰ ਕਦੇ ਬੋਲ ਚੰਨ ਵੇ
ਲੈ ਕੇ ਚਲੀ ਨਾਲ ਹਰ ਸਮੇ ਹਰ ਹਾਲ
ਤੇਰੇ ਬਿਨਾ ਮੇਰਾ ਹਾਲ ਏ ਬੇਹਾਲ ਚੰਨ ਵੇ
ਤੇਰੇ ਹੀ ਖ਼ਿਆਲ ਮੇਰੇ ਦਿਲ ਚ ਸਵਾਲ ਕਿੰਨਾ ਕਰਦਾ ਏ ਪਿਆਰ ਕਦੇ ਬੋਲ ਚੰਨ ਵੇ
ਲੈ ਕੇ ਚਲੀ ਨਾਲ ਹਰ ਸਮੇ ਹਰ ਹਾਲ
ਤੇਰੇ ਬਿਨਾ ਮੇਰਾ ਹਾਲ ਏ ਬੇਹਾਲ ਚੰਨ ਵੇ
ਬੇਹਾਲ ਚੰਨ ਵੇ
ਓ ਬੋਲ ਕੁਝ ਸੱਕੀਆਂ ਹੀ ਨਾ ਸੱਕੀਆਂ ਹੀ ਨਾ
ਓਦਾਂ ਕਰਦਾ ਏ ਬੜਾ ਮਨ ਵੇ
ਐ ਅੱਖਾਂ ਕਦੇ ਥਕੀਆਂ ਹੀ ਨਾ ਥਕੀਆਂ ਹੀ ਨਾ
ਤੈਨੂੰ ਤੱਕਿਆ ਜਦੋਂ ਦਾ ਚੰਨ ਵੇ
ਹੋਰ ਕੋਈ ਤੱਕਿਆ ਹੀ ਨਾ ਤੱਕਿਆ ਹੀ ਨਾ
ਤੈਨੂੰ ਤੱਕਿਆ ਜਦੋਂ ਦਾ ਚੰਨ ਵੇ
ਐ ਅੱਖਾਂ ਕਦੇ ਥਕੀਆਂ ਹੀ ਨਾ ਥਕੀਆਂ ਹੀ ਨਾ
ਤੈਨੂੰ ਤੱਕਿਆ ਜਦੋਂ ਦਾ ਚੰਨ ਵੇ

ਓ ਫੁਰਸਤ ਮਿਲੇ ਜੇ ਨੈਣਾ ਤੇਰੀਆਂ ਤੋ ਤੱਕਾ ਹੋਰ ਕੁੜੇ
ਤੇਰੀ ਆਵਾਜ਼ ਕੰਨੀ ਪੈ ਜੇ ਮੰਨੂੰ ਸੁਣਦਾ ਨਾ ਕੋਈ ਸ਼ੋਰ ਕੁੜੇ
ਜਦ ਸਾਹਮਣੇ ਬੈਠੇ ਹੋਵੇ ਤੂੰ ਅੱਖਾਂ ਨੂੰ ਤੱਕਾ ਗੌਰ ਕੁੜੇ
ਮੇਰੀ ਦਿਲ ਦੀ ਟਾਣੀ ਤੇ ਤੂੰ ਬੈਠਾ ਜਾਵੀਂ ਨਾ ਤੂੰ ਤੋੜਾ ਕੁੜੇ
ਮੈਨੂੰ ਕੋਲ ਬੁਲਾਵੀ ਗੱਲ ਨਾਲ ਲਾਵੀ ਪੁੱਛ ਕੇ ਜਾਵੀਂ ਹਾਲ ਮੇਰਾ
ਮੋਢੇ ਨਾਲ ਖੇਹ ਕੇ ਬਹਿ ਕੇ ਕਹਿ ਕੇ ਜਾਵੀਂ ਮੈਨੂੰ ਹਾਲ ਜਰਾ
ਮੈਂ ਔਖਾ ਰੋਕਾ ਯਾਦਾਂ ਨੂੰ ਚੜ ਦੇ ਦਿਨ ਤੇਰੀ ਯਾਦ ਆਵੇ
ਹਾਂ ਨਾਲ ਮੇਰੇ ਤੂੰ ਹੋਵੇ ਫਿਰ ਜ਼ਿੰਦਗੀ ਦਾ ਹੋਰ ਸਵਾਦ ਆਵੇ
ਓ ਫ਼ਿਕਰ ਨਾ ਕਰੀ ਬਸ ਜ਼ਿਕਰ ਤੂੰ ਕਰੀ ਦਿਲ ਜੋ ਵੀ ਕਰੇ ਕਰੀ ਰਖੂੰਗਾ ਸੰਭਾਲ ਵੇ
ਹਵਾਵਾਂ ਤੈਨੂੰ ਛੋਣ ਗਿਆ ਆ ਕੇ ਗਲ ਲੌਣ ਗਿਆ
ਫੜੁ ਤੇਰਾ ਹੱਥ ਚਲੁ ਨਾਲ ਨਾਲ ਵੇ
ਫ਼ਿਕਰ ਨਾ ਕਰੀ ਬਸ ਜ਼ਿਕਰ ਤੂੰ ਕਰੀ ਦਿਲ ਜੋ ਵੀ ਕਰੇ ਕਰੀ ਰਖੂੰਗਾ ਸੰਭਾਲ ਵੇ
ਹਵਾਵਾਂ ਤੈਨੂੰ ਛੋਣ ਗਿਆ ਆ ਕੇ ਗਲ ਲੌਣ ਗਿਆ
ਫੜੁ ਤੇਰਾ ਹੱਥ ਚਲੁ ਨਾਲ ਨਾਲ ਵੇ
ਹਾ ਨਾਲ ਨਾਲ ਵੇ
ਓ ਰੀਝਾਂ ਹੋਰ ਰੱਖੀਆਂ ਹੀ ਨਾ ਰੱਖੀਆਂ ਹੀ ਨਾ
ਤੂੰ ਐ ਰੱਖਿਆ ਜਦੋਂ ਦਾ ਚੰਨ ਵੇ
ਐ ਅੱਖਾਂ ਕਦੇ ਥਕੀਆਂ ਹੀ ਨਾ ਥਕੀਆਂ ਹੀ ਨਾ
ਤੈਨੂੰ ਤੱਕਿਆ ਜਦੋਂ ਦਾ ਚੰਨ ਵੇ
ਹੋਰ ਕੋਈ ਤੱਕਿਆ ਹੀ ਨਾ ਤੱਕਿਆ ਹੀ ਨਾ
ਤੈਨੂੰ ਤੱਕਿਆ ਜਦੋਂ ਦਾ ਚੰਨ ਵੇ
ਐ ਅੱਖਾਂ ਕਦੇ ਥਕੀਆਂ ਹੀ ਨਾ ਥਕੀਆਂ ਹੀ ਨਾ
ਤੈਨੂੰ ਤੱਕਿਆ ਜਦੋਂ ਦਾ ਚੰਨ ਵੇ
ਓ ਚੰਨ ਵੇ
Lyrics copyright : legal lyrics licensed by Lyricfind.
No unauthorized reproduction of lyric.

Comments for Chann Ve lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the trash
2| symbol to the right of the suitcase
3| symbol to the left of the target
grid grid grid
grid grid grid
grid grid grid