song lyrics / Juss / Marjaaniye lyrics  | FRen Français

Marjaaniye lyrics

Performers MixSinghJuss

Marjaaniye song lyrics by Juss official

Marjaaniye is a song in Panjabi

MixSingh in the house

ਆ ਆ ਆ

ਹੋ ਰੁਖੇ ਰੁਖੇ ਬੋਲ ਤੇਰੇ
ਰੁੱਕੀ ਪਈ ਐ ਜ਼ਿੰਦਗੀ
ਛੱਡ ਜਿੱਥੇ ਗਿਆ ਸੀ ਤੂੰ
ਰੁੱਕੀ ਪਈ ਐ ਜ਼ਿੰਦਗੀ
ਰੁਖੇ ਰੁਖੇ ਬੋਲ ਤੇਰੇ
ਰੁੱਕੀ ਪਈ ਐ ਜ਼ਿੰਦਗੀ
ਛੱਡ ਜਿੱਥੇ ਗਿਆ ਸੀ ਤੂੰ
ਰੁੱਕੀ ਪਈ ਐ ਜ਼ਿੰਦਗੀ
ਹੋਸਲੇ ਜੇ ਢਹਿ ਗੇ ਮੇਰੇ ਰੋਣ ਤੇ
ਮੈਂ ਤੇ ਕੁਜ ਕਰ ਜਾਣਾ
ਜਾਣਾ ਵੇ ਜਾਣਾ

ਓ ਮਰਜਾ ਮੇਰੇ ਤੇ ਮਰਜਾਣੀਏ
ਨਹੀ ਤੇ ਤੇਰੇ ਬਿਨਾ ਮੈਂ ਮਰਜਾਣਾ
ਜਾਣਾ ਵੇ ਜਾਣਾ
ਮਰਜਾ ਮੇਰੇ ਤੇ ਮਰਜਾਣੀਏ
ਨਹੀ ਤੇ ਤੇਰੇ ਬਿਨਾ ਮੈਂ ਮਰਜਾਣਾ

ਆ ਆ ਆ

ਓ ਪੋਟਿਆਂ ਤੇ ਦਿਨ ਗਿਨਾ
ਤੇਰੇ ਬਿਨਾ ਕੀ ਐ ਜੀਣਾ
ਬਿਨਾ ਤੇਰੇ ਮੇਰਾ ਕੋਈ ਹਾਲ ਨਾ ਹਾਲ ਨਾ
ਬੇਜ਼ੁਬਾਂ ਮੈਂ ਦੁਨੀਆਂ 'ਚ ਗਲਿਆਂ
ਮੈਂ ਸੁਣਿਆ 'ਚ
ਜੋ ਨ ਬਸ ਤੇਰੇ ਇੱਕ ਖ਼ਿਆਲ ਨਾ
ਬੋਲ ਤੇਰੇ ਕਣੀ ਮੇਰੇ ਪੈ ਜਵੇ
ਦੂਰੋ ਸੋਹਣਾ ਤੈਨੂੰ ਮੈਂ ਪਹਿਛਾਨਾ
ਛਾਨਾ ਵੇ ਛਾਨਾ
ਮਰਜਾ ਮੇਰੇ ਤੇ ਮਰਜਾਣੀਏ
ਨਹੀ ਤੇ ਤੇਰੇ ਬਿਨਾ ਮੈਂ ਮਰਜਾਣਾ
ਜਾਣਾ ਵੇ ਜਾਣਾ
ਮਰਜਾ ਮੇਰੇ ਤੇ ਮਰਜਾਣੀਏ
ਨਹੀ ਤੇ ਤੇਰੇ ਬਿਨਾ ਮੈਂ ਮਰਜਾਣਾ

ਆ ਆ ਆ

ਅੱਖਾਂ ਜਦ ਚਪਕੀਆ
ਤੈਨੂੰ ਦੇਖ ਚਮਕੀਆ
ਅੱਖਾਂ ਮੇਰੀ ਆਹਾ 'ਚ
ਬਾਦ ਦੇ ਬਾਦ ਦੇ
ਘੜਾ ਭਰ ਆਯਾ ਮੇਰਾ
ਪਹਿਲਾ ਬੋਲ ਬੋਲਣ ਤੇ
ਕੀਤਾ ਤੈਨੂੰ ਬੜਾ ਸੀ ਮੈਂ ਯਾਦ ਵੇ
ਦੁਨੀਆਂ ਐ ਸਾਰੀ ਪਿਛੇ ਰਹਿ ਜਵੇ
ਮੈਂ ਬਸ ਤੈਨੂੰ ਹੀ ਏ ਪਾਨਾ
ਪਾਨਾ ਵੇ ਪਾਨਾ
ਮਰਜਾ ਮੇਰੇ ਤੇ ਮਰਜਾਣੀਏ
ਨਹੀ ਤੇ ਤੇਰੇ ਬਿਨਾ ਮੈਂ ਮਰਜਾਣਾ
ਜਾਣਾ ਵੇ ਜਾਣਾ
ਮਰਜਾ ਮੇਰੇ ਤੇ ਮਰਜਾਣੀਏ (ਆ ਆ)
ਨਹੀ ਤੇ ਤੇਰੇ ਬਿਨਾ ਮੈਂ ਮਰਜਾਣਾ (ਆ ਆ)
ਆ ਆ ਆ
Lyrics copyright : legal lyrics licensed by Lyricfind.
No unauthorized reproduction of lyric.

Comments for Marjaaniye lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the thumbs up
2| symbol at the top of the bulb
3| symbol to the right of the heart
grid grid grid
grid grid grid
grid grid grid