song lyrics / Juss / Jhooth Keha lyrics  | FRen Français

Jhooth Keha lyrics

Performers JussMixSingh

Jhooth Keha song lyrics by Juss official

Jhooth Keha is a song in Panjabi

MixSingh in the house

ਤੇਰੇ ਜਾਨ ਬਾਅਦ ਮੈਨੂੰ ਕੋਈ ਫਰਕ ਨਹੀਂ ਪਿਆ ਏਹ ਮੈਂ ਝੂਠ ਕਿਹਾ
ਤੇਰੇ ਬਿਨਾ ਸਿਰ ਸਿਰਹਾਣੇ ਉੱਡੇ ਚੈਨ ਨਾਲ ਪਿਆ ਏਹ ਮੈਂ ਝੂਠ ਕਿਹਾ
ਹੋ ਮੈਂ ਹਜੇ ਤੱਕ ਹੋਇਆ ਨਹੀਂ ਓ heel ਤੇਰੇ ਜੈਹੀ ਕਿੱਥੇ ਔਂਦੀ ਨਹੀਂ ਓ feel
ਬੜਾ ਕੀੱਤਾ ਮੈਂ ਟਰਾਈ ਮੈਨੂੰ ਸਮਝ ਨਾ ਆਏ ਔਖਾ ਸੌਖਾ ਬਸ ਕਰੀ ਜਾਵਾਂ deal

Hello
ਤੇਰੇ ਜਾਨ ਬਾਅਦ ਤੇਰਾ ਕਦੇ ਨਾਂ ਨੀ ਮੈਂ ਲਿਆ ਏਹ ਮੈਂ ਝੂਠ ਕਿਹਾ
ਤੇਰੇ ਬਿਨਾ ਸਿਰ ਸਿਰਹਾਣੇ ਉੱਤੇ ਚੈਨ ਨਾਲ ਪਿਆ ਏਹ ਮੈਂ ਝੂਠ ਕਿਹਾ

ਤੇਰੇ ਜਾਨ ਬਾਅਦ ਮੈਨੂੰ ਕੋਈ ਫਰਕ ਨਹੀਂ ਪਿਆ ਏਹ ਮੈਂ ਝੂਠ ਕਿਹਾ
ਤੇਰੇ ਬਿਨਾ ਸਿਰ ਸਿਰਹਾਣੇ ਉੱਤੇ ਚੈਨ ਨਾਲ ਪਿਆ ਏਹ ਮੈਂ ਝੂਠ ਕਿਹਾ

ਓ ਕਰੇਯਾ ਤੇਰਾ ਮੈਂ ਤੇ ਤੂੰ ਵੀ ਮੇਰਾ ਕੀੱਤਾ
ਜਿੱਥੇ ਮੇਨੂੰ ਚਾਹੀਦਾ ਸੀ ਉਥੇ ਹਕ ਦਿੱਤਾ
ਜਾਨ ਜਾਨ ਕੀਤੀਆਂ ਮੈਂ ਬਹੁਤ ਆਕੜਾ
ਕੀ ਤੂ ਮੇਰਾ ਇਨ੍ਹਾ ਕਿਤਾ ਮੈਂ ਇੰਨਾ ਕਿਤਾ
ਤੇਰੇ ਜ਼ੈਨ ਵਿੱਚ ਕਦੇ ਗਲਾ ਨਹੀਂ ਓ ਆਇਆ
ਮੇਰੇ ਬਾਰੇ ਝੂਠੀਆਂ ਮੈਂ ਕਹਾਣੀਆਂ ਬਣਾਇਆਂ
ਏਹੀ ਸੱਚ ਹੈ
ਹਾ ਏਹੀ ਸੱਚ ਹੈ
ਬਾਰ ਬਾਰ ਮੰਗਦਾ ਸੀ ਤੇਰੇ ਤੋਂ ਸਫ਼ਾਈਆਂ
ਤੇਰੇ ਜਾਨ ਬਾਅਦ ਜੁੱਸ ਕਿਸੇ ਹੋਰ ਨਾਲ ਪਿਆ ਏਹ ਮੈਂ ਝੂਠ ਕਿਹਾ
ਓ ਤੇਨੂੰ ਕਰਕੇ ਦੁੱਖੀ ਮੈਂ ਹੱਸ ਚ ਰਿਹਾ ਏਹ ਮੈਂ ਝੂਠ ਕਿਹਾ
ਤੇਰੇ ਜਾਨ ਬਾਅਦ ਮੈਨੂੰ ਕੋਈ ਫਰਕ ਨਹੀਂ ਪਿਆ ਏਹ ਮੈਂ ਝੂਠ ਕਿਹਾ
ਤੇਰੇ ਬਿਨਾ ਸਿਰ ਸਿਰਹਾਣੇ ਉੱਤੇ ਚੈਨ ਨਾਲ ਪਿਆ ਏਹ ਮੈਂ ਝੂਠ ਕਿਹਾ

ਤੇਰੇ ਆਇਸ਼ ਨੇ ਮੈਨੂੰ
ਮੈਂ ਜਾਣ ਕੇ ਮੂੜੀ ਗਿਆ
ਤੂੰ ਜੁੜ ਜਾਵੇ ਕਿੱਤੇ ਕਮਲੀ ਏ
ਇਸ ਲਈ ਖੁਦ ਨੂੰ ਤੂੜੀ ਗਿਆ
ਨਾਲ ਤੇਰੇ ਜੋ ਜੁਦੇਆਂ
ਮੈਂ ਸਭ ਕੁਛ ਛੋਡੀ ਗਿਆ
ਹੰਜੂ ਤਾਂ ਬੜੇ ਆਏ ਮੈਂ ਅੰਦਰ ਮੋੜੀ ਗਿਆ
ਮੇਰੇ ਇਸ਼ਕ ਨੇ ਮੇਰੇ ਇਸ਼ਕ ਨ ਮੇਰੇ ਇਸ਼ਕ ਨੇ
ਇਸ਼ਕ ਨੇ , ਇਸ਼ਕ ਨੇ , ਇਸ਼ਕ ਨੇ
ਮੇਰੇ ਇਸ਼ਕ ਨੇ ਮੈਨੂੰ ਇਜਾਜ਼ਤ ਨਹੀਂ ਦਿੱਤੀ
ਇਸੇ ਲਈ ਮੈਂ ਤੇਰੇ ਕੋਲੋਂ ਦੂਰ ਦੂਰ ਰਿਹਾ

ਤੇਨੂੰ ਮੈਂ ਕਿਸੇ ਪਿੱਛੇ ਧੋਖਾ ਦੇ ਕੇ ਗਿਆ ਏਹ ਮੈਂ 'ਝੂਠ ਕਿਹਾ'
ਤੇਰੇ ਜਾਨ ਬਾਅਦ ਮੈਨੂੰ ਕੋਈ ਫਰਕ ਨਹੀਂ ਪਿਆ, ਏਹ ਮੈਂ 'ਝੂਠ ਕਿਹਾ'
ਤੇਰੇ ਬਿਨਾ ਸਿਰ ਸਿਰਹਾਣੇ ਉੱਡੇ ਚੈਨ ਨਾਲ ਪਿਆ, ਏਹ ਮੈਂ 'ਝੂਠ ਕਿਹਾ
MixSingh in the house
Lyrics copyright : legal lyrics licensed by Lyricfind.
No unauthorized reproduction of lyric.

Comments for Jhooth Keha lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of magnifying glass
2| symbol to the right of the eye
3| symbol at the top of the cloud
grid grid grid
grid grid grid
grid grid grid