song lyrics / Juss / My Wishes lyrics  | FRen Français

My Wishes lyrics

Performers MixSinghJuss

My Wishes song lyrics by Juss official

My Wishes is a song in Panjabi

MixSingh in the house

ਹਿਸੇ ਸਾਡੇ ਆ ਜਾ ਸਾਂਝ ਇਸ਼ਕ ਦਾ ਦੀ ਪਾ ਲੀਏ
ਹੱਥ ਫੜ ਤੇਰਾ ਤੈਨੂੰ ਸੀਨੇ ਨਾਲ ਲਾ ਲੀਏ
ਅੱਖਾਂ ਵਿੱਚ ਅੱਖਾਂ ਇਕ ਦੂਜੇ ਵਿੱਚ ਪਾ ਲੀਏ
ਬੇਵਫ਼ਾ ਓ ਜਿਨੇ ਓ ਅੱਖਾਂ ਨੇ ਫੇਰੀਆਂ
ਮੇਰੀਆਂ ਓ ਮੇਰੀਆਂ ਓ ਮੇਰੀਆਂ ਓ ਮੇਰੀਆਂ
ਰੀਝਾਂ ਮੈਂ ਪੁਗਾਉਣੀਆਂ ਜੋ ਤੇਰੇ ਨਾਲ ਮੇਰੀਆਂ
ਮੇਰੀਆਂ ਓ ਮੇਰੀਆਂ ਓ ਮੇਰੀਆਂ ਓ ਮੇਰੀਆਂ
ਰੀਝਾਂ ਮੈਂ ਪੁਗਾਉਣੀਆਂ ਜੋ ਤੇਰੇ ਨਾਲ ਮੇਰੀਆਂ

ਰੱਬ ਰਖੇ ਸ਼ੁਕਰਾਨੇ ਸਦਾ ਖੁਸ਼ ਆਪਾ ਰਹੀਏ
ਓਲੇ ਦੁਨੀਆਂ ਤੋ ਰੱਖਾ ਆਪਾ ਨਾਲ ਨਾਲ ਰਹੀਏ
ਇਕ ਆਸਮਾਂ ਅਲੱਗ ਆਪਾ ਦੋਹਾ ਦਾ ਹੀ ਹੋਵੇ
ਤੇਰੇ ਸੁਪਨੇ ਚ ਮੈਂ ਤੂੰ ਮੇਰੇ ਵਿੱਚ ਹੋਵੇ
ਮੈਂ ਕਰਾਂ ਫ਼ਰਿਆਦਾਂ ਦਾ ਅੱਜ ਪੂਰਾ ਚੰਦ ਚੜ੍ਹੇ
ਹਾਂ ਝੀਲ ਦੇ ਕਿਨਾਰੇ ਆਪਾਂ ਦੋਵੇ ਹੋਈਏ ਖੜੇ
ਥੱਲੇ ਤਾਰੇ ਦੇ ਪਈਏ ਕਹਾਣੀ ਦਿਲ ਵਾਲੀ ਕਹੀਏ
ਸੁੱਤੇ ਹੋਈਏ ਆਪਾਂ ਵਗਣ ਹਨੇਰਿਆ
ਮੇਰੀਆਂ ਓ ਮੇਰੀਆਂ ਓ ਮੇਰੀਆਂ ਓ ਮੇਰੀਆਂ
ਰੀਝਾਂ ਮੈਂ ਪੁਗਾਉਣੀਆਂ ਜੋ ਤੇਰੇ ਨਾਲ ਮੇਰੀਆਂ
ਤੇਰੀਆਂ ਓ ਤੇਰੀਆਂ ਓ ਤੇਰੀਆਂ ਓ
ਰੀਝਾਂ ਮੈਂ ਪੁਗਾਉਣੀਆਂ ਜੋ ਤੇਰੇ ਨਾਲ ਮੇਰੀਆਂ
ਮੇਰੀਆਂ ਓ ਮੇਰੀਆਂ ਓ ਮੇਰੀਆਂ ਓ ਮੇਰੀਆਂ

ਧੜਕਣ ਹੋਈ ਤੇਜ਼ ਹਾਂ ਬਾਰਿਸ਼ ਵੀ ਆਈ
Juss ਤੇਰੇ ਹਿਸੇ ਆਇਆ ਤੂੰ ਮੇਰੇ ਹਿਸੇ ਆਈ
ਅੱਖ ਚੁਕੀਆਂ ਜਦੋਂ ਮੂੰਹ ਮੇਰੇ ਵੱਲ ਕੀਤਾ
ਉਸ ਲਹਮੇ ਨੇ ਮੈਨੂੰ ਸਕੂਨ ਬਹੁਤ ਦਿੱਤਾ
ਮੇਰੀ ਖ਼ਵਾਇਸ਼ਾਂ ਦੀ ਪੰਡ ਹੋਲੀ ਜਹੀ ਹੋ ਗਈ
ਮੇਰੀ ਉਂਗਲੀ ਨਾਲ ਜੋ ਤੇਰੀ ਉਂਗਲੀ ਜੋ ਛੁਹ ਗਈ
ਹੱਥ ਵਾਲਾ ਵਿੱਚ ਫੇਰਾਂ ਅੱਖਾਂ ਤੱਕਣੇ ਏ ਚਿਹਰਾ
ਨੇੜੇ ਹੋ ਜਾ ਮੇਰੇ ਹੁਣ ਕਰ ਨਾ ਤੂੰ ਦੇਰੀਆਂ
ਮੇਰੀਆਂ ਓ ਮੇਰੀਆਂ ਓ ਮੇਰੀਆਂ ਓ ਮੇਰੀਆਂ
ਰੀਝਾਂ ਮੈਂ ਪੁਗਾਉਣੀਆਂ ਜੋ ਤੇਰੇ ਨਾਲ ਮੇਰੀਆਂ
ਮੇਰੀਆਂ ਓ ਮੇਰੀਆਂ ਓ ਮੇਰੀਆਂ ਓ ਮੇਰੀਆਂ
ਰੀਝਾਂ ਮੈਂ ਪੁਗਾਉਣੀਆਂ ਜੋ ਤੇਰੇ ਨਾਲ ਮੇਰੀਆਂ
ਮੇਰੀਆਂ ਓ ਮੇਰੀਆਂ ਓ ਮੇਰੀਆਂ ਓ ਮੇਰੀਆਂ
Lyrics copyright : legal lyrics licensed by Lyricfind.
No unauthorized reproduction of lyric.
Writer: HARMEET SINGH
Copyright: Songtrust Ave

Comments for My Wishes lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the envelope
2| symbol at the bottom of the trash
3| symbol at the bottom of the clock
grid grid grid
grid grid grid
grid grid grid