song lyrics / Juss / Koi Mere Warga lyrics  | FRen Français

Koi Mere Warga lyrics

Performers MixSinghJuss

Koi Mere Warga song lyrics by Juss official

Koi Mere Warga is a song in Panjabi

ਹੋ ਹੋ ਹੋ ਹੋ

ਮੈਂ ਉਹਨਾਂ ਵਰਗਾ ਹੋ ਗਿਆ ਸੀ ਉਹਨਾਂ ਨੂੰ ਪਾਉਣ ਦੇ ਲਈ
ਕੋਈ ਮੇਰੇ ਵਰਗਾ ਕਿਉਂ ਨੀ ਹੁੰਦਾ ਮੈਨੂੰ ਚਾਹੁਣ ਦੇ ਲਈ
ਮੈਂ ਉਹਨਾਂ ਵਰਗਾ ਹੋ ਗਿਆ ਸੀ ਉਹਨਾਂ ਨੂੰ ਪਾਉਣ ਦੇ ਲਈ
ਕੋਈ ਮੇਰੇ ਵਰਗਾ ਕਿਉਂ ਨੀ ਹੁੰਦਾ ਮੈਨੂੰ ਚਾਹੁਣ ਦੇ ਲਈ
ਮੈਂ ਹੱਸਿਆ ਉਦੇ ਹਾਸਿਆਂ ਵਿੱਚ
ਮੈਂ ਰੋਈਆ ਨਾਲ ਉਦੇ
ਮੈਂ ਖੁਦ ਨੂੰ ਬਦਲਿਆ ਉਦੇ ਲਈ
ਹਾ ਜੋ ਸੀ ਖਿਆਲ ਉਦੇ
ਹਾ ਸਬ ਕੁਝ ਕੀਤਾ ਨਾਲ ਮੇਰੇ ਉਦਾ ਦਿਲ ਜੋ ਕਹਿੰਦਾ ਸੀ
ਰੱਖਿਆ ਸੀ ਉਹਨੇ ਬਸ ਮੈਨੂੰ ਹਾਂ ਵਕਤ ਬਿਤਾਉਣ ਦੇ ਲਈ
ਮੈਂ ਉਹਨਾਂ ਵਰਗਾ ਹੋ ਗਿਆ ਸੀ ਉਹਨਾਂ ਨੂੰ ਪਾਉਣ ਦੇ ਲਈ
ਕੋਈ ਮੇਰੇ ਵਰਗਾ ਕਿਉਂ ਨੀ ਹੁੰਦਾ ਮੈਨੂੰ ਚਾਹੁਣ ਦੇ ਲਈ
ਮੈਂ ਉਹਨਾਂ ਵਰਗਾ ਹੋ ਗਿਆ ਸੀ ਉਹਨਾਂ ਨੂੰ ਪਾਉਣ ਦੇ ਲਈ
ਕੋਈ ਮੇਰੇ ਵਰਗਾ ਕਿਉਂ ਨੀ ਹੁੰਦਾ ਮੈਨੂੰ ਚਾਹੁਣ ਦੇ ਲਈ

ਉਹ ਆਖੇ ਮੈਂ ਮਨ ਨਾ ਹਾ ਜੋ ਵੀ ਉਹਨੇ ਮੈਨੂੰ ਕਹਿਣਾ
ਉਹ ਝੂਠ ਵੀ ਬੋਲੇ ਮੈਂ ਤਾ ਵੀਂ ਹਾਂ ਚੁੱਪ ਜਿਹਾ ਰਹਿਣਾ
ਹਾਂ ਮੇਰੀ ਸੀ ਗੁਸਤਾਖੀ ਉਦੀ ਚਲਾਕੀ ਨਾ ਸਮਝੀ
ਕਿਥੇ ਕਿਥੇ ਕਿਹੜਾ ਕਿਹੜਾ ਲਫ਼ਜ਼ ਉਹਨੇ ਕਹਿਣਾ
ਕੋਈ ਹੋਰ ਹੁੰਦਾ ਜੇ ਮੇਰੀ ਥਾਂ ਤੇ ਐਨਾ ਨਾ ਜਰਦਾ
ਲੋਕਾਂ ਵਿੱਚ ਉਦੀ ਗੱਲਾਂ ਕਰ ਬਦਨਾਮ ਬੜਾ ਕਰਦਾ
ਮੈਂ ਸੀ ਹਾ ਮੈਂ ਹੀ ਪਾਗਲ ਮੈਂ ਹੀ ਝੂਠਾ
ਮੈਂ ਹੀ ਨੀ ਸੀ ਕਾਬਿਲ ਉਦੇ ਨਾਲ ਨਿਭਾਉਣ ਦੇ ਲਈ
ਮੈਂ ਉਹਨਾਂ ਵਰਗਾ ਹੋ ਗਿਆ ਸੀ ਉਹਨਾਂ ਨੂੰ ਪਾਉਣ ਦੇ ਲਈ
ਕੋਈ ਮੇਰੇ ਵਰਗਾ ਕਿਉਂ ਨੀ ਹੁੰਦਾ ਮੈਨੂੰ ਚਾਹੁਣ ਦੇ ਲਈ
ਮੈਂ ਉਹਨਾਂ ਵਰਗਾ ਹੋ ਗਿਆ ਸੀ ਉਹਨਾਂ ਨੂੰ ਪਾਉਣ ਦੇ ਲਈ
ਕੋਈ ਮੇਰੇ ਵਰਗਾ ਕਿਉਂ ਨੀ ਹੁੰਦਾ ਮੈਨੂੰ ਚਾਹੁਣ ਦੇ ਲਈ

ਓ ਦਿਲ ਨੂੰ ਦਿਲਾਸੇ ਹਾ ਝੂਠੇ ਜੇ ਹੱਸੇ ਉਹ ਦੇਕੇ ਜਾਵੇ ਆਸੇ ਪਾਸੇ ਕਿੱਥੇ ਕਿੱਦੇ ਕਿੱਦੇ ਕੋਲ ਜਾਕੇ ਹਾਂ
ਕੀ ਕੀ ਓ ਗੱਲਾਂ ਕਰੇ
ਓ ਬੇਚੈਨ ਰਹਿਣਾ ਮੈਂ ਕੱਲੇ ਹੀ ਬਹਿਣਾ ਮੈਂ ਕਿਸੇ ਨੂੰ ਕਿਹਣਾ ਨਾਂ
ਜੋ ਜੋ ਵੀ ਸਹਿਣਾ ਮੈਂ ਡਰਦੇ ਨਾ ਕਿਸੇ ਨਾ ਕਦੇ ਨਾ ਕੀਤੇ ਗਿੱਲੇ
ਓ ਮੇਰੇ ਦਿਲ 'ਤੇ ਪੈਂਦਾ ਜ਼ੋਰ ਮੈਨੂੰ ਕੁਜ ਹੋਰ ਵੀ ਦਿਸਦਾ ਨਾ
ਮੈਨੂੰ ਮੇਰੇ ਵਰਗਾ ਹੋਰ ਕੋਈ ਕਮਜੋਰ ਵੀ ਦਿਸਦਾ ਨਾ
ਮੈਂ ਪਿੰਡੇ ਉੱਤੇ ਦਰਦ ਹੰਦਾਏ ਓਹਦੇ ਜੋ ਦਿੱਤੇ
ਬੱਚਿਆ ਨੀ ਮੇਰੇ ਕੋਲੇ ਹੁਣ ਹਾਂ ਕੁਜ ਵੀ ਖੋਂ ਦੇ ਲਈ
ਮੈਂ ਉਹਨਾਂ ਵਰਗਾ ਹੋ ਗਿਆ ਸੀ ਉਹਨਾਂ ਨੂੰ ਪਾਉਣ ਦੇ ਲਈ
ਕੋਈ ਮੇਰੇ ਵਰਗਾ ਕਿਉਂ ਨੀ ਹੁੰਦਾ ਮੈਨੂੰ ਚਾਹੁਣ ਦੇ ਲਈ
ਮੈਂ ਉਹਨਾਂ ਵਰਗਾ ਹੋ ਗਿਆ ਸੀ ਉਹਨਾਂ ਨੂੰ ਪਾਉਣ ਦੇ ਲਈ
ਕੋਈ ਮੇਰੇ ਵਰਗਾ ਕਿਉਂ ਨੀ ਹੁੰਦਾ ਮੈਨੂੰ ਚਾਹੁਣ ਦੇ ਲਈ
Lyrics copyright : legal lyrics licensed by Lyricfind.
No unauthorized reproduction of lyric.

Comments for Koi Mere Warga lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the cloud
2| symbol to the left of the envelope
3| symbol to the left of the house
grid grid grid
grid grid grid
grid grid grid