song lyrics / Harbhajan Mann / Ikk Ikk Saah lyrics  | FRen Français

Ikk Ikk Saah lyrics

Performer Harbhajan Mann

Ikk Ikk Saah song lyrics by Harbhajan Mann official

Ikk Ikk Saah is a song in Panjabi

ਨਜ਼ਰਾਂ ਦੇ ਨਾਲ ਨਜ਼ਰ ਮਿਲ ਗਈ
ਦਿਲਦੀ ਦਿਲ ਨੂੰ ਖ਼ਬਰ ਮਿਲ ਗਈ
ਸੁਰ ਸੁਰਾਂਵੀਂ ਜ਼ਿੰਦਗੀ ਨੂੰ ਅੱਜ ਤੁਰਨ ਲਈ ਦਗਰ ਮਿਲ ਗਈ
ਤੈਨੂੰ ਕਿੰਜ ਮੈਂ ਕਹਾਮ , ਕਿੰਨਾ ਤੇਰੇ ਤੇ ਫ਼ਿਦਾ
ਖੌਰੇ ਸਮਝਿਣ ਕੇ ਨਾ
ਮੇਰੇ ਦਿਲ ਦੀ ਜ਼ੁਬਾਨ
ਕਰ ਹੌਂਸਲਾ ਸੁਣਾਵਾਂ ਦਿਲ ਏ ਹਾਇਕ ਇਕ ਸਾਹ
ਮੇਰਾ ਇਕ ਇਕ ਸਾਹ , ਰੱਬ ਲਿਖੇ ਤੇਰੇ ਨਾਲ
ਇਕ ਇਕ ਸਾਹ , ਰੱਬ ਲਿਖੇ ਤੇਰੇ ਨਾਲ
ਮੇਰੇ ਇਕ ਇਕ ਸਾਹ , ਰੱਬ ਲਿਖੇ ਤੇਰੇ ਨਾਲ
ਕੀ ਇਕ ਸਾਹਿਬ , ਰੱਬ ਲਿਖ ਤੇਰੇ ਨਾਲ

ਸਾਡੇ ਪਿਆਰ ਦੇ ਬੂਟੇ ਨੂੰ
ਅਰਮਾਨਾ ਵਾਲਾ ਪੂਰ ਪਿਆ
ਅੱਖੀਆਂ ਦੇ ਆਖੇ ਲੱਗ ਮੈਂ , ਹੋ ਇਸ਼ਕ ਚ ਚੂਰ ਗਿਆ
ਮੇਰੀ ਆਸ ਵੀ ਤੂੰ , ਮੈਨੂੰ ਖਾਸ ਵੀ ਤੂੰ
ਜਿਹੜੀ ਰੂਹ ਨੀ ਲੱਗੀ ਐ , ਉਹ ਪਿਆਸ ਵੀ ਤੂੰ
ਦਿਨ ਰਾਤ ਮੈਨੂੰ ਤੇਰਾ ਏ ਖਿਆਲ
ਮੇਰੇ ਇੱਕਨੀਕਕ ਸਾਹ , ਰੱਬ ਲਿਖੇ ਤੇਰੇ ਨਾਲ
ਇਕ ਇੱਕ ਸਾਹਿਬ , ਰੱਬ ਲਿਖ ਤੇਰੇ ਨਾਲ
ਮੇਰੇ ਇੱਕਨੀਕਕ ਸਾਹ , ਰੱਬ ਲਿਖੇ ਤੇਰੇ ਨਾਲ
ਇਕ ਇੱਕ ਸਾਹਿਬ , ਰੱਬ ਲਿਖ ਤੇਰੇ ਨਾਲ

ਦਿਲ ਡਰਦਾ ਵੇ ਸੱਜਣਾ
ਕੀਤੇ ਨਜ਼ਰ ਨਾ ਲੱਗ ਜਾਵੇ
ਤੈਨੂੰ ਜੇ ਭੁੱਲ ਜਵਾਨ , ਦੂਜਾ ਸਾਹ ਵੀ ਨਾ ਆਵੇ
ਮੇਰੀ ਯਾਦਾਂ ਚ ਤੂੰ , ਮੇਰੇ ਫਿਕਰਾਂ ਚ ਤੂੰ
ਫਰਿਯਾਦਾਨ ਚ ਤੂੰ , ਮੇਰੇ ਜ਼ਿਕਰਾਂ ਚ ਤੂੰ
ਬਾਜੋ ਤੇਰੇ ਹੁਣ ਜੀਣਾ , ਇਹੁ ਮੁਹਾਰਥ
ਮੇਰਾ ਇਕ ਇਕ ਸਾਹ , ਰੱਬ ਲਿਖੇ ਤੇਰੇ ਨਾਲ
ਕੀ ਇਕ ਸਾਹ ਰੱਬ ਲਿਖੇ ਤੇਰੇ ਨਾਲ
ਮੇਰਾ ਇਕ ਇਕ ਸਾਹ , ਰੱਬ ਲਿਖੇ ਤੇਰੇ ਨਾਲ
ਇਕ ਕੀ ਸਾਹ ਰੱਬ ਲਿਖੇ ਤੇਰੇ ਨਾਲ
Lyrics copyright : legal lyrics licensed by Lyricfind.
No unauthorized reproduction of lyric.

Comments for Ikk Ikk Saah lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the calculator
2| symbol at the top of the heart
3| symbol to the right of the star
grid grid grid
grid grid grid
grid grid grid