song lyrics / Harbhajan Mann / Oh Ni Reh Gaya Yaara lyrics  | FRen Français

Oh Ni Reh Gaya Yaara lyrics

Performer Harbhajan Mann

Oh Ni Reh Gaya Yaara song lyrics by Harbhajan Mann official

Oh Ni Reh Gaya Yaara is a song in Panjabi

ਤੈਨੂੰ ਯਾਰ ਕਹਾਂ ਕੇ ਕੀ ਆਖਾਂ
ਇਕ ਜੀ ਕਰਦਾ ਓਹੀ ਆਖਾਂ
ਤੈਨੂੰ ਯਾਰ ਕਹਾਂ ਕੇ ਕੀ ਆਖਾਂ
ਇਕ ਜੀ ਕਰਦਾ ਓਹੀ ਆਖਾਂ
ਜੋ ਕਹਿੰਦਾ ਏ ਜੱਗ ਸਾਰਾ
ਤੂੰ ਬਦਲ ਗਿਆ ਏ
ਉਹ ਨੀ ਰਹਿ ਗਿਆ ਯਾਰਾ
ਤੂੰ ਬਦਲ ਗਿਆ ਏ
ਉਹ ਨੀ ਰਹਿ ਗਿਆ ਯਾਰਾ
ਤੂੰ ਬਦਲ ਗਿਆ ਏ

ਮੈ ਤੇਰਾ ਸਾ ਤੂੰ ਮੇਰਾ ਸੀ
ਦੋਹਾਂ ਵਿਚ ਪਿਆਰ ਬਥੇਰਾ ਸੀ
ਚਾਨਣ ਤੇ ਸ਼ਿਕਵੇ ਕਾਹਦੇ ਨੇ
ਸਾਡੇ ਦੀਵੇ ਹੇਠ ਹਨੇਰਾ ਸੀ
ਅੱਖੀਆਂ ਨੂੰ ਅੰਨਿਆਂ ਕਰ ਜਾਂਦਾ
ਅੱਖੀਆਂ ਨੂੰ ਅੰਨਿਆਂ ਕਰ ਜਾਂਦਾ
ਕਈ ਵਾਰ ਅੱਖਾਂ ਦਾ ਤਾਰਾ
ਤੂੰ ਬਦਲ ਗਿਆ ਏ
ਉਹ ਨੀ ਰਹਿ ਗਿਆ ਯਾਰਾ
ਤੂੰ ਬਦਲ ਗਿਆ ਏ
ਉਹ ਨੀ ਰਹਿ ਗਿਆ ਯਾਰਾ
ਤੂੰ ਬਦਲ ਗਿਆ ਏ

ਕੀ ਯਾਰ ਏ ਸਾਡਾ ਬਦਲ ਗਿਆ
ਸੰਸਾਰ ਏ ਸਾਡਾ ਬਦਲ ਗਿਆ
ਅਸੀਂ ਕੱਖੋਂ ਹੋਲੇ ਹੋ ਗਏ ਆ
ਕਿਰਦਾਰ ਏ ਸਾਡਾ ਬਦਲ ਗਿਆ
ਤਕਦੀਰ ਦੀ ਤਕੜੀ ਵਿਚ ਪਏ
ਤਕਦੀਰ ਦੀ ਤਕੜੀ ਵਿਚ ਪਏ
ਮੈ ਹੌਲਾ ਸਾਂ ਤੂੰ ਭਾਰਾ
ਤੂੰ ਬਦਲ ਗਿਆ ਏ
ਉਹ ਨੀ ਰਹਿ ਗਿਆ ਯਾਰਾ
ਤੂੰ ਬਦਲ ਗਿਆ ਏ
ਉਹ ਨੀ ਰਹਿ ਗਿਆ ਯਾਰਾ
ਤੂੰ ਬਦਲ ਗਿਆ ਏ

ਮੈ ਕਹਿ ਦਿੱਤਾ ਜੋ ਸੀ ਕਹਿਣਾ
ਹੁਣ ਹੋਰ ਯਾਰ ਤੈਨੂੰ ਕੀ ਕਹਿਣਾ
ਜੇ ਉਹ ਵੇਲੇ ਨਹੀਂ ਰਹੇ ਮਾਨ
ਤਾਂ ਏ ਵੇਲਾ ਵੀ ਨਹੀਂ ਰਹਿਣਾ
ਪਰ ਬੁਰੇ ਵਕਤ ਵਿਚ
ਪਰ ਬੁਰੇ ਵਕਤ ਵਿਚ
ਸੱਜਣ ਪਰਖੇ ਜਾਂਦੇ ਨੇ ਦਿਲਦਾਰਾ
ਤੂੰ ਬਦਲ ਗਿਆ ਏ
ਉਹ ਨੀ ਰਹਿ ਗਿਆ ਯਾਰਾ
ਤੂੰ ਬਦਲ ਗਿਆ ਏ
ਉਹ ਨੀ ਰਹਿ ਗਿਆ ਯਾਰਾ
ਤੂੰ ਬਦਲ ਗਿਆ ਏ
Lyrics copyright : legal lyrics licensed by Lyricfind.
No unauthorized reproduction of lyric.

Comments for Oh Ni Reh Gaya Yaara lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the camera
2| symbol at the top of the heart
3| symbol to the right of the target
grid grid grid
grid grid grid
grid grid grid