song lyrics / Harbhajan Mann / Punjab Bolda Haan lyrics  | FRen Français

Punjab Bolda Haan lyrics

Performer Harbhajan Mann

Punjab Bolda Haan song lyrics by Harbhajan Mann official

Punjab Bolda Haan is a song in Panjabi

Hindu, Muslim, Singh, ਸਰਦਾਰੋ, ਭੇਣ ਭਰਾਵੋ ਬੜਖੂਰਦਰੋ
Hindu, Muslim, Singh, ਸਰਦਾਰੋ, ਭੇਣ ਭਰਾਵੋ ਬੜਖੂਰਦਰੋ
ਮੇਰੀ ਸੁਣੋ ਕਹਾਣੀ ਯਾਰੋ ਮੇ ਪੰਜਾਬ ਬੋਲਦਾ ਹਾਂ
ਮੇਰੀ ਗੌਰ ਨਾਲ ਗੱਲ ਵਿਚਾਰੋ ਓਏ ਮੇ ਪੰਜਾਬ ਬੋਲਦਾ ਹਾਂ
ਮੇਰੀ ਗੌਰ ਨਾਲ ਗੱਲ ਵਿਚਾਰੋ ਓਏ ਮੇ ਪੰਜਾਬ ਬੋਲਦਾ ਹਾਂ
ਮੇ ਪੰਜਾਬ ਬੋਲਦਾ ਹਾਂ , ਮੇ ਪੰਜਾਬ ਬੋਲਦਾ ਹਾਂ

ਇਕ ਵਾਰੀ ਮੇ 1947 ਵਿਚ ਸਾ ਰੋਇਆ
ਦੂਜੀ ਵਾਰੀ ਫੇਰ ਜਦੋ ਮੇਰੀ ਹੋਂਦ ਤੇ ਹਮਲਾ ਹੋਇਆ
ਤੀਜੀ ਵਾਰੀ ਅਖਬਾਰਾਂ ਵਿਚ ਪੜ੍ਹ ਪੜ੍ਹ ਅੱਖੀਆਂ ਰੋਈਆਂ
ਕਿਨੇ ਪੁੱਤ ਮਰੇ ਅੱਜ ਕਿੰਨੀਆਂ ਧੀਆਂ ਵਿਧਵਾਂ ਹੋਈਆਂ
ਪਹਿਲਾ ਚੀਰ ਦਿਤੇ ਪੰਜ ਪਾਣੀ, ਦੂਜੀ ਵਾਰ ਹੋਏ ਵੰਡ ਕਾਣੀ
ਮੇਰੀ ਪੀਡ ਕਿਸੇ ਨਾ ਜਾਣੀ ਓ ਮੇ ਪੰਜਾਬ ਬੋਲਦਾ ਹਾਂ
ਦਿਲ ਵਿਚ ਦਰਦ ਅੱਖਾਂ ਵਿਚ ਪਾਣੀ ਓਏ ਮੇ ਪੰਜਾਬ ਬੋਲਦਾ ਹਾਂ
ਦਿਲ ਵਿਚ ਦਰਦ ਅੱਖਾਂ ਵਿਚ ਪਾਣੀ ਓਏ ਮੇ ਪੰਜਾਬ ਬੋਲਦਾ ਹਾਂ
ਮੇ ਪੰਜਾਬ ਬੋਲਦਾ ਹਾਂ , ਮੇ ਪੰਜਾਬ ਬੋਲਦਾ ਹਾਂ

ਭਾਰਤ ਮਾਂ ਦੀ ਖਦਾਗ ਭੁਜਾਹਾ ਜਾਣੇ ਕੁੱਲ ਲੁਕਾਈ
ਪਰ ਆ ਮੇਰੀ ਵਤਨ ਪਰਸਤੀ ਕੰਮ ਕਿਸੇ ਨਾ ਆਈ
ਵੱਡੇ ਵੱਡੇ ਨਿਤ ਵਾਦੇ ਕਰਦੇ ਦੇਸ਼ ਦੇ ਭਾਗ ਵਿਧਾਤੇ
ਆਤਮਹੱਤਿਆ ਕਰ ਕਰ ਇੱਥੇ ਰੋਜ ਮਰਨ ਅੰਨਦਾਤੇ
ਹੋਇਆ ਖਤਮ ਕੀਮਤੀ ਜਾਨਾ , ਯਾਰ ਮਰਾਡਿਯਾ ਵਾਲਿਆਂ ਮਾਨਾ
ਮੇਰਾ ਕੋਣ ਸੁਣੁ ਅਫਸਾਨਾ ਓ ਮੇ ਪੰਜਾਬ ਬੋਲਦਾ ਹਾਂ
ਭਾਰਤ ਮਾਂ ਦਾ ਪੁੱਤ ਬੇਗਾਨਾ ਓ ਮੇ ਪੰਜਾਬ ਬੋਲਦਾ ਹਾਂ
ਭਾਰਤ ਮਾਂ ਦਾ ਪੁੱਤ ਬੇਗਾਨਾ ਓ ਮੇ ਪੰਜਾਬ ਬੋਲਦਾ ਹਾਂ
ਮੇ ਪੰਜਾਬ ਬੋਲਦਾ ਹਾਂ , ਮੇ ਪੰਜਾਬ ਬੋਲਦਾ ਹਾਂ

ਆ ਪੰਜਾਬ ਦੀ ਨਵੀ ਜਵਾਨੀ ਵਹਿਣ ਕਿਹੜੇ ਵਿਚ ਵਿਹ ਗਏ
ਨਾ ਕੋਈ ਲੱਜਿਆ ਨਾ ਮਰਿਯਾਦਾ , ਸ਼ਰਮ ਹਯਾ ਨਾ ਰਿਹ ਗਏ
ਸਾਂਝਾ ਸੱਭਿਆਚਾਰ ਸੀ ਸਾਡਾ ਸਂਝੀਯਾ ਧੀਆਂ ਭੈਣਾਂ
ਕੇ ਕਰ ਸ਼ਰਮ ਹਯਾ ਨੀ ਫੇਰ ਅਸੀ ਜੀ ਕੇ ਵੇ ਕੀ ਲੈਣਾ
ਮੈਨੂੰ ਸਮਝ ਕੋਈ ਨਾ ਆਏ, ਮੇਰੀ ਅੰਦਰੋ ਰੂਹ ਕੁਰਲਾਏ
ਕੋਈ ਜਵਾਨੀ ਨੂੰ ਸਮਝਾਏ ਓ ਮੇ ਪੰਜਾਬ ਬੋਲਦਾ ਹਾਂ
ਕਿੱਧਰੇ ਤੁਰੀ ਕਿੱਧਰ ਨੂੰ ਜਾਏ ਮੇ ਪੰਜਾਬ ਬੋਲਦਾ ਹਾਂ
ਕਿੱਧਰੇ ਤੁਰੀ ਕਿੱਧਰ ਨੂੰ ਜਾਏ ਮੇ ਪੰਜਾਬ ਬੋਲਦਾ ਹਾਂ
ਮੇ ਪੰਜਾਬ ਬੋਲਦਾ ਹਾਂ , ਮੇ ਪੰਜਾਬ ਬੋਲਦਾ ਹਾਂ
Lyrics copyright : legal lyrics licensed by Lyricfind.
No unauthorized reproduction of lyric.
Writers: BABU SINGH MAAN, JAIDEV KUMAR
Copyright: Universal Music Publishing Group

Comments for Punjab Bolda Haan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the star
2| symbol to the right of the cloud
3| symbol at the bottom of the envelope
grid grid grid
grid grid grid
grid grid grid