song lyrics / Harbhajan Mann / Punjab lyrics  | FRen Français

Punjab lyrics

Performers Harbhajan MannSnappy

Punjab song lyrics by Harbhajan Mann official

Punjab is a song in Panjabi

ਹੋ ਹੋ ਹੋ ਹੋ
ਹਿੱਕ ਤਾਣ ਕੇਲੜਦਾ ਆਇਆ

Snappy

ਹਿੱਕ ਤਾਣ ਕੇ ਲੜਦਾ ਆਇਆ
ਡਰਿਆ ਨਹੀਂ ਪੰਜਾਬ
ਮਾਰਨ ਵਾਲ਼ਿਓ ਸੋਚ ਲਵੋ
ਕਦੇ ਮਰਿਆ ਨਹੀਂ ਪੰਜਾਬ
ਮਾਰਨ ਵਾਲ਼ਿਓ, ਸੋਚ ਲਵੋ
ਕਦੇ ਮਰਿਆ ਨਹੀਂ ਪੰਜਾਬ
ਕਦੇ ਮਰਿਆ ਨਹੀਂ ਪੰਜਾਬ

ਮੂਹ ਰੇਹੋਕੇ ਲੜੇ ਪੰਜਾਬੀ
ਜਦ ਵੀ ਪਈਆਂ ਪੀੜਾ
ਚੜ੍ਹਦੀ ਕਲਾਂ ′ਚ ਰਹੇਹਮੇਸ਼ਾ
ਦਿਲ ਵਿੱਚ ਦਬਕੇਪੀੜਾਂ
ਦੱਸੋ ਕਦ-ਕਦ ਲਹੂ ਦੇਦਰਿਆ
ਤਰਿਆ ਨਹੀਂ ਪੰਜਾਬ
ਮਾਰਨ ਵਾਲ਼ਿਓ, ਸੋਚ ਲਵੋ
ਕਦੇਮਰਿਆ ਨਹੀਂ ਪੰਜਾਬ
ਮਾਰਨ ਵਾਲ਼ਿਓ, ਸੋਚ ਲਵੋ
ਕਦੇ ਮਰਿਆ ਨਹੀਂ ਪੰਜਾਬ
ਗੁਰੂਆਂਰੂ ਆਂ-ਪੀਰਾਂ ਦੀ ਛੋਹ ਇਸਨੂੰ
ਧਰਤੀ ਕਰਮਾਂ ਵਾਲ਼ੀ
ਕੱਠੇ ਹੋਕੇਲੋਕ ਮਨਾਉਂਦੇ ਉਂ
ਵਿਸਾਖੀ, ਈਦ, ਦੀਵਾਲ਼ੀ
ਹੱਸਦਾ-ਵੱਸਦਾ ਕਾਟ ਉਹ ਜਾਂਦਾ
ਜਰਿਆ ਨਹੀਂ ਪੰਜਾਬ
ਮਾਰਨ ਵਾਲ਼ਿਓ, ਸੋਚ ਲਵੋ
ਕਦੇ ਮਰਿਆ ਨਹੀਂ ਪੰਜਾਬ
ਮਾਰਨ ਵਾਲ਼ਿਓ, ਸੋਚ ਲਵੋ
ਕਦੇਮਰਿਆ ਨਹੀਂ ਪੰਜਾਬ
ਕਦੇਮਰਿਆ ਨਹੀਂ ਪੰਜਾਬ

ਮਿੱਟੀ ਦੇਨਾਲ਼ ਮਿੱਟੀ ਹੋਕੇ
ਢਿੱਡ ਮੁਲਕ ਦਾ ਭਰਿਆ
ਵੱਡੇ ਦਿਲ ਦੇਲੋਕ ਪੰਜਾਬੀ
ਕੋਈ ਏਹਸਾਨ ਨਾ ਕਰਿਆ
ਪਿਆਰ ਹੀ ਵੰਡਦਾ
ਨਫ਼ਰਤ ਦੇਨਾਲ਼ ਭਰਿਆ ਨਹੀਂ ਪੰਜਾਬ
ਮਾਰਨ ਵਾਲ਼ਿਓ, ਸੋਚ ਲਵੋ
ਕਦੇਮਰਿਆ ਨਹੀਂ ਪੰਜਾਬ
ਮਾਰਨ ਵਾਲ਼ਿਓ, ਸੋਚ ਲਵੋ
ਕਦੇਮਰਿਆ ਨਹੀਂ ਪੰਜਾਬ
ਪੰਜ ਦਰਿਆ ਸੀ, ਢਾਈ ਰਹਿ ਗਏ
ਮੁੱਕੇਨਹੀਂ ਝਮੇਲੇ
ਉਜੜ-ਉਜੜ ਕੇਵੱਸਦਾ ਆਇਆ
ਭਰਨ ਗਵਾਹੀ ਮੇਲੇ
ਲਹੂ 'ਚ ਉਬਲੇ ਜੋਸ਼, ਟਿਵਾਣੇ
ਠਰਿਆ ਨਹੀਂ ਪੰਜਾਬ

ਪੰਜਾਬ ਦੀ ਧਰਤੀ ਵਿੱਚੋਂਅਣਖ ਉੱਗਉੱ ਦੀ ਹੈ
ਇਸਦੇਪਾਣੀ ਵਿੱਚ ਪਿਆਰ ਘੁਲ਼ਿਆ ਹੈ
ਇਸਦੀਆਂ ਹਵਾ ਵਿੱਚੋਂਭਾਈਚਾਰੇਦੀ ਮਹਿਕ ਆਉਂਦੀ ਉਂ ਹੈ
ਇਤਿਹਾਸ ਗਵਾਹ ਹੈਕਿ ਦੇਸ਼ ਦੀ ਸਭ ਤੋਂ ਵੱਧ ਕੁਰਬਾਨੀਆਂ
ਕਰਨ ਵਾਲ਼ਾ ਪੰਜਾਬ ਹਮੇਸ਼ਾ ਗੁਰਾਂ ਦੇਨਾਂ ′ਤੇ ਵੱਸਦਾ ਹੈ

ਮਾਰਨ ਵਾਲ਼ਿਓ, ਸੋਚ ਲਵੋ
ਕਦੇਮਰਿਆ ਨਹੀਂ ਪੰਜਾਬ
ਮਾਰਨ ਵਾਲ਼ਿਓ, ਸੋਚ ਲਵੋ
ਕਦੇਮਰਿਆ ਨਹੀਂ ਪੰਜਾਬ
Lyrics copyright : legal lyrics licensed by Lyricfind.
No unauthorized reproduction of lyric.

Comments for Punjab lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the padlock
2| symbol to the right of the clock
3| symbol at the bottom of the house
grid grid grid
grid grid grid
grid grid grid