song lyrics / Harbhajan Mann / Oye Hoye lyrics  | FRen Français

Oye Hoye lyrics

Performer Harbhajan Mann

Oye Hoye song lyrics by Harbhajan Mann official

Oye Hoye is a song in Panjabi

ਓ ਗੱਲਾਂ ਗੋਰਿਆ ਦੇ ਵਿਚ ਟੋਏ
ਅਸੀ ਮਰ ਗਏ ਨੀ ਓਏ ਹੋਏ
ਗੱਲਾਂ ਗੋਰਿਆ ਦੇ ਵਿਚ ਟੋਏ
ਅਸੀ ਮਰ ਗਏ ਨੀ ਓਏ ਹੋਏ
ਗੱਲਾਂ ਗੋਰਿਆ ਦੇ ਵਿਚ ਟੋਏ
ਅਸੀ ਮਰ ਗਾਏ ਨੀ ਓਏ ਹੋਏ
ਓਏ ਹੋਏ ਦੁਹਾਈ ਪੈ ਗਈ
ਹੋ ਕੁੜੀ ਕੱਢ ਕੇ ਕਾਲਜਾ
ਕੁੜੀ ਕੱਢ ਕੇ ਕਾਲਜਾ ਲੈ ਗਈ
ਓ ਕੁੜੀ ਕੱਢ ਕੇ ਕਾਲਜਾ
ਕੁੜੀ ਕੱਢ ਕੇ ਕਾਲਜਾ ਲੈ ਗਈ
ਓ ਗੱਲ੍ਹਾਂ ਗੋਰਿਆ ਦੇ ਵਿਚ ਟੋਏ
ਅਸੀਂ ਮਰ ਗਾਏ ਨੀ ਓਏ ਹੋਏ

ਚੜ੍ਹਦੀ ਜਵਾਨੀ, ਤੇਰੀ ਚੁੰਨੀ ਅਸਮਾਨੀ
ਗੋਰੇ ਮੁਖੜੇ ਦੇ ਉੱਤੇ ਤਿਲ ਕਲਾ
ਗੋਰੇ ਮੁਖੜੇ ਦੇ ਉੱਤੇ ਤਿਲ ਕਲਾ
ਗੋਰੇ ਮੁਖੜੇ ਦੇ ਉੱਤੇ ਤਿਲ ਕਲਾ
ਸੋਹਣੀਏ ਰਕਾਨੇ ਹੋਏ ਰੂਪ ਦੇ ਦੀਵਾਨੇ
ਤੇਰੇ ਨਾਮ ਦੀ ਫੇਰਤੇ ਮਾਲਾ
ਤੇਰੇ ਨਾਮ ਦੀ ਫੇਰਤੇ ਮਾਲਾ
ਤੇਰੇ ਨਾਮ ਦੀ ਫੇਰਤੇ ਮਾਲਾ
ਤੇਰਾ ਨਖਰਾ , ਨੀ ਓਏ ਹੋਏ
ਜੱਗੋਂ ਵਖਰਾ, ਨੀ ਓਏ ਹੋਏ
ਤੇਰਾ ਨਖਰਾ , ਨੀ ਓਏ ਹੋਏ
ਜੱਗੋਂ ਵਖਰਾ, ਨੀ ਓਏ ਹੋਏ
ਓਏ ਹੋਏ ਦੁਹਾਈ ਪੈ ਗਈ
ਕੁੜੀ ਕੱਢ ਕੇ ਕਾਲਜਾ
ਕੁੜੀ ਕੱਢ ਕੇ ਕਾਲਜਾ ਲੈ ਗਈ
ਓ ਕੁੜੀ ਕੱਢ ਕੇ ਕਾਲਜਾ
ਕੁੜੀ ਕੱਢ ਕੇ ਕਾਲਜਾ ਲੈ ਗਈ
ਓ ਗੱਲਾਂ ਗੋਰਿਆ ਦੇ ਵਿਚ ਟੋਏ
ਅਸੀ ਮਰ ਗਾਏ ਨੀ ਓਏ ਹੋਏ

ਪਤਲੀ ਪਤੰਗ ਤੇਰਾ ਗੋਰਾ ਗੋਰਾ ਰੰਗ
ਨੀਲੇ ਨੈਣ ਨੀ ਦਿਲਾਂ ਤੇ ਡੰਗ ਮਾਰਦੇ
ਨੀਲੇ ਨੈਣ ਨੀ ਦਿਲਾਂ ਤੇ ਡੰਗ ਮਾਰਦੇ
ਨੀਲੇ ਨੈਣ ਨੀ ਦਿਲਾਂ ਤੇ ਡੰਗ ਮਾਰਦੇ
ਓਏ ਨਿੱਮਾ ਨਿੱਮਾ ਹੱਸ ਜੱਟ ਕਰ ਲੈਂਦੇ ਵੱਸ
ਸੂਹੇ ਫੁੱਲਾਂ ਜਹੇ ਬੁੱਲ ਮੁਟਿਆਰ ਦੇ
ਸੂਹੇ ਫੁੱਲਾਂ ਜਹੇ ਬੁੱਲ ਮੁਟਿਆਰ ਦੇ
ਸੂਹੇ ਫੁੱਲਾਂ ਜਹੇ ਬੁੱਲ ਮੁਟਿਆਰ ਦੇ
ਤੇਰਾ ਸੂਰਮਾ, ਨੀ ਓਏ ਹੋਏ ਤੇਰਾ ਤੁਰਨਾ, ਨੀ ਓਏ ਹੋਏ
ਤੇਰਾ ਸੂਰਮਾ, ਨੀ ਓਏ ਹੋਏ ਤੇਰਾ ਤੁਰਨਾ, ਨੀ ਓਏ ਹੋਏ
ਓਏ ਹੋਏ ਦੁਹਾਈ ਪੈ ਗਈ
ਕੁੜੀ ਕੱਢ ਕੇ ਕਾਲਜਾ
ਕੁੜੀ ਕੱਢ ਕੇ ਕਾਲਜਾ ਲੈ ਗਈ
ਕੁੜੀ ਕੱਢ ਕੇ ਕਾਲਜਾ
ਕੁੜੀ ਕੱਢ ਕੇ ਕਾਲਜਾ ਲੈ ਗਈ
ਓ ਗੱਲ੍ਹਾਂ ਗੋਰਿਯਾਨ ਦੇ ਵਿਚ ਟੋਏ
ਅਸੀ ਮਰ ਗਾਏ ਨੀ ਓਏ ਹੋਏ

ਤਿਖਾ ਤਿਖਾ ਨਕ ਤੇਰਾ ਝੂਟੇ ਖਾਂਦਾ ਲਕ
ਤੇਰੀ ਤੋਰ ਨੇ ਪੁਵਾੜੇ ਪਾਏ ਨੀ
ਤੇਰੀ ਤੋਰ ਨੇ ਪੁਵਾੜੇ ਪਾਏ ਨੀ
ਤੇਰੀ ਤੋਰ ਨੇ ਪੁਵਾੜੇ ਪਾਏ ਨੀ
ਬੱਲੇ ਬੱਲੇ ਬੱਲੇ ਕੁਝ ਛੱਡਿਆ ਨਾ ਪੱਲੇ
ਕੋਈ ਮਾਨ ' ਦੀ ਪੇਸ਼ ਨਾ ਜਾਏ ਨੀ
ਕੋਈ 'ਮਾਨ ਦੀ ਪੇਸ਼ ਨਾ ਜਾਏ ਨੀ
ਕੋਈ 'ਮਾਨ ਦੀ ਪੇਸ਼ ਨਾ ਜਾਏ ਨੀ
ਸਾਨੂ ਲੁਟੇਆ ਨੀ ਓਏ ਹੋਏ
ਮਾਰ ਸੁਟੇਆ ਨੀ ਓਏ ਹੋਏ
ਸਾਨੂ ਲੁਟੇਆ ਨੀ ਓਏ ਹੋਏ
ਮਾਰ ਸੁਟੇਆ ਨੀ ਓਏ ਹੋਏ
ਓਏ ਹੋਏ ਦੁਹਾਈ ਪੈ ਗਈ
ਕੁੜੀ ਕੱਢ ਕੇ ਕਾਲਜਾ ਲੈ ਗਈ
ਕੁੜੀ ਕੱਢ ਕੇ ਕਾਲਜਾ ਲੈ ਗਈ
ਓ ਕੁੜੀ ਕੱਢ ਕੇ ਕਾਲਜਾ
ਕੁੜੀ ਕੱਢ ਕੇ ਕਾਲਜਾ ਲੈ ਗਈ
ਓ ਗੱਲਾਂ ਗੋਰਿਆ ਦੇ ਵਿਚ ਟੋਏ
ਅਸੀ ਮਰ ਗਏ ਨੀ ਓਏ ਹੋਏ
Lyrics copyright : legal lyrics licensed by Lyricfind.
No unauthorized reproduction of lyric.
Writers: Susanna Lee Hoffs, Thomas F. Kelly, William E. Steinberg
Copyright: Sony/ATV Music Publishing LLC, Universal Music Publishing Group

Comments for Oye Hoye lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the star
2| symbol to the right of the smiley
3| symbol at the top of magnifying glass
grid grid grid
grid grid grid
grid grid grid