song lyrics / Harbhajan Mann / Teri Meri Jodi 2 lyrics  | FRen Français

Teri Meri Jodi 2 lyrics

Performers Harbhajan MannSnappy

Teri Meri Jodi 2 song lyrics by Harbhajan Mann official

Teri Meri Jodi 2 is a song in Panjabi

Snappy

ਮੇਰੀ ਜਾਨ, ਤੇਰੀ ਮੁਸਕਾਨ
ਮੇਰੀ ਜਾਨ, ਤੇਰੀ ਮੁਸਕਾਨ ਜੀ ਖੰਡ ਦੀ ਰੋੜੀ ਵਰਗੀ
ਖੰਡ ਦੀ ਰੋੜੀ ਵਰਗੀ
ਜੋੜੀ ਕੋਈ ਵੀ ਨਹੀਂ ਦੁਨੀਆ 'ਤੇ ਹੋਣੀ
ਵੇ ਤੇਰੀ-ਮੇਰੀ ਜੋੜੀ ਵਰਗੀ
ਜੋੜੀ ਕੋਈ ਵੀ ਨਹੀਂ ਦੁਨੀਆ 'ਤੇ ਹੋਣੀ
ਵੇ ਤੇਰੀ-ਮੇਰੀ ਜੋੜੀ ਵਰਗੀ
ਵੇ ਤੇਰੀ-ਮੇਰੀ ਜੋੜੀ ਵਰਗੀ
ਵੇ ਤੇਰੀ-ਮੇਰੀ ਜੋੜੀ ਵਰਗੀ

ਤੇਰੇ ਵਿੱਚ ਵੱਸੇ ਮੇਰੀ ਜਾਨ, ਸੋਹਣਿਆ
ਮੈਂ ਤੇਰੇ ਉੱਤੋਂ ਜਾਵਾਂ ਕੁਰਬਾਨ, ਸੋਹਣਿਆ
ਸੌਂਹ ਤੇਰੀ, ਜ਼ਿੰਦਗੀ ਦੇ ਨਾਲ਼ ਮਿਟਣਾ
ਮੈਂ ਸਾਹਾਂ 'ਤੇ ਲਿਖਾਇਆ ਤੇਰਾ ਨਾਮ, ਸੋਹਣਿਆ
ਮੈਂ ਤੇਰਿਆਂ ਰੰਗਾਂ ਵਿੱਚ ਰੰਗੀ
ਮੈਂ ਤੇਰਿਆਂ ਰੰਗਾਂ ਵਿੱਚ ਰੰਗੀ ਰੇਸ਼ਮ ਦੀ ਡੋਰੀ ਵਰਗੀ
ਜੋੜੀ ਕੋਈ ਵੀ ਨਹੀਂ ਦੁਨੀਆ 'ਤੇ ਹੋਣੀ
ਵੇ ਤੇਰੀ-ਮੇਰੀ ਜੋੜੀ ਵਰਗੀ
ਜੋੜੀ ਕੋਈ ਵੀ ਨਹੀਂ ਦੁਨੀਆ 'ਤੇ ਹੋਣੀ
ਵੇ ਤੇਰੀ-ਮੇਰੀ ਜੋੜੀ ਵਰਗੀ
ਵੇ ਤੇਰੀ-ਮੇਰੀ ਜੋੜੀ ਵਰਗੀ
ਵੇ ਤੇਰੀ-ਮੇਰੀ ਜੋੜੀ ਵਰਗੀ

ਮੇਰੇ ਚੰਨ ਮੱਖਣਾਂ, ਤੂੰ ਰਹਿ ਹੱਸਦਾ
ਵੇ ਮੇਰੀਆਂ ਅੱਖਾਂ ਦੇ ਵਿੱਚ ਰਹਿ ਵੱਸਦਾ
ਮੈਂ ਵੀ ਅੱਜ ਲਗਦੀਆਂ ਹੀਰ ਵਰਗੀ
ਵੇ ਤੂੰ ਵੀ ਅੱਜ, ਮਾਨਾ, ਰਾਂਝੇ ਵਾਂਗੂ ਜਚਦਾ
ਮੈਂ ਮਿੱਠੀਆਂ ਗੱਲਾਂ ਨੇ ਮੋਹ ਲਈ
ਮੈਂ ਮਿੱਠੀਆਂ ਗੱਲਾਂ ਨੇ ਮੋਹ ਲਈ, ਗੰਨੇ ਦੀ ਪੋਰੀ ਵਰਗੀ
ਜੋੜੀ ਕੋਈ ਵੀ ਨਹੀਂ ਦੁਨੀਆ 'ਤੇ ਹੋਣੀ
ਵੇ ਤੇਰੀ-ਮੇਰੀ ਜੋੜੀ ਵਰਗੀ
ਜੋੜੀ ਕੋਈ ਵੀ ਨਹੀਂ ਦੁਨੀਆ 'ਤੇ ਹੋਣੀ
ਵੇ ਤੇਰੀ-ਮੇਰੀ ਜੋੜੀ ਵਰਗੀ
ਵੇ ਤੇਰੀ-ਮੇਰੀ ਜੋੜੀ ਵਰਗੀ

ਵੇ ਪੱਗ ਤੇਰੀ ਮਹਿੰਦੀਆਂ ਦੇ ਰੰਗ ਵਰਗੀ
ਮੈਂ ਰੀਝ ਨਾਲ਼ ਤੱਕੀ ਜਾਵਾਂ ਵੰਗ ਵਰਗੀ
ਵੇ ਤੇਰੇ ਮੁੱਖ ਉੱਤੇ ਚੜ੍ਹੀ ਲੋਰ, ਸੱਜਣਾ
ਵੇ ਮੇਰੀਆਂ ਗੱਲ੍ਹਾਂ 'ਤੇ ਆਈ ਸੰਗ ਵਰਗੀ
ਤੇਰੀ ਨਿੱਕੀ ਬੁੱਕਲ ਲਗਦੀ
ਤੇਰੀ ਨਿੱਕੀ ਬੁੱਕਲ ਲਗਦੀ ਵੇ ਮਾਘ ਦੀ ਲੋਹੜੀ ਵਰਗੀ
ਜੋੜੀ ਕੋਈ ਵੀ ਨਹੀਂ, ਜੋੜੀ ਕੋਈ ਵੀ ਨਹੀਂ
ਜੋੜੀ ਕੋਈ ਵੀ ਨਹੀਂ ਦੁਨੀਆ 'ਤੇ ਹੋਣੀ
ਵੇ ਤੇਰੀ-ਮੇਰੀ ਜੋੜੀ ਵਰਗੀ
ਜੋੜੀ ਕੋਈ ਵੀ ਨਹੀਂ ਦੁਨੀਆ 'ਤੇ ਹੋਣੀ
ਵੇ ਤੇਰੀ-ਮੇਰੀ ਜੋੜੀ ਵਰਗੀ
ਵੇ ਤੇਰੀ-ਮੇਰੀ ਜੋੜੀ ਵਰਗੀ
ਜੋੜੀ ਕੋਈ ਵੀ ਨਹੀਂ ਦੁਨੀਆ 'ਤੇ ਹੋਣੀ
ਵੇ ਤੇਰੀ-ਮੇਰੀ ਜੋੜੀ ਵਰਗੀ
ਜੋੜੀ ਕੋਈ ਵੀ ਨਹੀਂ ਦੁਨੀਆ 'ਤੇ ਹੋਣੀ
ਵੇ ਤੇਰੀ-ਮੇਰੀ ਜੋੜੀ ਵਰਗੀ
Lyrics copyright : legal lyrics licensed by Lyricfind.
No unauthorized reproduction of lyric.

Comments for Teri Meri Jodi 2 lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the cloud
2| symbol to the left of the suitcase
3| symbol to the right of the star
grid grid grid
grid grid grid
grid grid grid