song lyrics / Harbhajan Mann / Tere Pind Gayi San Veera Ve lyrics  | FRen Français

Tere Pind Gayi San Veera Ve lyrics

Performer Harbhajan Mann

Tere Pind Gayi San Veera Ve song lyrics by Harbhajan Mann official

Tere Pind Gayi San Veera Ve is a song in Panjabi

ਕੋਈ ਸਾਂਝ ਨਾ ਰਿਹੰਦੀ ਧੀਆਂ ਦੀ
ਜਦ ਮਾਰ ਜਾਂਦੇ ਨੇ ਮਾਪੇ ਵੇ
ਜਦ ਵੀਰ ਮਰਨ ਜੂਹ ਪੇਕਿਆਂ ਦੀ
ਫੇਰ ਉਜੜੀ ਉਜੜੀ ਜਾਪੇ ਵੇ
ਵੇ ਮੈਂ ਕਿਹੜੇ ਵਿਹੜੇ ਪੈਰ ਧਰਾਂ
ਵੇ ਮੈਂ ਕਿਹੜੇ ਵਿਹੜੇ ਪੈਰ ਧਰਾਂ
ਕਮਲੀ ਜੀ ਹੋਕੇ ਮੁੜ ਆਯੀ ਆਂ
ਤੇਰੇ ਪਿੰਡ ਗਈ ਸਾਂ ਵੀਰਾ ਵੇ
ਫਿਰਨੀ ਤੋਂ ਰੋ ਕੇ ਮੁੜ ਆਈ ਆਂ
ਤੇਰੇ ਪਿੰਡ ਗਈ ਸਾਂ ਵੀਰਾ ਵੇ
ਫਿਰਨੀ ਤੋਂ ਰੋ ਕੇ ਮੁੜ ਆਈ ਆਂ

ਓ ਪਿਪਲੀ ਸਾਡੇ ਵਿਹੜੇ ਦੀ
ਜਿਸ ਤੇ ਮੈਂ ਪੀਂਘ ਝਟੌਂਦੀ ਰਹੀ
ਜਿਸ ਥਲੇ ਬਿਹ ਕੇ ਚਰਖੀ ਤੇ
ਰੀਝਾਂ ਦੀਆਂ ਤੰਦਾਂ ਪੌਂਦੀ ਰਹੀ
ਪਿਪਲੀ ਦੇ ਪੱਤੇ ਵਿਲਕਨ ਗੇ
ਪਿਪਲੀ ਦੇ ਪੱਤੇ ਵਿਲਕਨ ਗੇ
ਓਹਦੇ ਹੇਠ ਖ੍ਲੋ ਕੇ ਮੁੜ ਆਯੀ ਆਂ
ਤੇਰੇ ਪਿੰਡ ਗਈ ਸਾਂ ਵੀਰਾ ਵੇ
ਫਿਰਨੀ ਤੋਂ ਰੋ ਕੇ ਮੁੜ ਆਈ ਆਂ
ਤੇਰੇ ਪਿੰਡ ਗਈ ਸਾਂ ਵੀਰਾ ਵੇ
ਫਿਰਨੀ ਤੋਂ ਰੋ ਕੇ ਮੁੜ ਆਈ ਆਂ

ਮੇਰਾ ਰਾਜਾ ਬਾਬਲ ਜਿਸ ਵਿਹੜੇ
ਕਦੇ ਮਿਹਫਿਲ ਲਾ ਕੇ ਬਹਿੰਦਾ ਸੀ
ਲੋਕਾਂ ਦੀ ਭਰੀ ਕਚਹਿਰੀ ਵਿਚ
ਓ ਕੁਰਸੀ ਡਾਹ ਕੇ ਬਹਿੰਦਾ ਸੀ
ਅਜ ਸੁੰਨੀ ਪਈ ਹਵੇਲੀ ਦਾ
ਅਜ ਸੁੰਨੀ ਪਈ ਹਵੇਲੀ ਦਾ
ਦਰਵਾਜ਼ਾ ਧੋਹ ਕੇ ਮੁੜ ਆਯੀ ਆਂ
ਤੇਰੇ ਪਿੰਡ ਗਈ ਸਾਂ ਵੀਰਾ ਵੇ
ਫਿਰਨੀ ਤੋਂ ਰੋ ਕੇ ਮੁੜ ਆਈ ਆਂ
ਤੇਰੇ ਪਿੰਡ ਗਈ ਸਾਂ ਵੀਰਾ ਵੇ
ਫਿਰਨੀ ਤੋਂ ਰੋ ਕੇ ਮੁੜ ਆਈ ਆਂ

ਤੇਰੀ ਚੱੜਦੀ ਸੋਲ ਜਵਾਨੀ ਵੇ
ਕਰਜ਼ੇ ਦੇ ਹੇਠਾ ਦਬੀ ਗਾਯੀ
ਕਾਥੇ ਹੋਏ ਘਰ ਦੇ ਮਲਬੇ ਚੋਂ
ਦਬੀ ਹੋਯੀ ਚੀਜ਼ ਨਾ ਲਬੀ ਗਾਯੀ
ਜਿੰਨਾ ਤੇ ਘਰ ਦੀਆਂ ਛੱਤਾਂ ਸੀ
ਜਿੰਨਾ ਤੇ ਘਰ ਦੀਆਂ ਛੱਤਾਂ ਸੀ
ਕੰਧਾਂ ਨੂ ਧੋ ਕੇ ਮੁੜ ਆਯੀ ਆਂ
ਤੇਰੇ ਪਿੰਡ ਗਈ ਸਾਂ ਵੀਰਾ ਵੇ
ਫਿਰਨੀ ਤੋਂ ਰੋ ਕੇ ਮੁੜ ਆਈ ਆਂ
ਤੇਰੇ ਪਿੰਡ ਗਈ ਸਾਂ ਵੀਰਾ ਵੇ
ਫਿਰਨੀ ਤੋਂ ਰੋ ਕੇ ਮੁੜ ਆਈ ਆਂ
Lyrics copyright : legal lyrics licensed by Lyricfind.
No unauthorized reproduction of lyric.

Comments for Tere Pind Gayi San Veera Ve lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the trash
2| symbol to the left of the bulb
3| symbol to the right of the padlock
grid grid grid
grid grid grid
grid grid grid