song lyrics / Harbhajan Mann / Suneha Sohne Yaar Da lyrics  | FRen Français

Suneha Sohne Yaar Da lyrics

Performer Harbhajan Mann

Suneha Sohne Yaar Da song lyrics by Harbhajan Mann official

Suneha Sohne Yaar Da is a song in Panjabi

ਪੈਂਦਾ ਚਿਰ ਕੇ ਸਮੁੰਦੜਾ ਤੋਹ ਪਾਰ ਦਾ
ਲੈ ਜਾ ਚਿਠੀ ਏ ਸੁਨੇਹਾ ਸੋਹਣੇ ਯਾਰ ਦਾ
ਪੈਂਦਾ ਚਿਰ ਕੇ ਸਮੁੰਦੜਾ ਤੋਹ ਪਾਰ ਦਾ
ਲੈ ਜਾ ਚਿਠੀ ਏ ਸੁਨੇਹਾ ਸੋਹਣੇ ਯਾਰ ਦਾ
ਪੈਂਦਾ ਚਿਰ ਕੇ ਸਮੁੰਦੜਾ ਤੋਹ ਪਾਰ ਦਾ
ਲੈ ਜਾ ਚਿਠੀ ਏ ਸੁਨੇਹਾ ਸੋਹਣੇ ਯਾਰ ਦਾ
ਝਲੀ ਜੈ ਨਾ ਜੁਦਾਈ ਜਿੰਦ ਪਾਓਂਦੀ ਹੈ ਦੁਹਾਈ
ਅਖਾਂ ਰੋਯਂਦਿਆ ਤੇ ਦਿਲ ਵਾਜਾਂ ਮਾਰਦਾ
ਪੈਂਦਾ ਚਿਰ ਕੇ ਸਮੁੰਦੜਾ ਤੋਹ ਪਾਰ ਦਾ
ਲੈ ਜਾ ਚਿਠੀ ਏ ਸੁਨੇਹਾ ਸੋਹਣੇ ਯਾਰ ਦਾ
ਪੈਂਦਾ ਚਿਰ ਕੇ ਸਮੁੰਦੜਾ ਤੋਹ ਪਾਰ ਦਾ
ਲੈ ਜਾ ਚਿਠੀ ਏ ਸੁਨੇਹਾ ਸੋਹਣੇ ਯਾਰ ਦਾ

ਜਿਹਦੇ ਹੁਣ ਤਕ ਜਗ ਤੋ ਲਕੋਏ ਮੈਂ
ਅੱਜ ਅਖਰਾਂ ਚ ਅਥਰੂ ਪ੍ਰੋ ਮੈਂ
ਜਿਹਦੇ ਹੁਣ ਤਕ ਜਗ ਤੋ ਲਕੋਏ ਮੈਂ
ਅੱਜ ਅਖਰਾਂ ਚ ਅਥਰੂ ਪ੍ਰੋ ਮੈਂ ਅੱਜ ਅਖਰਾਂ ਚ ਅਥਰੂ ਪ੍ਰੋ ਮੈਂ
ਮੈਨੂ ਰਾਜ ਕੇ ਰੌਇਆ ਅੱਜ ਜਦੋ ਯਾਦ ਆਏਆ
ਹੇਡਾ ਆਖਰੀ ਸਲਾਮ ਜਾਂਦੀ ਵਾਰ ਦਾ
ਪੈਂਦਾ ਚਿਰ ਕੇ ਸਮੁੰਦੜਾ ਤੋਹ ਪਾਰ ਦਾ
ਲੈ ਜਾ ਚਿਠੀ ਏ ਸੁਨੇਹਾ ਸੋਹਣੇ ਯਾਰ ਦਾ
ਪੈਂਦਾ ਚਿਰ ਕੇ ਸਮੁੰਦੜਾ ਤੋਹ ਪਾਰ ਦਾ
ਲੈ ਜਾ ਚਿਠੀ ਏ ਸੁਨੇਹਾ ਸੋਹਣੇ ਯਾਰ ਦਾ

ਓਹਦੀ ਯਾਦ ਵਿਚ ਜਦੋ ਦਿਲ ਰੋਏਆ
ਵੇਲਾ ਓਹਨੂ ਵੀ ਤੇ ਯਾਦ ਆਓਂਦਾ ਹੋਏਗਾ
ਓਹਦੀ ਯਾਦ ਵਿਚ ਜਦੋ ਦਿਲ ਰੋਏਆ
ਵੇਲਾ ਓਹਨੂ ਵੀ ਤੇ ਯਾਦ ਆਓਂਦਾ ਹੋਏਗਾ
ਵੇਲਾ ਓਹਨੂ ਵੀ ਤਿਹ ਯਾਦ ਆਓਂਦਾ ਹੋਏਗਾ
ਹੋਕੇ ਆਖਿਆਂ ਤੋ ਡੋਰ ਰੋਂਦਾ ਹੋਣਾ ਆਏ ਜਰੂਰ
ਇਕ ਪਾਲ ਵੀ ਨਹੀ ਸੀ ਜਿਹਦਾ ਸਰ੍ਦਾ
ਪੈਂਦਾ ਚਿਰ ਕੇ ਸਮੁੰਦੜਾ ਤੋਹ ਪਾਰ ਦਾ
ਲੈ ਜਾ ਚਿਠੀ ਏ ਸੁਨੇਹਾ ਸੋਹਣੇ ਯਾਰ ਦਾ
ਪੈਂਦਾ ਚਿਰ ਕੇ ਸਮੁੰਦੜਾ ਤੋਹ ਪਾਰ ਦਾ
ਲੈ ਜਾ ਚਿਠੀ ਏ ਸੁਨੇਹਾ ਸੋਹਣੇ ਯਾਰ ਦਾ

ਜੋ ਤੂ ਪ੍ਯਾਰ ਵਿਚ ਦਿੱਤੀਆਂ ਨਿਸਾਨੀਆ
ਹੁਣ ਆਪ੍ਣੀਆ ਅੱਖਾਂ ਕੇ ਬੇਗਾਣੀਆ
ਜੋ ਤੂ ਪ੍ਯਾਰ ਵਿਚ ਦਿੱਤੀਆਂ ਨਿਸਾਨੀਆ
ਹੁਣ ਆਪ੍ਣੀਆ ਅੱਖਾਂ ਕੇ ਬੇਗਾਣੀਆ
ਹੁਣ ਆਪ੍ਣੀਆ ਅੱਖਾਂ ਕੇ ਬੇਗਾਣੀਆ
ਨਾਲੇ ਵੇਖਣ ਨਾਲੇ ਰੋਵਨ ਕਿਨੀ ਦੇਰ ਮੀਨ ਲਕੋਵਾ
ਮਨਾ ਦੁਨਿਯਾ ਤੋ ਭੇਟ ਤੇਰੇ ਪ੍ਯਾਰ ਦਾ
ਪੈਂਦਾ ਚਿਰ ਕੇ ਸਮੁੰਦੜਾ ਤੋਹ ਪਾਰ ਦਾ
ਲੈ ਜਾ ਚਿਠੀ ਏ ਸੁਨੇਹਾ ਸੋਹਣੇ ਯਾਰ ਦਾ
ਪੈਂਦਾ ਚਿਰ ਕੇ ਸਮੁੰਦੜਾ ਤੋਹ ਪਾਰ ਦਾ
ਲੈ ਜਾ ਚਿਠੀ ਏ ਸੁਨੇਹਾ ਸੋਹਣੇ ਯਾਰ ਦਾ
ਝਲੀ ਜਾਏ ਨਾ ਜੁਦਾਈ ਜਿੰਦ ਪਾਓਂਦੀ ਹੈ ਦੁਹਾਈ
ਅਖਾਂ ਰੋਂਦੀਆਂ ਤਿਹ ਦਿਲ ਵਾਜਾਂ ਮਾਰਦਾ
ਪੈਂਦਾ ਚਿਰ ਕੇ ਸਮੁੰਦੜਾ ਤੋਹ ਪਾਰ ਦਾ
ਲੈ ਜਾ ਚਿਠੀ ਏ ਸੁਨੇਹਾ ਸੋਹਣੇ ਯਾਰ ਦਾ
ਪੈਂਦਾ ਚਿਰ ਕੇ ਸਮੁੰਦੜਾ ਤੋਹ ਪਾਰ ਦਾ
ਲੈ ਜਾ ਚਿਠੀ ਏ ਸੁਨੇਹਾ ਸੋਹਣੇ ਯਾਰ ਦਾ
Lyrics copyright : legal lyrics licensed by Lyricfind.
No unauthorized reproduction of lyric.

Comments for Suneha Sohne Yaar Da lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the heart
2| symbol at the bottom of the calculator
3| symbol to the right of the helmet
grid grid grid
grid grid grid
grid grid grid