song lyrics / Harbhajan Mann / Sher lyrics  | FRen Français

Sher lyrics

Performer Harbhajan Mann

Sher song lyrics by Harbhajan Mann official

Sher is a song in Panjabi

ਕਾਹਣੂ ਸਿਖੇ ਨੀ ਸਿਖਾਵੇ ਕਾਹਣੂ ਪਢੇ ਨੂ ਪੜਾਵੇ
ਕਾਹਣੂ ਸਿਖੇ ਨੀ ਸਿਖਾਵੇ ਕਾਹਣੂ ਪਢੇ ਨੂ ਪੜਾਵੇ
ਏ ਮੈਂ ਜਾਂਦਾ ਨਸ਼ੀਲੇ ਨੈਨਾ ਵਾਲ਼ੀਏ
ਕਿਸੇ ਹਾਣ ਦੀ ਕੁੜੀ ਨੂ ਕਿਵੇਂ ਕਰੀ ਦਾ ਪ੍ਯਾਰ
ਕਿਹੜਾ ਸੱਪਾ ਨੂ ਨੀ ਕਿਹੜਾ ਸੱਪਾ ਨੂ
ਨੀ ਕਿਹੜਾ ਸੱਪਾ ਨੂ ਸਿਖੌਂਦਾ ਡੰਗ ਮਾਰਨੇ

Tigerstyle

ਨੀ ਕਿਹੜਾ ਸੱਪਾ ਨੂ ਸਿਖੌਂਦਾ ਡੰਗ ਮਾਰਨੇ
ਜਿਹੜੇ ਸ਼ੇਰਾਂ ਨੂ ਸਿਖਾਵੇ ਕਿਵੇਂ ਕਰੀਦਾ ਸ਼ਿਕਾਰ
ਨੀ ਕਿਹੜਾ ਸੱਪਾ ਨੂ ਸਿਖੌਂਦਾ ਡੰਗ ਮਾਰਨੇ
ਜਿਹੜੇ ਸ਼ੇਰਾਂ ਨੂ ਸਿਖਾਵੇ ਕਿਵੇਂ ਕਰੀਦਾ ਸ਼ਿਕਾਰ

ਸਾਨੂ ਗੂਡਤੀ ਮਿਲੀ ਹੈ ਧੁਰੋਂ ਪ੍ਯਾਰ ਦੀ
ਸਿਰ ਧਰਕੇ ਗਲੀ ਚ ਜ਼ਯਈਏ ਯਾਰ ਦੀ
ਸਾਨੂ ਗੂਡਤੀ ਮਿਲੀ ਹੈ ਧੁਰੋਂ ਪ੍ਯਾਰ ਦੀ
ਸਿਰ ਧਰਕੇ ਗਲੀ ਚ ਜ਼ਯਈਏ ਯਾਰ ਦੀ
ਨੀ ਜਾਂ ਹੀਲ ਕੇ ਵੇਯੱਦੇ ਮੰਗ ਆਪਣੀ
ਜਾਂ ਹੀਲ ਕੇ ਵੇਯੱਦੇ ਮੰਗ ਆਪਣੀ
ਅਸੀ ਮਿਰਜ਼ੇ ਦੇ ਭਾਈ ਅਲਬੇਲੇ ਸ਼ਹਿਸਵਾਰ
ਕਿਹੜਾ ਸੱਪਾ ਨੂ ਨੀ ਕਿਹੜਾ ਸੱਪਾ ਨੂ
ਨੀ ਕਿਹੜਾ ਸੱਪਾ ਨੂ ਸਿਖੌਂਦਾ ਡੰਗ ਮਾਰਨੇ
ਜਿਹੜੇ ਸ਼ੇਰਾਂ ਨੂ ਸਿਖਾਵੇ ਕਿਵੇਂ ਕਰੀਦਾ ਸ਼ਿਕਾਰ
ਨੀ ਕਿਹੜਾ ਸੱਪਾ ਨੂ ਸਿਖੌਂਦਾ ਡੰਗ ਮਾਰਨੇ
ਜਿਹੜੇ ਸ਼ੇਰਾਂ ਨੂ ਸਿਖਾਵੇ ਕਿਵੇਂ ਕਰੀਦਾ ਸ਼ਿਕਾਰ

ਪ੍ਯਾਰ ਸੋਹਣੀਏ ਸਿਰਾਂ ਦੀ ਹੁੰਦਾ ਬਾਜ਼ੀ ਨੀ
ਅਸੀ ਯਾਰ ਦੀ ਰਜ਼ਾ ਚ ਰਿਹਿੰਦੇ ਰਾਜ਼ੀ ਨੀ
ਪ੍ਯਾਰ ਸੋਹਣੀਏ ਸਿਰਾਂ ਦੀ ਹੁੰਦਾ ਬਾਜ਼ੀ ਨੀ
ਅਸੀ ਯਾਰ ਦੀ ਰਜ਼ਾ ਚ ਰਿਹਿੰਦੇ ਰਾਜ਼ੀ ਨੀ
ਅਸੀ ਹੱਸ ਕੇ ਗੁਲਾਮੀ ਕਿੱਟੀ ਪ੍ਯਾਰ ਦੀ
ਅਸੀ ਹੱਸ ਕੇ ਗੁਲਾਮੀ ਕਿੱਟੀ ਪ੍ਯਾਰ ਦੀ
ਅਸੀ ਹੈਕ ਲਯੀ ਹਮੇਸ਼ਾ ਚੁਕ ਲਿਹਿੰਦੇ ਹਤ੍ਯਾਰ
ਕਿਹੜਾ ਸੱਪਾ ਨੂ ਨੀ ਕਿਹੜਾ ਸੱਪਾ ਨੂ
ਨੀ ਕਿਹੜਾ ਸੱਪਾ ਨੂ ਸਿਖੌਂਦਾ ਡੰਗ ਮਾਰਨੇ
ਜਿਹੜੇ ਸ਼ੇਰਾਂ ਨੂ ਸਿਖਾਵੇ ਕਿਵੇਂ ਕਰੀਦਾ ਸ਼ਿਕਾਰ
ਨੀ ਕਿਹੜਾ ਸੱਪਾ ਨੂ ਸਿਖੌਂਦਾ ਡੰਗ ਮਾਰਨੇ
ਜਿਹੜੇ ਸ਼ੇਰਾਂ ਨੂ ਸਿਖਾਵੇ ਕਿਵੇਂ ਕਰੀਦਾ ਸ਼ਿਕਾਰ

ਉਸੇ ਆਦਮੀ ਦਾ ਜੀਣਾ ਕਿ ਜਹਾਂ ਤੇ
ਜਿਹਦੇ ਉਤਪੇ ਉਂਗਲ ਖਾਨਦਾਨ ਤੇ
ਉਸੇ ਆਦਮੀ ਦਾ ਜੀਣਾ ਕਿ ਜਹਾਂ ਤੇ
ਜਿਹਦੇ ਉਤਪੇ ਉਂਗਲ ਖਾਨਦਾਨ ਤੇ
ਮਾਨਾ ਰਖਦੇ ਖ਼ਯਾਲ ਖਾਨਦਾਨ ਦਾ
ਮਾਨਾ ਰਖਦੇ ਖ਼ਯਾਲ ਖਾਨਦਾਨ ਦਾ
ਅਸੀ ਇੱਜ਼ਤ ਅਣਖ ਆਬਰੂ ਦੇ ਪਿਹਿਰੇਦਾਰ
ਕਿਹੜਾ ਸੱਪਾ ਨੂ ਨੀ ਕਿਹੜਾ ਸੱਪਾ ਨੂ
ਨੀ ਕਿਹੜਾ ਸੱਪਾ ਨੂ ਸਿਖੌਂਦਾ ਡੰਗ ਮਾਰਨੇ
ਜਿਹੜੇ ਸ਼ੇਰਾਂ ਨੂ ਸਿਖਾਵੇ ਕਿਵੇਂ ਕਰੀਦਾ ਸ਼ਿਕਾਰ
ਨੀ ਕਿਹੜਾ ਸੱਪਾ ਨੂ ਸਿਖੌਂਦਾ ਡੰਗ ਮਾਰਨੇ
ਜਿਹੜੇ ਸ਼ੇਰਾਂ ਨੂ ਸਿਖਾਵੇ ਕਿਵੇਂ ਕਰੀਦਾ ਸ਼ਿਕਾਰ
Lyrics copyright : legal lyrics licensed by Lyricfind.
No unauthorized reproduction of lyric.
Writers: AMRITPAL SINGH BURMY, BABU SINGH MANN, KULRAJ SINGH BURMY
Copyright: Universal Music Publishing Group

Comments for Sher lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the eye
2| symbol to the left of the thumbs up
3| symbol to the right of the padlock
grid grid grid
grid grid grid
grid grid grid