song lyrics / Harbhajan Mann / Shaheed Bhagat Singh lyrics  | FRen Français

Shaheed Bhagat Singh lyrics

Performers Harbhajan MannGursewak Mann

Shaheed Bhagat Singh song lyrics by Harbhajan Mann official

Shaheed Bhagat Singh is a song in Panjabi

ਪੇਟੋ ਇੱਕ ਮਾਤਾ ਦਿਉ
ਪੇਟੋ ਇੱਕ ਮਾਤਾ ਦਿਉ,ਮੁੜਕੇ ਜਨਮ ਨੀ ਲੈਣਾ ਵੀਰਾ
ਪੇਟੋ ਇੱਕ ਮਾਤਾ ਦਿਉ,ਮੁੜਕੇ ਜਨਮ ਨੀ ਲੈਣਾ ਵੀਰਾ

ਮਾਂ ਜਾਇਆ ਭਗਤ ਸਿਹਾਂ,ਜਿਸਦੇ ਦਿਲ ਵਿੱਚ ਸੱਧਰਾਂ ਲੱਖਾਂ |
ਮੈ ਅਮਰ ਕੌਰ ਭੈਣਾਂ ਕੋਲੇ,ਭਰੀ ਖੜੀਆਂ ਅੱਖਾ

ਆਖਿਰ ਦੀ ਮਿਲਣੀ ਨੂੰ
ਆਖਿਰ ਦੀ ਮਿਲਣੀ ਨੂੰ, ਆਈ ਮੈ ਤੇਰੀ ਹਮਸੀਰਾ
ਪੇਟੋ ਇੱਕ ਮਾਤਾ ਦਿਉ,ਮੁੜਕੇ ਜਨਮ ਨੀ ਲੈਣਾ ਵੀਰਾ
ਪੇਟੋ ਇੱਕ ਮਾਤਾ ਦਿਉ,ਮੁੜਕੇ ਜਨਮ ਨੀ ਲੈਣਾ ਵੀਰਾ

ਇਸ ਤੋ ਬਿਨਾਂ ਝੁਠੇ ਨੇ
ਇਸ ਤੋ ਬਿਨਾਂ ਝੁਠੇ ਨੇ,ਜਿੰਨੇ ਰਿਸਤੇ ਲੰਮੇ ਚੌੜੇ |
ਆਪਣੇ ਮਾਂ ਜਾਇਆ ਦੇ,ਸਾਂਝਾ ਖੂਨ ਰਗਾਂ ਵਿੰਚ ਦੌੜੇ

ਜਿਸ ਖੂਨੌ ਉਪਸੀ ਮੈ
ਜਿਸ ਖੂਨੌ ਉਪਸੀ ਮੈ,ਉਸੇ ਰੱਤ ਦੇ ਬਣੇ ਸ਼ਰੀਰਾ |
ਪੇਟੋ ਇੱਕ ਮਾਤਾ ਦਿਉ,ਮੁੜਕੇ ਜਨਮ ਨੀ ਲੈਣਾ ਵੀਰਾ |
ਪੇਟੋ ਇੱਕ ਮਾਤਾ ਦਿਉ,ਮੁੜਕੇ ਜਨਮ ਨੀ ਲੈਣਾ ਵੀਰਾ

ਮਾਂ ਪਿਉ ਤੇ ਭੈਣ ਭਰਾ,ਮੁੱਲ ਨਾ ਮਿਲਦੇ ਪੁੱਤਰ ਧੀਆ |
ਮੁੜ ਇੱਕ ਥਾਂ ਜੰਨਮ ਨੀ,ਆਪਾ ਇਸ ਟੱਬਰ ਦਿਆ ਜੀਆ

ਕਰ ਯਾਦ ਵਿਛੋੜੇ ਨੂੰ
ਕਰ ਯਾਦ ਵਿਛੋੜੇ ਨੂੰ, ਚੰਦਰਾਂ ਮਨ ਨਾ ਰਹਿੰਦਾ ਧੀਰਾ
ਪੇਟੋ ਇੱਕ ਮਾਤਾ ਦਿਉਂ,ਮੁੜਕੇ ਜਨਮ ਨੀ ਲੈਣਾ ਵੀਰਾ |
ਪੇਟੋ ਇੱਕ ਮਾਤਾ ਦਿਉਂ,ਮੁੜਕੇ ਜਨਮ ਨੀ ਲੈਣਾ ਵੀਰਾ

ਤੂੰ ਪੈਦਾ ਕੀਤਾ ਹੈ
ਤੂੰ ਪੈਦਾ ਕੀਤਾ ਹੈ,ਜਿਸ ਸਿੱਪੀ ਨੇ ਮਹਿੰਗਾ ਮੋਤੀ |
ਓੁਹ ਪਿਆਰੀ ਮਾਤਾ ਜੀ,ਕੋਲੇ ਮੂਰਤ ਬਣੀ ਖਲੋਤੀ |
ਸਨ ਮਾ ਦੀਆ ਸੱਧਰਾਂ ਇਹ
ਸਨ ਮਾ ਦੀਆ ਸੱਧਰਾਂ ਇਹ,ਘੋੜੀ ਚੜਦਾ ਬੰਨਕੇ ਚੀਰਾ
ਪੇਟੋ ਇੱਕ ਮਾਤਾ ਦਿਉਂ,ਮੁੜਕੇ ਜਨਮ ਨੀ ਲੈਣਾ ਵੀਰਾ
ਪੇਟੋ ਇੱਕ ਮਾਤਾ ਦਿਉਂ,ਮੁੜਕੇ ਜਨਮ ਨੀ ਲੈਣਾ ਵੀਰਾ

ਇਤਿਹਾਸ ਭੁਲਾਊ ਨਾ,ਜੋ ਤੈ ਬਾਲ ਉਮਰ ਵਿੱਚ ਕੀਤਾ |
ਹੈ ਗੱਭਰੂ ਤਬਕੇ ਦੇ, ਦਿੱਤਾ ਦਿਲਾਂ ਚ ਬਾਲ ਪਲੀਤਾ

ਰਲ ਸ਼ਹਿਰਾ ਪਿੰਡਾਂ ਦੇ
ਰਲ ਸ਼ਹਿਰਾ ਪਿੰਡਾਂ ਦੇ, ਚੋਬਰ ਥਾਂ-ਥਾਂ ਕਰਨ ਕਚੀਰਾ
ਪੇਟੋ ਇੱਕ ਮਾਤਾ ਦਿਉਂ,ਮੁੜਕੇ ਜਨਮ ਨੀ ਲੈਣਾ ਵੀਰਾ |
ਪੇਟੋ ਇੱਕ ਮਾਤਾ ਦਿਉਂ,ਮੁੜਕੇ ਜਨਮ ਨੀ ਲੈਣਾ ਵੀਰਾ |

ਵਿੱਚ ਜੰਗ ਅਜਾਦੀ ਦੇ
ਵਿੱਚ ਜੰਗ ਅਜਾਦੀ ਦੇ, ਵੇ ਤੂੰ ਦਿੱਤਾ ਆਪਣਾ ਸਿਰ ਲਾ
ਮਾਵਾਂ ਪੁੱਤ ਜਨਮ ਦੀਆਂ,ਕੋਈ ਤੇਰੇ ਵਰਗਾ ਵਿਰਲਾ

ਵਿੱਚ ਲੜੀ ਪਰੋਤਾ ਗਿਆ
ਵਿੱਚ ਲੜੀ ਪਰੋਤਾ ਗਿਆ,ਸੁੱਚਾ ਭਾਰਤ ਮਾਂ ਦਾ ਹੀਰਾ
ਪੇਟੋ ਇੱਕ ਮਾਤਾ ਦਿਉਂ,ਮੁੜਕੇ ਜਨਮ ਨੀ ਲੈਣਾ ਵੀਰਾ |
ਪੇਟੋ ਇੱਕ ਮਾਤਾ ਦਿਉਂ,ਮੁੜਕੇ ਜਨਮ ਨੀ ਲੈਣਾ ਵੀਰਾ |

ਕਰਨੈਲ ਕਵੀਸਰ ਵੇ,ਤੇਰੀ ਲਿਖੂ ਛੰਦਾ ਵਿੱਚ ਸ਼ਾਵਾ |
ਚੜ ਤਖਤੇ ਫਾਂਸੀ ਦੇ, ਡੋਲੀ ਨਾ ਰਣਜੀਤ ਭਰਾਵਾ

ਜਾ ਵਿੱਚ ਨਿਸਾਨੇ ਦੇ
ਜਾ ਵਿੱਚ ਨਿਸਾਨੇ ਦੇ,ਵੱਜੀ ਛੂੱਟ ਕਮਾਨੋ ਤੀਰਾ |
ਪੇਟੋ ਇੱਕ ਮਾਤਾ ਦਿਉਂ,ਮੁੜਕੇ ਜਨਮ ਨੀ ਲੈਣਾ ਵੀਰਾ |
ਪੇਟੋ ਇੱਕ ਮਾਤਾ ਦਿਉਂ,ਮੁੜਕੇ ਜਨਮ ਨੀ ਲੈਣਾ ਵੀਰਾ |
Lyrics copyright : legal lyrics licensed by Lyricfind.
No unauthorized reproduction of lyric.
Writers: JAIDEV KUMAR, KARNAIL S. PARAS
Copyright: Universal Music Publishing Group

Comments for Shaheed Bhagat Singh lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the thumbs up
2| symbol at the top of the target
3| symbol to the right of the envelope
grid grid grid
grid grid grid
grid grid grid