song lyrics / Harbhajan Mann / Sajana Toon lyrics  | FRen Français

Sajana Toon lyrics

Performers Harbhajan MannSumitra Iyer

Sajana Toon song lyrics by Harbhajan Mann official

Sajana Toon is a song in Panjabi

ਦੋ ਨੈਣ ਮਿਲੇ ਤਾ ਚਾਰ ਹੋਏ
ਹਾਏ ਚਾਰ ਹੋਏ
ਦੋ ਨੈਣ ਮਿਲੇ ਤਾ ਚਾਰ ਹੋਏ
ਬੱਸ ਰੱਬ ਦੇ ਜਿਵੇੰ ਦੀਦਾਰ ਹੋਏ
ਫਿਰ ਪੱਤਾ ਨੀ ਰਿਹਾ ਕਿਸ ਵੇਲੇ
ਉੱਮਰਾਂ ਦੇ ਕੌਲ ਕਰਾਰ ਹੋਏ
ਉੱਮਰਾਂ ਦੇ ਕੌਲ ਕਰਾਰ ਹੋਏ
ਮੇਹਤੋਂ ਇਕ ਪਲ ਦੂਰ ਨਾ ਹੋਣਾ
ਮੇਹਤੋਂ ਇਕ ਪਲ ਦੂਰ ਨਾ ਹੋਣਾ
ਸੱਜਣਾ ਤੂੰ
ਮੇਰਾ ਦੁੱਖ ਸੁਖ
ਮੇਰਾ ਦੁੱਖ ਸੁਖ ਹੱਸਣਾ ਰੋਣਾ
ਸੱਜਣਾ ਤੂੰ
ਮੇਰਾ ਦੁੱਖ ਸੁਖ ਹੱਸਣਾ ਰੋਣਾ
ਸੱਜਣਾ ਤੂੰ ,ਹਾਂ ਸੱਜਣਾ ਤੂੰ
ਹਾਂ ਸੱਜਣਾ ਤੂੰ ਹਾਂ ਸੱਜਣਾ ਤੂੰ

ਦਿਲ ਦਿਆਂ ਜਾਣਿਆ ਓ ,ਸੋਨੇ ਦਿਆਂ ਕੰਗਣਾ
ਤੇਰੇ ਬਿਨਾਂ ਰੱਬ ਤੋ ਮੈਂ ਹੋਰ ਕੀ ਸੀ ਮੰਗਣਾ
ਦਿਲ ਦਿਆਂ ਜਾਣਿਆ ਓ ,ਸੋਨੇ ਦਿਆਂ ਕੰਗਣਾ
ਤੇਰੇ ਬਿਨਾਂ ਰੱਬ ਤੋ ਮੈਂ ਹੋਰ ਕੀ ਸੀ ਮੰਗਣਾ
ਤੇਰੇ ਬਿਨਾਂ ਰੱਬ ਤੋ ਮੈਂ ਹੋਰ ਕੀ ਸੀ ਮੰਗਣਾ
ਮੈਨੂੰ ਹਰ ਪਾਸੇ ਤੇਰਾ ਮੂਹ ਦਿਸਦਾ
ਹਾਂ ਮੂਹ ਦਿਸਦਾ
ਮੈਨੂੰ ਹਰ ਪਾਸੇ ਤੇਰਾ ਮੂਹ ਦਿਸਦਾ
ਮੈਨੂੰ ਹਵਾ ਚ ਹੱਸਦਾ ਤੂੰ ਦਿਸਦਾ
ਇੱਕ ਤੇਰੇ ਬਾਜੋਂ ਸੋਹ ਰੱਬ ਦੀ
ਕੁਛ ਹੋਰ ਨਾ ਅੱਖੀਆਂ ਨੂੰ ਦਿਸਦਾ
ਹਾਂ ਹੋਰ ਨਾ ਅੱਖੀਆਂ ਨੂੰ ਦਿਸਦਾ
ਮੈਨੂੰ ਕੁੱਲ ਦੁਨੀਆਂ ਤੋ ਸੋਹਣਾ
ਮੈਨੂੰ ਕੁੱਲ ਦੁਨੀਆਂ ਤੋ ਸੋਹਣਾ ਓ ਸੱਜਣਾ ਤੂੰ
ਮੇਰਾ ਦੁੱਖ ਸੁਖ
ਮੇਰਾ ਦੁੱਖ ਸੁਖ ਹੱਸਣਾ ਰੋਣਾ
ਸੱਜਣਾ ਤੂੰ
ਮੇਰਾ ਦੁੱਖ ਸੁਖ ਹੱਸਣਾ ਰੋਣਾ
ਸੱਜਣਾ ਤੂੰ ,ਹਾਂ ਸੱਜਣਾ ਤੂੰ
ਓ ਸੱਜਣਾ ਤੂੰ

ਜ਼ਿੰਦਗੀ ਦੇ ਚ ਇੱਕੋ
ਇਕਰਾਰ ਕੀਤਾ ਜਾਂਦਾ ਆਹ
ਸਚੇ ਦਿੱਲੋਂ ਪਿਆਰ
ਇੱਕੋ ਬਾਰ ਕੀਤਾ ਜਾਂਦਾ ਆਹ
ਜ਼ਿੰਦਗੀ ਦੇ ਚ ਇੱਕੋ
ਇਕਰਾਰ ਕੀਤਾ ਜਾਂਦਾ ਆਹ
ਸਚੇ ਦਿੱਲੋਂ ਪਿਆਰ
ਇੱਕੋ ਬਾਰ ਕੀਤਾ ਜਾਂਦਾ ਆਹ
ਸਚੇ ਦਿੱਲੋਂ ਪਿਆਰ
ਇੱਕੋ ਬਾਰ ਕੀਤਾ ਜਾਂਦਾ ਆਹ
ਲੱਗੀਆਂ ਦੀ ਲਾਜ ਪੁਗਾਵਾਂਗੇ
ਹਾਂ ਪੁਗਾਵਾਂਗੇ
ਲੱਗੀਆਂ ਦੀ ਲਾਜ ਪੁਗਾਵਾਂਗੇ
ਉੱਮਰਾਂ ਦਾ ਸਾਥ ਨਿਭਾਵਾਂਗੇ
ਸਾਰਾ ਕੁਝ ਭਾਵੇਂ ਭੁੱਲ ਜਾਇਏ
ਇਹ ਵਾਅਦਾ ਨਹੀਂ ਭੁਲਾਵਾਂਗੇ
ਹਾਏ ਵਾਅਦਾ ਨਹੀਂ ਭੁਲਾਵਾਂਗੇ
ਮੈਨੂੰ ਤੇ ਵਰਗਾ ਬੱਸ ਹੋਣਾ
ਮੈਨੂੰ ਤੇ ਵਰਗਾ ਬੱਸ ਹੋਣਾ
ਓ ਸੱਜਣਾ ਤੂੰ
ਮੇਰਾ ਦੁੱਖ ਸੁਖ
ਹਾਂ ਮੇਰਾ ਦੁੱਖ ਸੁਖ ਹੱਸਣਾ ਰੋਣਾ
ਸੱਜਣਾ ਤੂੰ
ਮੇਰਾ ਦੁੱਖ ਸੁਖ ਹੱਸਣਾ ਰੋਣਾ
ਸੱਜਣਾ ਤੂੰ ,ਹਾਂ ਸੱਜਣਾ ਤੂੰ
ਹਾਂ ਸੱਜਣਾ ਤੂੰ
Lyrics copyright : legal lyrics licensed by Lyricfind.
No unauthorized reproduction of lyric.

Comments for Sajana Toon lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the helmet
2| symbol at the top of the television
3| symbol to the right of the target
grid grid grid
grid grid grid
grid grid grid