song lyrics / Harbhajan Mann / Rooh Raazi lyrics  | FRen Français

Rooh Raazi lyrics

Performer Harbhajan Mann

Rooh Raazi song lyrics by Harbhajan Mann official

Rooh Raazi is a song in Panjabi

ਰਾਹ ਸਜਦੇ ਤੁਰਿਆ ਜਾ ਬੰਦੇਆ
ਰਬ ਢਾਢਾ ਬੇਪਰਵਾਹ ਬੰਦੇਆ
ਰਾਹ ਸਜਦੇ ਤੁਰਿਆ ਜਾ ਬੰਦੇਆ
ਰਬ ਢਾਢਾ ਬੇਪਰਵਾਹ ਬੰਦੇਆ
ਕੋਈ ਪਤਾ ਨਹੀ ਲਗਦਾ
ਕੋਈ ਪਤਾ ਨਹੀ ਲਗਦਾ
ਕਦੋ ਕਿਸ ਵਕ਼ਤ ਪਲਟ ਜਾਏ ਬਾਜ਼ੀ
ਰੱਬ ਰੂਹ ਵਿਚ ਰਿਹੰਦਾ ਏ
ਰੱਬ ਰੂਹ ਵਿਚ ਰਿਹੰਦਾ ਏ
ਜਦੋ ਤਕ ਰਬ ਰਾਜ਼ੀ ਰੂਹ ਰਾਜ਼ੀ
ਰੱਬ ਰੂਹ ਵਿਚ ਰਿਹੰਦਾ ਏ
ਜਦੋ ਤਕ ਰਬ ਰਾਜ਼ੀ ਰੂਹ ਰਾਜ਼ੀ
ਰਬ ਰਾਜ਼ੀ ਰੂਹ ਰਾਜ਼ੀ

ਜਦ ਨਜ਼ਰ ਹੋਵੇ ਓਦੀ
ਬੰਦੇ ਨੂ ਲਖ ਖੁਸ਼ੀਆਂ ਪਾਤ੍ਸ਼ਾਹਿਆਂ
ਏ ਆਂ ਸ਼ਾਨ ਇਜ਼ਤਾ
ਸਲਾਮਾ ਓਸ਼ਦੀਆਂ ਬੇਪਰਵਾਹਿਯਾ
ਉਸ ਬੇਫੜਵਾਹ ਤੋਂ ਹੇ
ਉਸ ਬੇਫੜਵਾਹ ਤੋਂ ਹੇ
ਬੰਦਾ ਜਦ ਹੋ ਜਾਏ ਲਾਪਰਵਾਹ ਜੀ
ਫੇਰ ਪਤਾ ਨਹੀ ਲਗਦਾ
ਫੇਰ ਪਤਾ ਨਹੀ ਲਗਦਾ
ਓ ਕੇੜੇ ਵਕ਼ਤ ਪਲਟ ਦੇ ਬਾਜ਼ੀ
ਫੇਰ ਪਤਾ ਨਹੀ ਲਗਦਾ ਜੀ
ਕੇੜੇ ਵਕ਼ਤ ਪਲਟ ਦੇ ਬਾਜ਼ੀ
ਵਕ਼ਤ ਪਲਟ ਦੇ ਬਾਜ਼ੀ

ਸਬ ਅੱਗੇ ਪਿਛੇ ਨਾ ਜਦੋ ਤਕ
ਹੁਕਮ ਹੁਕ਼ਮਤ ਚਲੇ
ਜਦ ਮਾਰ ਉਡਾਰੀ ਗਯਾ
ਬੈਟੇ ਰਯਾ ਪੈਰ ਦੇ ਥੱਲੇ
ਜਿਹੜੇ ਅੰਗ ਸੰਗ ਰਿਹਿੰਦੇ ਸੀ
ਜਿਹੜੇ ਅੰਗ ਸੰਗ ਰਿਹਿੰਦੇ ਸੀ
ਓ ਦੂਰੋ ਵੇਖ ਬਦਲ ਗੇ ਰਾਹ੍ਦੀ
ਰੱਬ ਰੂਹ ਵਿਚ ਰਿਹੰਦਾ ਏ
ਰੱਬ ਰੂਹ ਵਿਚ ਰਿਹੰਦਾ ਏ
ਜਦੋ ਤਕ ਰਬ ਰਾਜ਼ੀ ਸਬ ਰਾਜ਼ੀ
ਰੱਬ ਰੂਹ ਵਿਚ ਰਿਹੰਦਾ ਏ
ਜਦੋ ਤਕ ਰਬ ਰਾਜ਼ੀ ਸਬ ਰਾਜ਼ੀ
ਰਬ ਰਾਜ਼ੀ ਸਬ ਰਾਜ਼ੀ

ਏ ਦੌਲਤ ਸ਼ੋਹਰਤ ਏ
ਕਿਸੇ ਦੇ ਨਾਲ ਸਦਾ ਨੀ ਰਿਹੰਦੀ
ਕੋਈ ਪੇਸ਼ ਨਹੀ ਚਲਦੀ
ਜਦੋ ਕੋਈ ਖੇਡ ਪੁਥੀ ਆ ਪੈਂਦੀ
ਬੰਦਾ ਉੜੇਆ ਫਿਰਦਾ ਏ
ਬੰਦਾ ਉੜੇਆ ਫਿਰਦਾ ਏ
ਜਦੋ ਤਕ ਮਾਨ ਹੁੰਦੀ ਵਾਹ ਵਾਹ ਜੀ
ਕੋਈ ਪਤਾ ਨਹੀ ਲਗਦਾ
ਕੋਈ ਪਤਾ ਨਹੀ ਲਗਦਾ
ਕਦੋ ਕਿਸ ਵਕ਼ਤ ਪਲਟ ਜਾਏ ਬਾਜ਼ੀ
ਕੋਈ ਪਤਾ ਨਹੀ ਲਗਦਾ
ਕਦੋ ਕਿਸ ਵਕ਼ਤ ਪਲਟ ਜਾਏ ਬਾਜ਼ੀ
ਕੋਈ ਪਤਾ ਨਹੀ ਲਗਦਾ
ਕਦੋ ਕਿਸ ਵਕ਼ਤ ਪਲਟ ਜਾਏ ਬਾਜ਼ੀ
ਕਿਸ ਵਕ਼ਤ ਪਲਟ ਜਾਏ ਬਾਜ਼ੀ
Lyrics copyright : legal lyrics licensed by Lyricfind.
No unauthorized reproduction of lyric.

Comments for Rooh Raazi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the cloud
2| symbol at the bottom of the trash
3| symbol at the top of the padlock
grid grid grid
grid grid grid
grid grid grid