song lyrics / Harbhajan Mann / Parchhawein lyrics  | FRen Français

Parchhawein lyrics

Performers Harbhajan MannGursewak Mann

Parchhawein song lyrics by Harbhajan Mann official

Parchhawein is a song in Panjabi

ਓ ਓ ਓ ਓ
ਸੱਚ ਕਿਹਾ ਸਿਆਣਿਆ ਨੇ
ਐ ਗੱਲ ਤੂੰ ਵੀ ਪਰਖ ਲੇਹ ਭਾਵੇਂ
ਸੱਚ ਕਿਹਾ ਸਿਆਣਿਆ ਨੇ
ਐ ਗਲ ਤੂੰ ਵੀ ਪਰਖ ਲੇਹ ਭਾਵੇਂ
ਕਦੇ ਸਾਥ ਨਿਭਾਉਂਦੇ ਨਾ
ਕਦੇ ਸਾਥ ਨਿਭਾਉਂਦੇ ਨਾ
ਨਾਲ ਤਾ ਤੁਰ ਪੈਂਦੇ ਪ੍ਰਛਾਂਵੈਂ
ਕਦੇ ਸਾਥਨਿਭਾਉਂਦੇ ਨਾ
ਨਾਲ ਤਾ ਤੁਰ ਪੈਂਦੇ ਪ੍ਰਛਾਂਵੈਂ
ਕਦੇ ਸਾਥ ਨਿਭਾਉਂਦੇ ਨਾ
ਨਾਲ ਤਾ ਤੁਰ ਪੈਂਦੇ ਪ੍ਰਛਾਂਵੈਂ

ਪ੍ਰਛਾਂਵੈਂ ਵਾਂਗੂ ਸੀ
ਜਿਹੜੇ ਹਰ ਵਕ਼ਤ ਤੇਰੇ ਨਾਲ ਰਹਿੰਦੇ
ਜਦ ਪੀੜ ਪਈ ਸੀਰ ਤੇ
ਫੇਰ ਉਹ ਕੀਤੇ ਨਜ਼ਰ ਨਹੀਂ ਪੈਂਦੇ
ਜਦ ਪੀੜ੍ਹ ਪਈ ਸੀਰ ਤੇ
ਫੇਰ ਉਹ ਕੀਤੇ ਨਜ਼ਰ ਨਹੀਂ ਪੈਂਦੇ
ਕੁਜ ਸਮਝ ਹਕੀਕਤ ਨੂੰ
ਕੁਜ ਸਮਝ ਹਕੀਕਤ ਨੂੰ
ਮਨਣਾ ਕਿਊ ਯੂ ਬਿਨਾਂ ਵਜਾਹ ਪਛਤਾਵੇ
ਕਦੇ ਸਾਥ ਨਿਭਾਉਂਦੇ ਨਾ
ਨਾਲ ਤਾ ਤੁਰ ਪੈਂਦੇ ਪ੍ਰਛਾਂਵੈਂ
ਕਦੇ ਸਾਥ ਨਿਭਾਉਂਦੇ ਨਾ
ਨਾਲ ਤਾ ਤੁਰ ਪੈਂਦੇ ਪ੍ਰਛਾਂਵੈਂ

ਕੀ ਅੰਨਹੋਣੀ ਗਈ
ਕਿਹੋ ਜੇਹਾ ਆ ਗਿਆ ਵਕਤ ਕਾਲਹਿਣਾ
ਜੜ੍ਹ ਵਿਚ ਕਚੈਰੀਆਂ ਦੇ
ਝਗਦੀਆਂ ਮਾਵਾਂ ਜਾਇਆ ਨਾਲ ਭੈਣਾਂ
ਜੜ੍ਹ ਵਿਚ ਕਚੈਰੀਆਂ ਦੇ
ਝਗਦੀਆਂ ਮਾਵਾਂ ਜਾਇਆ ਨਾਲ ਭੈਣਾਂ
ਜਿਹੜੇ ਸ਼ਕਲ ਪੂਰਦੇ ਸੀ
ਜਿਹੜੇ ਸ਼ਕਲ ਪੂਰਦੇ ਸੀ
ਵੀਰ ਵੀ ਰਹਿ ਗਏ ਤਾਵੇ ਤਾਵੇ
ਕਦੇ ਸਾਥ ਨਿਭਾਉਂਦੇ ਨਾ
ਨਾਲ ਤਾ ਤੁਰ ਪੈਂਦੇ ਪ੍ਰਛਾਂਵੈਂ
ਕਦੇ ਸਾਥ ਨਿਭਾਉਂਦੇ ਨਾ
ਨਾਲ ਤਾ ਤੁਰ ਪੈਂਦੇ ਪ੍ਰਛਾਂਵੈਂ

ਜਿਵੇਂ ਘਰ ਦੀਆਂ ਕੰਧਾਂ ਤੇ
ਉਲੀਕੇ ਮੋਰ ਕਬੂਤਰ ਠਹਿਰ ਗਏ
ਮਰ ਮੁਕਿਆ ਸੱਜਣਾ ਦੇ
ਜੜਾਂ ਵੀ ਨਾਕਾਸ਼ ਯਾਦ ਨੀ ਰਹਿ ਗਏ
ਮਰ ਮੁਕਿਆ ਸੱਜਣਾ ਦੇ
ਜੜਾਂ ਵੀ ਨਾਕਾਸ਼ ਯਾਦ ਨੀ ਰਹਿ ਗਏ
ਮਾਨਾ ਹੁਣ ਨਹੀਂ ਲੱਭਣੇ
ਮਾਨਾ ਹੁਣ ਨਹੀਂ ਲੱਭਣੇ
ਗਵਾਚੇ ਸੁਪਨਿਆਂ ਦੇ ਸਿਰਨਾਮੇ
ਕਦੇ ਸਾਥ ਨਿਭਾਉਂਦੇ ਨਾ
ਨਾਲ ਤਾ ਤੁਰ ਪੈਂਦੇ ਪ੍ਰਛਾਂਵੈਂ
ਕਦੇ ਸਾਥ ਨਿਭਾਉਂਦੇ ਨਾ
ਨਾਲ ਤਾ ਤੁਰ ਪੈਂਦੇ ਪ੍ਰਛਾਂਵੈਂ
ਕਦੇ ਸਾਥ ਨਿਭਾਉਂਦੇ ਨਾ
ਨਾਲ ਤਾ ਤੁਰ ਪੈਂਦੇ ਪ੍ਰਛਾਂਵੈਂ
Lyrics copyright : legal lyrics licensed by Lyricfind.
No unauthorized reproduction of lyric.

Comments for Parchhawein lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the television
2| symbol at the top of the helmet
3| symbol to the left of the star
grid grid grid
grid grid grid
grid grid grid