song lyrics / Harbhajan Mann / Na Eh Hasda Ae lyrics  | FRen Français

Na Eh Hasda Ae lyrics

Performers Harbhajan MannAnuradha Paudwal

Na Eh Hasda Ae song lyrics by Harbhajan Mann official

Na Eh Hasda Ae is a song in Panjabi

ਨਾ ਏ ਹਸਦਾ ਏ ਨਾ ਏ ਰੋਂਦਾ ਏ
ਨਾ ਏ ਜਾਗਦਾ ਏ ਨਾ ਏ ਸੋਂਦਾ ਏ

ਏ ਦਿਲ ਜਦੋਂ ਦਿਲ ਲਵੇ
ਜਦੋ ਲਾਵੇ ਫਿਰ ਪਛਤਾਵੇ
ਹੁਣ ਹਾਲ ਦੁਹਾਈਆਂ ਪਾਵੇ
ਓ ਚੰਨ ਤਾਰਿਆਂ
ਸਾਨੂ ਤੇਰਿਆ ਮੁਹੱਬਤਾਂ ਨੇ ਮਾਰਿਆ

ਜਦ ਯਾਰ ਵਿਛੋੜਾ ਪਾਵੇ
ਦਿਲ ਟੁਟਿਆ ਰਾਸ ਨਾ ਆਵੇ
ਹੁਣ ਰੋਵੇ ਤੇ ਕੁਰਲਾਵੇ
ਵੇ ਚੰਨ ਤਾਰਿਆਂ

ਸਾਨੂ ਤੇਰਿਆ ਮੁਹੱਬਤਾਂ ਨੇ ਮਾਰਿਆ

ਨਾ ਏ ਹਸਦਾ ਏ ਨਾ ਏ ਰੋਂਦਾ ਏ
ਨਾ ਏ ਜਾਗਦਾ ਏ ਨਾ ਏ ਸੋਂਦਾ ਏ

ਦਿਲ ਨਾ ਦਿਲ ਕੀ ਵਟਾ ਲਿਆ
ਉਮਰਾਂ ਦਾ ਰੋਣਾ ਝੋਲੀ ਪਾ ਲਿਆ

ਜਦੋ ਦੀ ਮੈ ਤੈਥੋਂ ਜੁਦਾ ਹੋਈ ਆ
ਦੁਨੀਆ ਤੋਂ ਲੁਕ ਲੁਕ ਰੋਇ ਆ

ਆ ਸੱਜਣਾ ਦਰਦ ਵੰਡਾਈਏ
ਕਿੱਤੇ ਵਿਛੜੇ ਈ ਨਾ ਮੱਰ ਜਾਇਏ
ਓ ਚੰਨ ਤਾਰਿਆਂ

ਸਾਨੂ ਤੇਰਿਆ ਮੁਹੱਬਤਾਂ ਨੇ ਮਾਰਿਆ

ਸਾਨੂ ਤੇਰਿਆ ਮੁਹੱਬਤਾਂ ਨੇ ਮਾਰਿਆ

ਨਾ ਏ ਹਸਦਾ ਏ ਨਾ ਏ ਰੋਂਦਾ ਏ
ਨਾ ਏ ਜਾਗਦਾ ਏ ਨਾ ਏ ਸੋਂਦਾ ਏ

ਸੀਨੇ ਨਾਲ ਲਾ ਕੇ ਦਿਲਜਾਣਿਆ
ਵੇਖ ਵੇਖ ਰੋਨੀ ਆ ਨਿਸ਼ਾਨੀਆਂ

ਰੱਬ ਦੀ ਲਿੱਖੀ ਤੇ ਕੋਈ ਜ਼ੋਰ ਨਾ
ਤੇਰੇ ਬਿਨਾ ਸਾਡਾ ਕੋਈ ਜ਼ੋਰ ਨਾ

ਜਿੰਦੜੀ ਤੋਂ ਮਹਿੰਗਿਆ ਯਾਰਾਂ
ਤੇਰਾ ਮੁਖੜਾ ਮੁਖੜਾ ਪਿਆਰਾ
ਨਾ ਜਾਏ ਵਿਸਾਰਿਆ
ਸਾਨੂ ਤੇਰਿਆ ਮੁਹੱਬਤਾਂ ਨੇ ਮਾਰਿਆ

ਸਾਨੂ ਤੇਰਿਆ ਮੁਹੱਬਤਾਂ ਨੇ ਮਾਰਿਆ

ਨਾ ਏ ਹਸਦਾ ਏ ਨਾ ਏ ਰੋਂਦਾ ਏ
ਨਾ ਏ ਜਾਗਦਾ ਏ ਨਾ ਏ ਸੋਂਦਾ ਏ
ਨਾ ਏ ਹਸਦਾ ਏ ਨਾ ਏ ਰੋਂਦਾ ਏ
ਨਾ ਏ ਜਾਗਦਾ ਏ ਨਾ ਏ ਸੋਂਦਾ ਏ
Lyrics copyright : legal lyrics licensed by Lyricfind.
No unauthorized reproduction of lyric.

Comments for Na Eh Hasda Ae lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the trash
2| symbol to the left of the thumbs up
3| symbol at the top of the calculator
grid grid grid
grid grid grid
grid grid grid