song lyrics / Harbhajan Mann / Kal Di Gal Lagdi Aa lyrics  | FRen Français

Kal Di Gal Lagdi Aa lyrics

Performers Harbhajan MannBabu Singh Maan

Kal Di Gal Lagdi Aa song lyrics by Harbhajan Mann official

Kal Di Gal Lagdi Aa is a song in Panjabi

ਵੈਸੇ ਤਾਂ ਵੱਖਰੇ ਹੋਇਆ
ਸੱਜਣਾ ਕਈ ਸਾਲ ਗੁਜਰ ਗਏ
ਆਕੇ ਕਈ ਵਕਤ ਚੱਲੇ ਗਏ
ਹੋਕੇ ਕਈ ਹਾਲ ਗੁਜਰ ਗਏ
ਉਹ ਦਿਨ ਨਹੀਂ ਭੁੱਲਣੇ ਸੱਜਣਾ
ਜੋ ਤੇਰੇ ਨਾਲ ਗੁਜਰ ਗਏ
ਉਹ ਦਿਨ ਨਹੀਂ ਭੁੱਲਣੇ ਸੱਜਣਾ
ਜੋ ਤੇਰੇ ਨਾਲ ਗੁਜਰ ਗਏ
ਅੱਜ ਵੀ ਇਕ ਅੰਦਰੋ ਅੰਦਰੀ
ਅੱਜ ਵੀ ਇਕ ਅੰਦਰੋ ਅੰਦਰੀ
ਆਰੀ ਜੀ ਵਗਦੀ ਐ
ਰੋ ਰੋ ਕੇ ਵਿਛੜੇ ਸੀ ਜਦ
ਕਲ ਦੀ ਗਲ ਲੱਗਦੀ ਆ
ਰੋ ਰੋ ਕੇ ਵਿਛੜੇ ਸੀ ਜਦ
ਰੋ ਰੋ ਕੇ ਵਿਛੜੇ ਸੀ ਜਦ
ਹਾਏ

ਆਪਾ ਨੁੰ ਅੱਧ ਵਿਚਾਲੇਯੋ
ਦਿੱਤਾ ਸੀ ਚੀਰ ਜਦੋਂ
ਦੋਹਾ ਵਿਚਕਾਰ ਵਕਤ ਨੇਂ
ਵਾਤੀ ਲਕੀਰ ਜਦੋਂ
ਆਪਾ ਨੁੰ ਅੱਧ ਵਿਚਾਲੇਯੋ
ਦਿੱਤਾ ਸੀ ਚੀਰ ਜਦੋਂ
ਦੋਹਾ ਵਿਚਕਾਰ ਵਕਤ ਨੇਂ
ਵਾਤੀ ਲਕੀਰ ਜਦੋਂ
ਚੇਤਿਆਂ ਵਿਚ ਚੁਭਣ ਚੰਦਾਰੀਆਂ
ਯਾਦਾਂ ਬੰਨ ਤੀਰ ਜਦੋਂ
ਚੇਤਿਆਂ ਵਿਚ ਚੁਭਣ ਚੰਦਾਰੀਆਂ
ਯਾਦਾਂ ਬੰਨ ਤੀਰ ਜਦੋਂ
ਰੂਹ ਵੀ ਫਿਰ ਚੈਨ ਗਵਾਚੇ
ਰੂਹ ਵੀ ਫਿਰ ਚੈਨ ਗਵਾਚੇ
ਸੁਪਨਿਆਂ ਚੋਂ ਲੱਭਦੀ ਐ
ਰੋ ਰੋ ਕੇ ਵਿਛੜੇ ਸੀ ਜਦ
ਕਲ ਦੀ ਗਲ ਲੱਗਦੀ ਆ
ਰੋ ਰੋ ਕੇ ਵਿਛੜੇ ਸੀ ਜਦ
ਰੋ ਰੋ ਕੇ ਵਿਛੜੇ ਸੀ ਜਦ
ਹਾਏ

ਦਿਲ ਨੁੰ ਜੇੜੀ ਖੋ ਜੀ ਪੈਂਦੀ
ਖੋ ਨੀ ਕੀ ਆਖਾਂ ਮੈਂ
ਅੱਲ੍ਹੜ ਅਨਭੋਲ ਮੋਹੱਬਤ
ਮੋਹ ਨੁੰ ਕੀ ਆਖਾਂ ਮੈਂ
ਦਿਲ ਨੁੰ ਜੇੜੀ ਖੋ ਜੀ ਪੈਂਦੀ
ਖੋ ਨੀ ਕੀ ਆਖਾਂ ਮੈਂ
ਅੱਲ੍ਹੜ ਅਨਭੋਲ ਮੋਹੱਬਤ
ਮੋਹ ਨੁੰ ਕੀ ਆਖਾਂ ਮੈਂ
ਸਾਡੇ ਵਿਚ ਜੋ ਵੀ ਸੀ ਉਹ
ਓਹਨੂੰ ਕੀ ਆਖਾਂ ਮੈਂ
ਸਾਡੇ ਵਿਚ ਜੋ ਵੀ ਸੀ ਉਹ
ਓਹਨੂੰ ਕੀ ਆਖਾਂ ਮੈਂ
ਜੇੜੀ ਮੰਨ ਮੰਦਿਰ ਅੰਦਰ
ਜੇੜੀ ਮੰਨ ਮੰਦਿਰ ਅੰਦਰ
ਜੋਤ ਜਿਹੀ ਜਗਦੀ ਐ
ਰੋ ਰੋ ਕੇ ਵਿਛੜੇ ਸੀ ਜਦ
ਕਲ ਦੀ ਗਲ ਲੱਗਦੀ ਆ
ਰੋ ਰੋ ਕੇ ਵਿਛੜੇ ਸੀ ਜਦ
ਰੋ ਰੋ ਕੇ ਵਿਛੜੇ ਸੀ ਜਦ
ਹਾਏ

ਅੱਜ ਵੀ ਬੱਸ ਕਦੇ ਕਦੇ ਦਿਲ
ਹਾਏ ਵਹਿਣਾਂ ਵਿਚ ਵੇ ਤੁਰਦਾ
ਐਵੇਂ ਅਣਜਾਣੇ ਔਗਣ
ਰਾਹਾਂ ਵਿਚ ਬਹਿ ਤੁਰਦਾ
ਅੱਜ ਵੀ ਬੱਸ ਕਦੇ ਕਦੇ ਦਿਲ
ਹਾਏ ਵਹਿਣਾਂ ਵਿਚ ਵੇ ਤੁਰਦਾ
ਐਵੇਂ ਅਣਜਾਣੇ ਅਉਗਣ
ਰਾਹਾਂ ਵਿਚ ਬਹਿ ਤੁਰਦਾ
ਮੈਨੂੰ ਵੀ ਉਂਗਲੀ ਲਾ ਕੇ
ਤੇਰੇ ਵੱਲ ਲੈ ਤੁਰਦਾ
ਮੈਨੂੰ ਵੀ ਉਂਗਲੀ ਲਾ ਕੇ
ਤੇਰੇ ਵੱਲ ਲੈ ਤੁਰਦਾ
ਪੱਛਚਿਮ ਦੀ ਹਵਾ ਕਦੇ ਜਦ
ਪੱਛਚਿਮ ਦੀ ਹਵਾ ਕਦੇ ਜਦ
ਪੁਰਬ ਦੇ ਵੱਲ ਵਗਦੀ ਐ
ਰੋ ਰੋ ਕੇ ਵਿਛੜੇ ਸੀ ਜਦ
ਕਲ ਦੀ ਗਲ ਲੱਗਦੀ ਆ
ਰੋ ਰੋ ਕੇ ਵਿਛੜੇ ਸੀ ਜਦ
ਰੋ ਰੋ ਕੇ ਵਿਛੜੇ ਸੀ ਜਦ
ਹਾਏ
Lyrics copyright : legal lyrics licensed by Lyricfind.
No unauthorized reproduction of lyric.

Comments for Kal Di Gal Lagdi Aa lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the trash
2| symbol at the bottom of the cross
3| symbol to the left of the camera
grid grid grid
grid grid grid
grid grid grid