song lyrics / Harbhajan Mann / Jadon Di Nazar lyrics  | FRen Français

Jadon Di Nazar lyrics

Performer Harbhajan Mann

Jadon Di Nazar song lyrics by Harbhajan Mann official

Jadon Di Nazar is a song in Panjabi

ਜਦੋ ਦੀ ਨਜਰ ਮੇਰੀ ਤੇਰੇ ਤੇ ਪਈ ਏ
ਹੋ ਜਦੋ ਦੀ ਨਜਰ ਮੇਰੀ ਤੇਰੇ ਤੇ ਪਈ ਏ
ਪਲ ਵੀ ਪਲਕ ਮੈਥੋਂ ਝਪਕੀ ਨਾ ਗਈ ਏ
ਜਦੋ ਦੀ ਨਜਰ ਮੇਰੀ ਤੇਰੇ ਤੇ ਪਈ ਏ
ਹੋ ਜਦੋ ਦੀ ਨਜਰ ਮੇਰੀ ਤੇਰੇ ਤੇ ਪਈ ਏ

ਸੱਜਰੀ ਜਵਾਨੀ ਦਾ ਏ ਪਹਿਲਾ ਪਹਿਲਾ ਪੈਰ
ਪਾਣੀ ਉਤੇ ਪੈਲਾਂ ਪਾਉਂਦੀ ਆਉਂਦੀ ਕੋਈ ਲਹਿਰ
ਪਾਣੀ ਉਤੇ ਪੈਲਾਂ ਪਾਉਂਦੀ ਆਉਂਦੀ ਕੋਈ ਲਹਿਰ
ਲਹਿਰ ਦੇ ਲਪੇਟੇ ਚ ਲਪੇਟੀ ਜਿੰਦ ਗਈ ਏ
ਲਹਿਰ ਦੇ ਲਪੇਟੇ ਚ ਲਪੇਟੀ ਜਿੰਦ ਗਈ ਏ
ਪਲ ਵੀ ਪਲਕ ਮੈਥੋਂ ਝਪਕੀ ਨਾ ਗਈ ਏ
ਜਦੋ ਦੀ ਨਜਰ ਮੇਰੀ ਤੇਰੇ ਤੇ ਪਈ ਏ
ਹੋ ਜਦੋ ਦੀ ਨਜਰ ਮੇਰੀ ਤੇਰੇ ਤੇ ਪਈ ਏ

ਸਤਰੰਗੀ ਪੀਂਘ ਅਸਮਾਨੀ ਚੜ ਆਈ ਏ
ਰੰਗਾ ਨੂੰ ਨਿਚੋੜ ਤੇਰੀ ਚੂਨੀ ਰੰਗਵਾਈ ਏ
ਰੰਗਾ ਨੂੰ ਨਿਚੋੜ ਤੇਰੀ ਚੂਨੀ ਰੰਗਵਾਈ ਏ
ਅੱਖਾਂ ਵੇਖ ਵੇਖ ਦਿਲ ਹੋ ਗਿਆ ਨਸ਼ੇਈ ਏ
ਅੱਖਾਂ ਵੇਖ ਵੇਖ ਦਿਲ ਹੋ ਗਿਆ ਨਸ਼ੇਈ ਏ
ਪਲ ਵੀ ਪਲਕ ਮੈਥੋਂ ਝਪਕੀ ਨਾ ਗਈ ਏ
ਜਦੋ ਦੀ ਨਜਰ ਮੇਰੀ ਤੇਰੇ ਤੇ ਪਈ ਏ
ਹੋ ਜਦੋ ਦੀ ਨਜਰ ਮੇਰੀ ਤੇਰੇ ਤੇ ਪਈ ਏ

ਤੇਰੀ ਤਸਵੀਰ ਵਿਚ ਰੰਗ ਭਰੇ ਜਾਂ ਨਾ
ਰੱਬ ਜਿੰਨੇ ਕੌਤਕ ਬੰਦੇ ਤੋਂ ਕਰੇ ਜਾਂ ਨਾ
ਰੱਬ ਜਿੰਨੇ ਕੌਤਕ ਬੰਦੇ ਤੋਂ ਕਰੇ ਜਾਂ ਨਾ
ਮਾਨ ਮੈ ਅਖੀਰ ਨੂੰ ਮੈ ਹਾਰ ਮੰਨ ਲਈ ਏ
ਮਾਨ ਮੈ ਅਖੀਰ ਨੂੰ ਮੈ ਹਾਰ ਮੰਨ ਲਈ ਏ
ਪਲ ਵੀ ਪਲਕ ਮੈਥੋਂ ਝਪਕੀ ਨਾ ਗਈ ਏ
ਜਦੋ ਦੀ ਨਜਰ ਮੇਰੀ ਤੇਰੇ ਤੇ ਪਈ ਏ
ਹੋ ਜਦੋ ਦੀ ਨਜਰ ਮੇਰੀ ਤੇਰੇ ਤੇ ਪਈ ਏ
Lyrics copyright : legal lyrics licensed by Lyricfind.
No unauthorized reproduction of lyric.

Comments for Jadon Di Nazar lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the helmet
2| symbol to the left of the camera
3| symbol to the left of the smiley
grid grid grid
grid grid grid
grid grid grid