song lyrics / Harbhajan Mann / Ghaint Fan lyrics  | FRen Français

Ghaint Fan lyrics

Performer Harbhajan Mann

Ghaint Fan song lyrics by Harbhajan Mann official

Ghaint Fan is a song in Panjabi

Follow ਕਰਾ Twitter ਤੇ
Tag ਕਰਾ Facebook ਤੇ
ਤੇਰੇ quiz ਚ Google ਨੂੰ beat ਕਰ ਦੀਆਂ
Follow ਕਰਾ Twitter ਤੇ
Tag ਕਰਾ Facebook ਤੇ
ਤੇਰੇ quiz ਚ Google ਨੂੰ beat ਕਰ ਦੀਆਂ
Mirror ਚ ਤੂੰ ਦਿਸਦਾ ਐ
ਨੀਂਦ ਚ ਤੂੰ ਟਿੱਕਦਾ ਐ
ਤੇਰੀ madness ਨੇ ਮੈਨੂੰ ਢੀਠ ਕਰ ਦਿੱਤਾ
ਤੂੰ ਹੈ ਸੋਡੇ ਦੀ ਬੋਤਲ
ਮੈਂ ਬੰਤਾ ਤੇਰਾ
ਮੈਂ ਤੇ handle ਕਰਨ
ਹਰ ਤੰਤਾ ਤੇਰਾ
ਮੇਰੇ ਦਿਲ ਦੇ mobile ਦਾ ਤੂੰ
Unlimited plan ਹੋਗਿਆ
ਮੈਂ ਤੇਰਾ ਹਾਏ ਵੇ ਘੈਂਟ
ਹੋਏ ਵੇ ਘੈਂਟ fan ਹੋ ਗਿਆ
ਮੈਂ ਤੇਰਾ ਹਾਏ ਵੇ ਘੈਂਟ
ਹੋਏ ਵੇ ਘੈਂਟ fan ਹੋ ਗਿਆ
ਓ ਤੈਨੂੰ ਵੇਖਤੇ ਹੀ ਦਿਲ ਚ
ਧਨ ਤੇ ਨਾਂ ਹੋ ਗਿਆ
ਮੈਂ ਤੇਰਾ ਹਾਏ ਵੇ ਘੈਂਟ
ਹੋਏ ਵੇ ਘੈਂਟ fan ਹੋ ਗਿਆ

ਤੇਰੇ ਉੱਤੇ ਕਰੀ PHD
ਮੇਰਾ luck ਮੇਰਾ ਹਕ਼ ਤੂੰ ਹੀ only ਵਾਜਾ
ਤੇਰੇ ਉੱਤੇ ਕਰੀ PHD
ਮੇਰਾ luck ਮੇਰਾ ਹਕ਼ ਤੂੰ ਹੀ only ਵਾਜਾ
ਮੈਂ ਤੇ ਸਚੀ , ਹੋ ਜਵਾਨ touchy
ਕੋਈ ਜੇ ਤੇਰੇ ਚ ਬਾਰੇ ਬੋਲੇ ਬੁਰਾ
ਤੇਰਾ ਯਾਰ ਓਏ , ਮੇਰੇ ਤੇ ਬੁਖਾਰ ਓਏ
ਜਾਣੇ ਸਾਰੀ ਕਲੋਨੀ ਮੈਂ ਤੇਰੇ ਲਈ
ਇਨਸਾਨੇ ਹੋ ਗਿਆ
ਮੈਂ ਤੇਰਾ ਹਾਏ ਵੇ ਘੈਂਟ
ਹੋਏ ਵੇ ਘੈਂਟ ਫੈਨ ਹੋ ਗਿਆ
ਮੈਂ ਤੇਰਾ ਹਾਏ ਵੇ ਘੈਂਟ
ਹੋਏ ਵੇ ਘੈਂਟ ਫੈਨ ਹੋ ਗਿਆ
ਓ ਤੈਨੂੰ ਵੇਖਤੇ ਹੀ ਦਿਲ ਚ
ਧਨ ਤੇ ਨਾਂ ਹੋ ਗਿਆ
ਮੈਂ ਤੇਰਾ ਹਾਏ ਵੇ ਘੈਂਟ
ਹੋਏ ਵੇ ਘੈਂਟ ਫੈਨ ਹੋ ਗਿਆ
Style ਤੇਰਾ ਫੱਟੇ ਆ
ਤੇਰੇ ਤੇ ਖੇਲੇ ਸੱਟੇ ਆ
ਤੇਰੇ ਨਾਲ wi-fi connection ਜੱਡਿਆਂ
ਤੇਰੇ ਤਕ ਜੋ ਆਉਂਦੀਆਂ ਨੇ
Line ਨਾ ਸਾਰੀ ਟੱਪੀਆਂ ਨੇ
ਕੋਈ ਕਿੰਨਾ ਵੀ ਰੋਕਕੇ ਮੈਂ ਨਾ ਰੁਕਿਆਂ
ਓ ਤੂੰ ਜੋ ਜੋ ਕਿਹਾ , ਮੈਂ ਦਿੱਟੋ ਕਿੱਤਾ
ਕਦੀ ਜੇਬ ਚ ਰੱਖਿਆ
ਕਦੀ ਦਿਲ ਤੇ ਲਿਖਤਾਂ
ਤੇਰੀ ਅੱਖਾਂ ਦੀ ਗ਼ਰਮੀ ਚ
ਸੀਰ ਤੋਂ ਪੈਰ ਤਕ ਤਾਂ ਹੋਗਿਆ
ਮੈਂ ਤੇਰਾ , ਓ ਤੇਰਾ , ਓ ਤੇਰਾ fan ਹੋ ਗਿਆ
ਮੈਂ ਤੇਰਾ ਹਾਏ ਵੇ ਘੈਂਟ
ਹੋਏ ਵੇ ਘੈਂਟ ਫੈਨ ਹੋਗਿਆ
ਮੈਂ ਤੈਨੂੰ ਵੇਖਤੇ ਹੀ ਦਿਲ ਚ
ਧਨ ਤੇ ਨਾਂ ਹੋ ਗਿਆ
ਮੈਂ ਤੇਰਾ ਹਾਏ ਵੇ ਘੈਂਟ
ਹੋਏ ਵੇ ਘੈਂਟ fan ਹੋਗਿਆ
Lyrics copyright : legal lyrics licensed by Lyricfind.
No unauthorized reproduction of lyric.
Writers: SHAILENDER SODHI, SHEKHAR RAVJIANI, VARUN GROVER, VISHAL DADLANI
Copyright: Royalty Network

Comments for Ghaint Fan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the padlock
2| symbol at the bottom of the calculator
3| symbol to the left of the house
grid grid grid
grid grid grid
grid grid grid